Wednesday, December 06, 2023  

ਪੰਜਾਬ

'ਆਪ' ਆਗੂ ਕਾਫ਼ਲੇ ਦੇ ਰੂਪ 'ਚ ਪਟਿਆਲਾ ਰੈਲੀ 'ਚ ਪਹੁੰਚੇ

October 03, 2023

ਬਾਘਾ ਪੁਰਾਣਾ 3 ਅਕਤੂਬਰ
(ਟਿੰਕੂ ਕਾਠਪਾਲ)

ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ 550 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਲਈ ਪਟਿਆਲਾ ਵਿੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਪੰਜਾਬ ਦੀ ਕਰਵਾਈ ਜਾ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਵੱਖ ਵੱਖ ਥਾਵਾਂ ਤੋਂ ਕਾਫਲੇ ਰੂਪ ਵਿੱਚ ਰਵਾਨਾ ਹੋਏ ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਟੀਮ ਦੇ ਆਗੂ ਆਗੂ ਰਣਜੀਤ ਸਿੰਘ ਟੀਟੂ ਬਰਾੜ ਪ੍ਰਧਾਨ ਸੁਖਮੰਦਰ ਸਿੰਘ,ਧਰਮਿੰਦਰ ਰੱਖੜਾ,ਗਗਨ ਚੱਡਾ,ਸੀਰਾ ਬਰਾੜ,ਗੱਗੂ ਪੁਣੀਆਂ,ਅਮਰਜੀਤ ਸਿੰਘ,ਮਾਟਾ ਚੀਮਾ,ਸੇਵਕ ਸਿੰਘ,ਬੱਬੂ ਸਿੰਘ,ਜਸਵੀਰ ਸਿੰਘ ਸੀਰਾ,ਜਸਵੰਤ ਸਿੰਘ, ਰਾਜ ਘਰ ਸੁਖਚੈਨ ਸਿੰਘ ਗੋਰੀ ਘਾਰ ਦੀ ਅਗਵਾਈ ਵਿੱਚ ਹਲਕਾ ਬਾਘਾ ਪੁਰਾਣਾ ਤੋ ਵੱਡਾ ਇਕੱਠ ਪਟਿਆਲਾ ਵਿਖੇ ਕਰਵਾਈ ਜਾ ਰਹੀ ਸਿਹਤਮੰਦ ਪੰਜਾਬ ਰਲੀ ਲਈ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਇਸ ਮੌਕੇ ਆਪ ਆਗੂ ਰਣਜੀਤ ਸਿੰਘ ਟੀਟੂ ਬਰਾੜ ਨੇ ਕਿਹਾ ਕਿ ਚੂਨਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਵਸਨੀਕ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਬਾਰੇ ਕਿਹਾ ਇਸ ਤਹਿਤ 550 ਕਰੋੜ ਦੀ ਲਾਗਤ ਨਾਲ ਸੂਬੇ ਦੇ ਸਰਕਰੀ ਹਸਪਤਾਲਾਂ ਦਾ ਨਵੀਨੀਕਰਨ ਕਿੱਤਾ ਜਾ ਰਿਹਾ ਹੈ ਇਸ ਦੀ ਸ਼ੁਰਆਤ ਪਟਿਆਲਾ ਦੇ ਮਾਤਾ ਕੰਸਲਿਆਂ ਹਸਪਤਾਲ ਤੋਂ ਕੀਤੀ ਜਾ ਰਹੀ ਹੈ ਜਿਸ ਦਾ ਉਦਘਾਟਨ ਆਪ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਜਾਵੇਗਾ ਮੁਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਵਸਨੀਕਾਂ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਤੋਂ ਹਰ ਵਰਗ ਖੁਸ਼ ਹੈ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਆਪ ਪਾਰਟੀ ਦੇ ਆਗੂ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜਿੰਮ ਮਾਲਕ ਨੂੰ ਰਸਤੇ 'ਚ ਰੋਕਿਆ, ਮਾਰੀਆਂ ਗੋਲੀਆਂ

ਜਿੰਮ ਮਾਲਕ ਨੂੰ ਰਸਤੇ 'ਚ ਰੋਕਿਆ, ਮਾਰੀਆਂ ਗੋਲੀਆਂ

ਕੇਂਦਰ ਤੇ ਸੂਬਾ ਸਰਕਾਰਾਂ ਦਾ ਮੁੱਖ ਨਿਸ਼ਾਨਾ ਮਜ਼ਦੂਰਾਂ ਨੂੰ ਲੁੱਟਣਾ ਤੇ ਕੁੱਟਣਾ : ਕਾਮਰੇਡ ਸੇਖੋਂ

ਕੇਂਦਰ ਤੇ ਸੂਬਾ ਸਰਕਾਰਾਂ ਦਾ ਮੁੱਖ ਨਿਸ਼ਾਨਾ ਮਜ਼ਦੂਰਾਂ ਨੂੰ ਲੁੱਟਣਾ ਤੇ ਕੁੱਟਣਾ : ਕਾਮਰੇਡ ਸੇਖੋਂ

ਰਾਜੋਆਣਾ ਵੱਲੋਂ ਪਟਿਆਲਾ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ

ਰਾਜੋਆਣਾ ਵੱਲੋਂ ਪਟਿਆਲਾ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ

ਪਾਕਿਸਤਾਨ : ਖ਼ਾਲਿਸਤਾਨੀ ਪੱਖ਼ੀ ਲਖਬੀਰ ਸਿੰਘ ਰੋਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪਾਕਿਸਤਾਨ : ਖ਼ਾਲਿਸਤਾਨੀ ਪੱਖ਼ੀ ਲਖਬੀਰ ਸਿੰਘ ਰੋਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਇਟਲੀ ’ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤੀ ਵੱਡੀ ਉਪਲੱਬਧੀ, ਇਟਲੀ ਪੁਲਿਸ ਵਿੱਚ ਹੋਇਆ ਭਰਤੀ

ਇਟਲੀ ’ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤੀ ਵੱਡੀ ਉਪਲੱਬਧੀ, ਇਟਲੀ ਪੁਲਿਸ ਵਿੱਚ ਹੋਇਆ ਭਰਤੀ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਬ ਦੇ 50ਵੇਂ ਪਿੜਾਈ ਸੀਜਨ ਦੀ ਹੋਈ ਸ਼ੁਰੂਆਤ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਬ ਦੇ 50ਵੇਂ ਪਿੜਾਈ ਸੀਜਨ ਦੀ ਹੋਈ ਸ਼ੁਰੂਆਤ

ਏ ਬੀ ਸ਼ੂਗਰ ਮਿੱਲ 'ਚ ਪਿੜਾਈ ਦਾ ਕੰਮ ਸ਼ੁਰੂ

ਏ ਬੀ ਸ਼ੂਗਰ ਮਿੱਲ 'ਚ ਪਿੜਾਈ ਦਾ ਕੰਮ ਸ਼ੁਰੂ

ਹੈਲਪਿੰਗ ਹੈਂਡ 'ਸੁਸਾਇਟੀ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਹੈਲਪਿੰਗ ਹੈਂਡ 'ਸੁਸਾਇਟੀ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੇ ਰਾਈਜਿੰਗ ਟੂ ਗੈਦਰ ਸਲਾਨਾ ਸਮਾਗਮ 'ਚ ਬੱਚਿਆਂ ਨੇ ਮੋਹਿਆ ਮਨ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੇ ਰਾਈਜਿੰਗ ਟੂ ਗੈਦਰ ਸਲਾਨਾ ਸਮਾਗਮ 'ਚ ਬੱਚਿਆਂ ਨੇ ਮੋਹਿਆ ਮਨ

ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ 21 ਹੋਰ ਆਮ ਆਦਮੀ ਕਲੀਨਿਕ ਕੀਤੇ ਮਨਜ਼ੂਰ

ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ 21 ਹੋਰ ਆਮ ਆਦਮੀ ਕਲੀਨਿਕ ਕੀਤੇ ਮਨਜ਼ੂਰ