Saturday, July 27, 2024  

ਹਰਿਆਣਾ

ਫਰੀਦਾਬਾਦ ਦੀ ਗ੍ਰੀਨ ਫੀਲਡ ਕਲੋਨੀ ਨੂੰ ਵਿਕਸਿਤ ਕਰਵਾਏਗੀ ਹਰਿਆਣਾ ਸਰਕਾਰ

August 28, 2023

ਚੰਡੀਗੜ੍ਹ, 28 ਅਗਸਤ :

ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸਰਕਾਰ ਫਰੀਦਾਬਾਦ ਦੇ ਸੈਕਟਰ 41 ਤੇ 43 ਦੇ ਨਾਲ ਲਗਦੀ ਗ੍ਰੀਨ ਫੀਲਡ ਕਲੋਨੀ ਨੂੰ ਵਿਕਸਿਤ ਕਰਵਾਏਗੀ। ਇਸ ਤੋਂ ਇਲਾਵਾ, ਸੜਕਾਂ ਦਾ ਨਿਰਮਾਣ ਤੇ ਮੁਰੰਮਤ ਦਾ ਕੰਮ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਰਾਹੀਂ ਕਰਵਾਇਆ ਜਾਵੇਗਾ।

ਡਾ. ਕਮਲ ਗੁਪਤਾ ਨੇ ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸੁਆਲਸਮੇਂ ਦੌਰਾਨ ਵਿਧਾਇਕ ਸੀਮਾ ਤ੍ਰਿਖਾ ਵੱਲੋਂ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸਦਨ ਨੂੰ ਦਿੱਤੀ।

ਉਨ੍ਹਾਂ ਨੇ ਸਦਨ ਨੂੰ ਇਸ ਗਲ ਦੇ ਲਈ ਜਾਣੂੰ ਕਰਵਾਇਆ ਕਿ ਇਸ ਕਲੋਨੀ ਦੀ ਸੜਕਾਂ ਦਾ ਨਿਰਮਾਣ ਕੰਮ ਵਿਚ ਕੁੱਝ ਲੋਕ ਨਿਜੀ ਹਿੱਤਾਂ ਲਈ ਕੋਰਟਾਂ ਵਿਚ ਚਲੇ ਗਏ। ਇਸ ਮੁੱਦੇ ਨੂੰ ਸੁਲਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਸੜਕਾਂ ਦੀ ਦੇਖਭਾਲ ਤੇ ਰੱਖਰਖਾਵ ਦਾ ਕਾਰਜ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਵੱਲੋਂ ਕਰਵਾਇਆ ਜਾਵੇਗਾ ਅਤੇ ਸਰਕਾਰ ਆਪਣੇ ਪੱਧਰ 'ਤੇ ਹੀ ਗ੍ਰਾਂਟ ਜਾਰੀ ਕਰੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਸਰਕਾਰ ਨੇ ਮੰਗਾਂ ਮੰਨੀਆਂ, ਹੜਤਾਲੀ ਡਾਕਟਰ ਡਿਊਟੀ ’ਤੇ ਪਰਤੇ

ਹਰਿਆਣਾ ਸਰਕਾਰ ਨੇ ਮੰਗਾਂ ਮੰਨੀਆਂ, ਹੜਤਾਲੀ ਡਾਕਟਰ ਡਿਊਟੀ ’ਤੇ ਪਰਤੇ

ਗੁਰੂਗ੍ਰਾਮ ਦੇ ਸਵੀਮਿੰਗ ਪੂਲ 'ਚ 5 ਸਾਲ ਦਾ ਬੱਚਾ ਡੁੱਬਿਆ, ਟਰੇਨਰ ਗ੍ਰਿਫਤਾਰ

ਗੁਰੂਗ੍ਰਾਮ ਦੇ ਸਵੀਮਿੰਗ ਪੂਲ 'ਚ 5 ਸਾਲ ਦਾ ਬੱਚਾ ਡੁੱਬਿਆ, ਟਰੇਨਰ ਗ੍ਰਿਫਤਾਰ

ਗੁਰੂਗ੍ਰਾਮ 'ਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ 50 ਸਾਲਾ ਵਿਅਕਤੀ ਗ੍ਰਿਫਤਾਰ

ਗੁਰੂਗ੍ਰਾਮ 'ਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ 50 ਸਾਲਾ ਵਿਅਕਤੀ ਗ੍ਰਿਫਤਾਰ

ਹਰਿਆਣਾ 'ਚ ਸੇਵਾਮੁਕਤ ਸਿਪਾਹੀ ਨੇ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ

ਹਰਿਆਣਾ 'ਚ ਸੇਵਾਮੁਕਤ ਸਿਪਾਹੀ ਨੇ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ

ED ਨੇ ਹਰਿਆਣਾ ਦੇ ਕਾਂਗਰਸੀ ਵਿਧਾਇਕ ਪੰਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ

ED ਨੇ ਹਰਿਆਣਾ ਦੇ ਕਾਂਗਰਸੀ ਵਿਧਾਇਕ ਪੰਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ

ਹਰਿਆਣਾ 'ਚ ਮੌਨਸੂਨ ਮੁੜ ਸਰਗਰਮ, ਅੱਜ ਤੋਂ ਭਾਰੀ ਮੀਂਹ ਦੀ ਸੰਭਾਵਨਾ

ਹਰਿਆਣਾ 'ਚ ਮੌਨਸੂਨ ਮੁੜ ਸਰਗਰਮ, ਅੱਜ ਤੋਂ ਭਾਰੀ ਮੀਂਹ ਦੀ ਸੰਭਾਵਨਾ

ਗੁਰੂਗ੍ਰਾਮ 'ਚ ਪ੍ਰਾਪਰਟੀ ਡੀਲਰ ਨੂੰ ਗੋਲੀ, ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ

ਗੁਰੂਗ੍ਰਾਮ 'ਚ ਪ੍ਰਾਪਰਟੀ ਡੀਲਰ ਨੂੰ ਗੋਲੀ, ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ

ਬਦਨਾਮ ਗੈਂਗਸਟਰ ਕਾਲਾ ਖੈਰਮਪੁਰੀਆ ਗ੍ਰਿਫਤਾਰ

ਬਦਨਾਮ ਗੈਂਗਸਟਰ ਕਾਲਾ ਖੈਰਮਪੁਰੀਆ ਗ੍ਰਿਫਤਾਰ

ਹਰਿਆਣਾ ਦੇ ਰਾਜ ਮੰਤਰੀ ਸੁਭਾਸ਼ ਸੁਧਾ ਦੇ ਕਾਫਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ

ਹਰਿਆਣਾ ਦੇ ਰਾਜ ਮੰਤਰੀ ਸੁਭਾਸ਼ ਸੁਧਾ ਦੇ ਕਾਫਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ

ਬਸਪਾ ਤੇ ਇਨੈਲੋ ਮਿਲ ਕੇ ਲੜਨਗੇ ਹਰਿਆਣਾ ਵਿਧਾਨ ਸਭਾ ਚੋਣਾਂ

ਬਸਪਾ ਤੇ ਇਨੈਲੋ ਮਿਲ ਕੇ ਲੜਨਗੇ ਹਰਿਆਣਾ ਵਿਧਾਨ ਸਭਾ ਚੋਣਾਂ