ਬਾਘਾ ਪੁਰਾਣਾ 19 ਸਿਤੰਬਰ
ਟਿੰਕੂ ਕਾਠਪਾਲ
ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਗਣਪਤੀ ਸੇਵਾ ਮੰਡਲ ਵਲੋਂ 16 ਵਾਂ ਸ਼੍ਰੀ ਗਨੇਸ਼ ਮਹਾਂਉਤਸਵ 19 ਸਤੰਬਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਸ਼੍ਰੀ ਗਨੇਸ਼ ਜੀ ਦੀ ਮੂਰਤੀ ਆਉਣ ਤੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਗਣਪਤੀ ਬੱਪਾ ਮੋਰੀਆ ਦੇ ਜੈਕਾਰੇ ਲਾਏ ਗਏ ਇਹ ਸਮਾਗਮ ਸ਼੍ਰੀ ਗਣਪਤੀ ਸੇਵਾ ਮੰਡਲ ਦੇ ਚੇਅਰਮੈਨ ਸੁਖਜੀਵਨ ਬਾਂਸਲ ਭਗਤੂ, ਪ੍ਰਧਾਨ ਰਾਕੇਸ਼ ਬਾਂਸਲ ਰਿੰਪੀ, ਉਪ ਪ੍ਰਧਾਨ ਨਵਦੀਪ ਗੋਇਲ ਦੀਪੀ, ਸਰਪ੍ਰਸਤ ਅਜੇ ਕੁਮਾਰ ਗੁਪਤਾ, ਸੈਕਟਰੀ ਮਦਨ ਗਰਗ ਸੋਨੂੰ, ਕੈਸ਼ੀਅਰ ਸੰਜੀਵ ਗਰਗ, ਪੀ.ਆਰ.ਓ ਅੰਕੁਸ ਗੋਇਲ ਦੀ ਅਗਵਾਈ ਵਿੱਚ ਜਨਤਾ ਧਰਮਸ਼ਾਲਾ ਵਿਖੇ ਹੋਵੇਗਾ ਇਸ ਮੌਕੇ ਸ਼੍ਰੀ ਗਣਪਤੀ ਸੇਵਾ ਮੰਡਲ ਦੇ ਪ੍ਰਧਾਨ ਰਾਕੇਸ਼ ਬਾਂਸਲ ਰਿੰਪੀ ਨੇ ਦੱਸਿਆ ਕਿ 19 ਸਤੰਬਰ ਤੋਂ ਲੈ ਕੇ 24 ਸਤੰਬਰ ਤੱਕ ਰੋਜਾਨਾ ਦੀ ਤਰਾਂ ਸਵੇਰੇ 7:30 ਵਜੇ 8:30 17 ਵਜੇ ਤੱਕ ਅਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਪੂਜਨ ਹੋਵੇਗਾ ਅਤੇ ਕਥਾ ਵਾਚਕ ਸੂਰਿਆਂ ਕਾਂਤ ਸ਼ਾਸ਼ਤਰੀ ਜੀ ਪਹੁੰਚ ਰਹੇ ਹਨ। ਇਸ ਮੌਕੇ ਸੰਜੀਵ ਗੋਇਲ, ਗੋਰਾ ਲਾਲ ਗੋਇਲ, ਮੁਨੀਸ਼ ਗੁਪਤਾ, ਅਮਿਤ ਗਰਗ, ਮਿਲਨ ਗਰਗ, ਗੌਤਮ ਬਾਂਸਲ, ਸੰਜੂ ਗਰਗ, ਵਿਵੇਕ ਗੋਇਲ, ਕ੍ਰਿਸ਼ਨ ਬਾਂਸਲ, ਤਰੁਣ ਸਿੰਗਲਾ, ਮੋਹਨ ਲਾਲ ਗੋਇਲ, ਪ੍ਰਦੀਪ ਕੁਮਾਰ, ਰੋਕੀ ਗਰਗ, ਵਿਜੇ ਮਿੱਤਲ, ਵਿਕਰਮ ਸਿੰਗਲਾ, ਵਿਜੇ ਮੋਹਨ, ਦਿਵਦਰ ਕੁਮਾਰ ਬੱਲੂ, ਹੇਮ ਰਾਜ, ਅਤੇ ਹੋਰ ਹਾਜਰ ਸਨ । ਇਸ ਮੌਕੇ ਸ਼੍ਰੀ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ, ਸ਼੍ਰੀ ਰਾਮ ਲੀਲਾ ਉਤਸਵ ਕਮੇਟੀ ਦੇ ਪ੍ਰਧਾਨ ਦੀਪਕ ਗਰਗ ਬੋਬੀ, ਸੰਦੀਪ ਗੋਇਲ ਠੰਡੂ, ਬਿਮਲ ਗੋਇਲ, ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਦੇ ਪ੍ਰਧਾਨ ਵਿਜੇ ਗੁਪਤਾ, ਯੂਥ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ, ਅਮਿਤ ਗੋਇਲ ਐਡਵੋਕੇਟ ਪੰਪ ਵਾਲੇ, ਰੋਸ਼ਨ ਲਾਲ ਰੋਸ਼ੀ, ਅਸ਼ਵਨੀ ਸ਼ਰਮਾ, ਸੁਨੀਲ ਕੁਮਾਰ ਸੋਮੀ,ਪਵਨ ਬਾਂਸਲ,ਨਰੇਸ਼ ਜੈਦਕਾ,ਅਰੁਣ ਬੰਸਲ,ਪ੍ਰੇਮ ਕੁਮਾਰ ਪੰਡਿਤ ਦਰਸ਼ਨ ਸ਼ਰਮਾ ਅਤੇ ਹੋਰ ਹਾਜਰ ਸਨ।