ਨੂਰਪੁਰ ਬੇਦੀ, 23 ਸਿਤੰਬਰ
(ਕੁਲਦੀਪ ਸ਼ਰਮਾ)
ਛਿੰਜਾ ਤੇ ਖੇਡ ਮੇਲੇ ਸਾਡੀ ਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਆਪਸੀ ਸਾਂਝ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ। ਉਕਤ ਸ਼ਬਦ ਦਾ ਪ੍ਰਗਟਾਵਾ ਕਰਦਿਆਂ ਅੱਜ ਬਲਾਕ ਨੂਰਪੁਰਬੇਦੀ ਦੇ ਪਿੰਡ ਲਾਲਪੁਰ ਵਿਖੇ ਲੰਬੜਦਾਰ ਰਾਏ ਬਹਾਦਰ ਸੁਮੇਰ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਪਿੰਝ ਮੇਲੇ 'ਚ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਭਗਤ ਸਿੰਘ ਮਾਨ ਜੀ ਨੇ ਸਰਕਾਰ ਬਣਦਿਆਂ ਹੀ ਸਭ ਤੋਂ ਅਹਿਮ ਕਾਰਜ ਖੇਡਾਂ ਵਤਨ ਪੰਜਾਬ 25 ਦੀਆਂ ਦਾ ਆਗ਼ਾਜ਼ ਕਰਕੇ ਨੌਜਵਾਨਾਂ ਨੂੰ ਗਰਾਉਂਡ ਦੀ ਮਿੱਟੀ ਨਾਲ ਜੋੜਨ ਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਲਕਾ ਰੂਪਨਗਰ 'ਚ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਗਰਾਉਡਾਂ ਵੱਲ ਅਕਰਸ਼ਿਤ ਕਰਨ ਲਈ ਉਨ੍ਹਾਂ ਵਲੋਂ ਹੁਣ ਤੱਕ ਇਸ ਡੇਢ ਸਾਲ ਦੇ ਛੋਟੇ ਜਿਹੇ ਅਰਸੇ ਦੌਰਾਨ ਦਰਜਣਾਂ ਖੇਡ ਸਟੇਡੀਅਮ ਤੇ ਬੈਡਮਿੰਟਨ ਕਰਟਾਂ, ਹੋਟਿੰਗ ਅਕਸ਼ਮੀ ਕੁਟਲੀ ਵਰਗੇ ਅਹਿਮ ਕਾਰਜ ਆਰਜ ਹਨ, ਜਿਨ੍ਹਾਂ ਦੇ ਭਵਿੱਖ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪਿੰਡ ਲਾਲਪੁਰ ਵਿਚ ਵੀ ਜਲਦ ਇਕ ਨਵੇਕਲੀ ਕਿਸਮ ਦੇ ਸਟੇਡੀਅਮ, ਸਕੂਲ ਵਿੱਚ ਸ਼ਾਨਦਾਰ ਸਟੇਜ ਤੇ ਖੱਡਾਂ ਦੇ ਬੰਨ੍ਹ ਨੂੰ ਪੱਕੇ ਕਰਨ ਦੇ ਕਾਰਜ ਆਰਭ ਜਾਣਗੀਰਾਂਢਾ ਨੇ ਕਿਹਾ ਕਿ ਲਾਲਪੁਰ ਪਿੰਡ ਦੀਆ ਦਹਾਕਿਆ ਤੋਂ ਅਧੂਰੀਆਂ ਪਈਆਂ ਕੁੱਝ ਗਲੀਆਂ ਦਾ ਕੰਮ ਚੱਲ ਰਿਹਾ ਹੈ ਤੇ ਪਿੰਡ ਵਾਸੀਆਂ ਦੇ ਹੋਰ ਵੀ ਅਧੂਰੇ ਕੰਮ ਕਰਵਾ ਦਿੱਤੇ ਜਾਣਗੇ। ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਵਿਸ਼ੇਸ਼ ਤੌਰ ਦੇ ੭ ਗਦਾਰ ਰਾਏ ਸੁਮਰ ਬਹਾਦਰ ਸਿੰਘ, ਪਿੰਡ ਦੀ ਪੰਚਾਇਤ ਤੇ ਐੱਨ ਆਰ ਆਈ ਪਤਵੰਤਿਆਂ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਜੋ ਪਰ ਕੰਮ ਲਈ ਉਨ੍ਹਾਂ ਅੱਗੇ ਹੋਕੇ ਸਹਿਯੋਗ ਕਰ ਰਹੇ ਨੇ।ਅੱਜ ਦੇ ਇਸ ਛਿੰਝ ਮੇਲੇ ਦੌਰਾਨ ਇਕ ਨੰਬਰ ਦੀ ਝੰਡੀ ਦੀ ਕੁਸ਼ਤੀ ਵਿੱਕੀ ਚੰਡੀਗੜ੍ਹ ਨੇ ਦੀਪੂ ਮੇਲਪੁਰ ਨੂੰ ਚਿੱਤ ਕਰਕੇ 31 ਹਜ਼ਾਰ ਦੀ ਰਾਸ਼ੀ ਆਪਣੇ ਨਾਂ ਕੀਤੀ ਇਸ ਤੋਂ ਇਲਾਵਾ ਚ ਨੰਬਰ ਦੀ ਝੰਡੀ ਦੀ ਕੁਸ਼ਤੀ ਨਰਿੰਦਰ ਡੂਮਛੜੀ ਅਤੇ ਬਰਿੰਦਰ ਬੱਡੂਵਾਲ ਵਿਚ ਬਰਾਬਰ ਰਹੀ।ਇਸ ਦੌਰਾਨ ਜਿੱਥੇ ਹਲਕਾ ਵਿਧਾਇਕ ਇਵਿਧਾਕ ਦਾ ਪਿੰਡ ਦੇ 25 ਵਿਕਾਸ ਕਾਰਜ ਨੂੰ ਨੇਪਰੇ ਚੜਾਉਣ ਲਈ ਪਿੰਡ ਵਾਸੀਆਂ ਨੇ ਵਿਸ਼ਬ ਸਨਮਾਨ ਕੀਤਾ ਉੱਥੇ ਹੀ ਚੱਢਾ ਨੂੰ ਸਫ਼ਲ ਛਿੰਝ ਮੇਲ ਦੇ ਆਯੋਜਨ ਲਈ ਛਿੰਝ ਕਮੇਟੀ ਲਾਲਪੁਰ ਨੂੰ ਵਧਾਈ ਦਿੱਤੀ। ਇਸ ਦੌਰਾਨ ਪਿੰਡ ਦੇ ਸਰਪੰਚ ਅਮਰਜੀਤ ਕੌਰ, ਸਾਬਕਾ ਸਰਪੰਚ ਜਗੀਰ ਕੌਰ, ਪਰਮਿੰਦਰ ਸਿੰਘ ਵਿੱਕੀ, ਸ਼ਿਵ ਕੁਮਾਰ ਲਾਲਪੁਰਾ, ਇੰਦਰਜੀਤ ਸਿੰਘ ਮੈਂਬਰ ਪੰਚਾਇਤ, ਬਲਦੇਵ ਸਿੰਘ ਸੁਭਾਸ਼ ਧਾਮੀ ਅੰਜਲੀ ਘੁੰਮਾ ਮੇਹਰ ਚੰਦ ਮੰਗਤ ਰਾਮ ਸੋਚਾ ਸਿੰਘ,ਸੋਮ ਰਾਮ, ਸੂਬੇਦਾਰ ਅਮਰਜੀਤ, ਖਣ ਸਿੰਘ, ਹਰਮਸ਼ ਸਿੰਘ, ਕੁਲਜਿੰਦਰ ਸਿੰਘ, ਧਰਮਪਾਲ ਕੌਮੀ, ਬਹਾਦਰ ਲਾਡੀ, ਸੋਨੂੰ ਪੰਡਤ ਹਰਦੇਵ ਆੜਤੀ ਪੈਸ ਮੈਡੀਕਲ ਸਟੋਰ ਵਲੋਂ ਧੰਨਰਾਜ ਸਿੰਘ ਧੋਨੀ ਚੰਨਣ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।