Tuesday, September 26, 2023  

ਸਿਹਤ

ਹਰਚੰਦ ਸਿੰਘ ਬਰਸਟ ਚੈਅਰਮੈਨ ਮੰਡੀ ਬੋਰਡ ਵੱਲੋਂ ਲਗਾਏ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ

September 15, 2023

ਮੋਹਾਲੀ 15 ਸਤੰਬਰ ( ਹਰਬੰਸ ਬਾਗੜੀ ) :: ਸ਼ੈਲਬੀ ਹਸਪਤਾਲ ਮੋਹਾਲੀ ਵੱਲੋਂ ਪੰਜਾਬ ਮੰਡੀ ਬੋਰਡ ਵਿਖੇ ਫ੍ਰ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਉਦਘਾਟਨ ਕੀਤਾ ਗਿਆ।
ਇਸ ਕੈਂਪ ਵਿਚ ਵੱਖ ਵੱਖ ਰੋਗਾ ਦੇ ਮਾਹਿਰ ਡਾਕਟਰ ਸਾਹਿਬਾਨ ਵੀ ਆਏ। ਜਿਸ ਵਿਚ ਮੁੱਖ ਅੱਖਾ, ਦੰਦਾ,ਬੀ.ਪੀ. ਸ਼ੂਗਰ ,ਅਤੇ ਹੋਰ ਸਿਹਤ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਬਰਸਟ ਜੀ ਵਲੋਂ ਇਸ ਉਪਰਾਲੇ ਦੀ ਪ੍ਰਸ਼ੰਸਾ ਵੀ ਕੀਤੀ ਗਈ।
ਇਸ ਮੰੋਕੇ ਅੰਮ੍ਰਿਤਾ ਕੌਰ ਗਿਲ ਸੱਕਤਰ ਪੰਜਾਬ ਮੰਡੀ ਬੋਰਡ ,ਰਾਹੁਲ ਗੁਪਤਾ ਵਧੀਕ ਸੱਕਤਰ , ਗੁਰਦੀਪ ਸਿੰਘ ਇੰਜੀਨੀਅਰ ਇਨ ਚੀਫ, ਅਤੇ ਡਾ, ਜਸਮੀਤ ਸਿੰਘ ਅਤੇ ਡਾ, ਹਰਬੀਰ ਕੌਰ ਅਤੇ ਡਾਕਟਰ ਟੀਮ ਦੇ ਸਟਾਫ਼ ਮੈਂਬਰ ਹਾਜਰ ਰਹੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਿਪਰੈਸ਼ਨ, ਚਿੰਤਾ ਮਲਟੀਪਲ ਸਕਲੇਰੋਸਿਸ ਦੇ ਜੋਖਮ ਨੂੰ ਸੰਕੇਤ ਕਰ ਸਕਦੀ

ਡਿਪਰੈਸ਼ਨ, ਚਿੰਤਾ ਮਲਟੀਪਲ ਸਕਲੇਰੋਸਿਸ ਦੇ ਜੋਖਮ ਨੂੰ ਸੰਕੇਤ ਕਰ ਸਕਦੀ

ਛੂਤਕਾਰੀ BA.5 ਕੋਵਿਡ ਤਣਾਅ ਲਾਗ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਨਕਲ ਕਰਦਾ ਹੈ: ਅਧਿਐਨ

ਛੂਤਕਾਰੀ BA.5 ਕੋਵਿਡ ਤਣਾਅ ਲਾਗ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਨਕਲ ਕਰਦਾ ਹੈ: ਅਧਿਐਨ

ਭੂਰੜਾ ਵਿਖੇ ਲਗਾਏ ਖੂਨਦਾਨ ਕੈਂਪ ਦੋਰਾਨ 52 ਯੂਨਿਟ ਇਕੱਤਰ

ਭੂਰੜਾ ਵਿਖੇ ਲਗਾਏ ਖੂਨਦਾਨ ਕੈਂਪ ਦੋਰਾਨ 52 ਯੂਨਿਟ ਇਕੱਤਰ

ਕੋਝੀਕੋਡ 'ਤੇ ਨਿਪਾਹ ਦਾ ਡਰ 'ਓਵਰ', ਪਰ ਮਾਸਕ ਅਤੇ ਸੈਨੀਟਾਈਜ਼ਰ ਵਾਪਸ

ਕੋਝੀਕੋਡ 'ਤੇ ਨਿਪਾਹ ਦਾ ਡਰ 'ਓਵਰ', ਪਰ ਮਾਸਕ ਅਤੇ ਸੈਨੀਟਾਈਜ਼ਰ ਵਾਪਸ

ਕੰਬੋਡੀਆ ਨੇ 7 ਸਾਲਾਂ ਵਿੱਚ ਜ਼ੀਕਾ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ

ਕੰਬੋਡੀਆ ਨੇ 7 ਸਾਲਾਂ ਵਿੱਚ ਜ਼ੀਕਾ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ

ਐਡਵਾਂਸਡ ਕੈਂਸਰਾਂ ਦੇ ਇਲਾਜ ਵਿੱਚ ਮਿਸ਼ਰਨ ਇਮਯੂਨੋਥੈਰੇਪੀ ਦਾ ਕੋਈ ਲਾਭ ਨਹੀਂ: ਅਧਿਐਨ

ਐਡਵਾਂਸਡ ਕੈਂਸਰਾਂ ਦੇ ਇਲਾਜ ਵਿੱਚ ਮਿਸ਼ਰਨ ਇਮਯੂਨੋਥੈਰੇਪੀ ਦਾ ਕੋਈ ਲਾਭ ਨਹੀਂ: ਅਧਿਐਨ

ਅਦਰਕ ਦੇ ਪੂਰਕ ਆਟੋਇਮਿਊਨ ਰੋਗਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੇ ਹਨ: ਅਧਿਐਨ

ਅਦਰਕ ਦੇ ਪੂਰਕ ਆਟੋਇਮਿਊਨ ਰੋਗਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੇ ਹਨ: ਅਧਿਐਨ

ਨਗਰ ਕੌਂਸਲ ਮੋਰਿੰਡਾ ਵਲੋਂ ਸਫਾਈ ਮਿੱਤਰਾ ਸੁਰੱਖਿਆ ਕੈਂਪ ਲਗਾਇਆ

ਨਗਰ ਕੌਂਸਲ ਮੋਰਿੰਡਾ ਵਲੋਂ ਸਫਾਈ ਮਿੱਤਰਾ ਸੁਰੱਖਿਆ ਕੈਂਪ ਲਗਾਇਆ

ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ 

ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ 

ਖੂਨਦਾਨ ਦੇਣ ਆਏ ਖੂਨਦਾਨੀਆਂ ਨੂੰ ਦੋ ਫਰੂਟੀਆਂ ਦੇ ਕੇ ਕੀਤਾ ਜਾ ਰਿਹਾ ਮਜਾਕ

ਖੂਨਦਾਨ ਦੇਣ ਆਏ ਖੂਨਦਾਨੀਆਂ ਨੂੰ ਦੋ ਫਰੂਟੀਆਂ ਦੇ ਕੇ ਕੀਤਾ ਜਾ ਰਿਹਾ ਮਜਾਕ