ਜੀਤਾ ਸਿੰਘ ਨਾਰੰਗ
ਕੋਟ ਈਸੇ ਖਾਂ 29 ਸਤੰਬਰ ਉੱਤਰੀ ਭਾਰਤ ਦੀਆਂ 6 ਕਿਸਾਨ ਜਥੇਬੰਦੀਆਂ ਵੱਲ ਕੇਂਦਰ ਨਾਲ ਸਬੰਧਿਤ ਮੰਗਾਂ ਸਬੰਧੀ 28 ਸਤੰਬਰ ਤੋਂ ਸ਼ੁਰੂ ਹੋ ਰਹੇ ਰੇਲ ਰੋਕੂ ਅੰਦੋਲਨ ਵਿੱਚ ਸ਼ਮੂਲੀਅਤ ਨੂੰ ਲੋਕ ਬੀਕੇਯੂ ਬਹਿਰਾਮਕੇ ਜਥੇਬੰਦੀ ਦੀ ਇਕ ਵਿਸ਼ੇਸ਼ ਮੀਟਿੰਗ ਏਥੋਂ ਦੇ ਗੁਰਦੁਆਰਾ ਅਕਾਲਗੜ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕ ਦੀ ਅਗਵਾਈ ਹੇਠ ਕੀਤੀ ਗਈ ਇਸ ਸਮੇਂ ਸੂਬਾ ਸਕੱਤਰ ਗੁਰਨਾਮ ਸਿੰਘ ਸ਼ਾਹਵਾਲਾ, ਕਰ ਕਮੇਟੀ ਮੈਂਬਰ ਬਾਜ ਸਿੰਘ ਮੁਗਲਾ, ਮਲੂਕ ਸਿੰਘ ਮਸਤੇਵਾਲਾ ਨੰਬਰਦਾਰ ਐਗਜਿਕਟਿਵ ਮੈਂਬਰ, ਜਗੀਰ ਸਿੰਘ ਸਾਦੀਵਾਲਾ ਅੰਗਜਿਕਟਿਵ ਮੈਂਬਰ, ਜਗਰੂਪ ਸਿੰਘ ਵੰਡਿਆਲਾ ਜਿਲਾ ਪ੍ਰਧਾਨ ਖਰਾ, ਗੁਰਮੇਲ ਸਿੰਘ ਗਿੱਲ ਸੁਹਿਰੀ ਪ੍ਰਧਾਨ, ਜਸਵਿੰਦਰ ਸਿੰਘ ਰਾਏ ਸੀਨੀ ਮੀਤ ਪ੍ਰਧਾਨ ਮਗਾ, ਅਵਤਾਰ ਸਿੰਘ ਨਿਹਾਲਗੜ੍ਹ, ਗੁਰਦੇਵ ਸਿੰਘ, ਇਕਬਾਲ ਸਿੰਘ ਦਾਤੇਵਾਲ ਬਲਾਕ ਮੀਤ ਪ੍ਰਧਾਨ ਆਦਿ ਆਗੂਆਂ ਨੇ ਕਿਹਾ ਕਿ ਉੱਤਰ ਭਾਰਤ ਵਿਚ ਹਥਾਂ ਨਾਲ ਹੋਏ ਭਾਰੀ ਨੁਕਸਾਨ ਦਾ ਕੇਂਦਰ ਸਰਕਾਰ ਤੋਂ 50 ਹਜ਼ਾਰ ਕਰੋੜਾਂ ਰੁਪਏ ਦਾ ਵਿਸ਼ੇਸ਼ ਜ ਜਾਰੀ ਕਰਵਾਉਣ, ਸਾਰੀਆਂ ਫਸਲਾਂ ਤੋਂ ਐਮ. ਐਸ. ਪੀ.ਦੀ ਕਨੂੰਨੀ ਕਾਰਟੀ ਲੈਣ, ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਹਿ ਕਰਨ, ਮਨਰੇਗਾ ਸਕੀਮ ਤਹਿਤ ਹਰ ਸਾਲ 200 ਦਿਨ ਰੁਜਗਾਰ, ਕਿਸਾਨਾ ਅਤੇ ਮਜਦੂਰਾਂ ਦਾ ਸਮੁੱਚਾ ਕਰਜਾ ਖਤਮ ਕਰਨ, ਦਿੱਲੀ ਮੋਰਚ ਦੌਰਾਨ ਪਾਸੇ ਪੁਲਿਸ ਕੇਸ ਰੱਦ ਕਰਨ ਅਤੇ ਸਮੈਕ ਹੈਰੋਇਨ ਵਰਗੇ ਮਾਰੂ ਨਸ਼ੇ ਬੰਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ 28ਵੇਂ 30 ਸਤੰਬਰ ਤਕ ਰੇਲਾਂ ਜਾਮ ਕੀਤੀਆਂ ਜਾਣਗੀਆਂ ਜਿਸ ਬਾਰੇ ਬਹਿਰਾਮਲੇ ਨੇ ਕਿਹਾ ਕਿ ਇਸ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਪੰਜਾਬ ਦੇ ਅਲੱਗ ਅਲੱਗ ਜਿਲਿਆ ਵਿਚ ਜਿਲਾ ਪ੍ਰਧਾਨਾਂ ਦੀਆਂ ਸਖਤ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ ਜਥੇਬੰਦੀ ਆਗੂਆ ਨੇ ਕਿਹਾ ਕਿ ਮੋਗਾ ਰੇਲਵੇ ਸਟੇਸ਼ਨ ਤੇ 28/29/30 ਸਤੰਬਰ ਨੂੰ ਉਹ ਦਿਨ ਰਾਤ ਦੇ ਰੇਲ ਰੋਕ ਅੰਦੋਲਨ ਵਿਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਤਰਸੇਮ ਸਿੰਘ ਜੰਗ ਯੂਥ ਪ੍ਰਧਾਨ, ਗੁਰਮੁਖ ਸਿੰਘ, ਸੁਬੇਗ ਸਿੰਘ ਮੋਜੇਵਾਲਾ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ ਭਿੰਡਰ ਕਲਾਂ, ਰਛਪਾਲ ਸਿੰਘ ਸਚਮੁਹੰਮਦ ਸ਼ਾਹਵਾਲਾ, ਗੁਰਮੀਤ ਸਿੰਘ ਕਾਛੇਵਾਲ, ਰਣਜੀਤ ਸਿੰਘ ਨੰਬਰਦਾਰ, ਜਗਤਾਰ ਸਿੰਘ ਅੰਜਲਾ, ਸਾਹਿਬ ਸਿੰਘ, ਧਰਮ ਸਿੰਘ ਬਾਕਰਵਾਲਾ, ਰਾਜ ਸਿੰਘ ਲੱਗੀਵਿਡ, ਰਛਪਾਲ ਸਿੰਘ, ਜਸਵੰਤ ਸਿੰਘ ਗਹਿਲੀਵਾਲਾ, ਚਮਕੌਰ ਸਿੰਘ ਬੱਡੂਵਾਲ, ਦਿਲਬਾਗ ਸਿੰਘ, ਸੁਖਜਿੰਦਰ ਸਿੰਘ ਬੱਡੂਵਾਲਾ, ਮਲੂਕ ਸਿੰਘ ਸੰਧੂ, ਗੋਪਾਲ ਸਿੰਘ ਸਾਦੀਵਾਲਾ, ਮੇਜਰ ਸਿੰਘ ਸੇਦਮੁਹੰਮਦ ਜਿਲਾ ਸਕੱਤਰ, ਅਵਤਾਰ ਸਿੰਘ ਨੂਰਪੁਰ, ਬਾਬਾ ਮੁਖਤਿਆਰ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ, ਸਰਦੂਲ ਸਿੰਘ, ਗੋਪੀ ਜੱਲਾ, ਜੱਗਾ ਨੰਬਰਦਾਰ, ਨਿਸ਼ਾਨ ਸਿੰਘ ਮੱਤਾ, ਮੁਕੰਦ ਸਿੰਘ ਜਾਨੀਆਂ, ਜਸਵੰਤ ਸਿੰਘ ਕੈਸ਼ੀਅਰ ਰਡਿਆਲਾ, ਜਸ ਗੜਾ, ਗੁਰਦਿਆਲ ਸਿੰਘ ਨੰਬਰਦਾਰ, ਕੁਲਜਿੰਦਰ ਸਿੰਘ ਸਿੱਧੂ, ਜਗਰਾਜ ਸਿੰਘ, ਛਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ ਧਰਮਕੋਟ, ਅਜੀਤ ਸਿੰਘ ਅਮੀਵਾਲਾ, ਬਰਜਿੰਦਰ ਸਿੰਘ, ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।