Wednesday, December 06, 2023  

ਪੰਜਾਬ

ਬਾਬਾ ਫੱਕਰ ਦਾਸ ਮੇਲਾ ਕਮੇਟੀ ਵੱਲੋਂ ਪੀ.ਆਰ.ਓ. ਮਨੀ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

October 03, 2023

ਕੋਟਕਪੁਰਾ, 2 ਅਕਤੂਬਰ

ਨੇੜਲੇ ਪਿੰਡ ਢੀਮਾਂਵਾਲੀ ਵਿਖੇ ਬਾਬਾ ਫੱਕਰ ਦਾਸ ਜੀ ਦੀ ਯਾਦ 'ਚ ਕਰਵਾਏ ਗਏ 52ਵੇਂ ਕਬੱਡੀ ਕੱਪ ਵਿੱਚ ਯੋਗਦਾਨ ਪਾਉਣ ਬਦਲੇ ਮੇਲਾ ਪ੍ਰਬੰਧਕਾਂ ਵੱਲੋਂ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ ਸਪੀਕਰ ਸੰਧਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਫੱਕਰ ਦਾਸ ਮੇਲਾ ਕਮੇਟੀ ਦੇ ਪ੍ਰਧਾਨ ਹਾਕਮ ਸਿੰਘ ਦਿਉਲ ਅਤੇ ਅਹੁਦੇਦਾਰਾਂ ਸਤਨਾਮ ਸਿੰਘ ਦਿਉਲ, ਬਬਲਾ ਸਿੰਘ ਢੀਮਾਂਵਾਲੀ, ਮਨਜੀਤ ਸਿੰਘ, ਗੁਰਤੇਜ ਸਿੰਘ ਪੱਪ ਆਦਿ ਨੇ ਦੱਸਿਆ ਕਿ ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ 27,28,29 ਸਤੰਬਰ ਨੂੰ ਹੋਣ ਵਾਲੇ ਸ਼ਾਨਦਾਰ ਕਬੱਡੀ ਕੱਪ ਵਿੱਚ ਇਸ ਵਾਰ ਜਿੱਥੇ ਵੱਡੇ ਇਨਾਮ ਰੱਖੇ ਗਏ ਸਨ, ਉੱਥੇ ਸੱਤਾਧਾਰੀ ਧਿਰ ਦਾ ਵੀ ਭਰਪੂਰ ਸਹਿਯੋਗ ਮਿਲਿਆ। ਉਹਨਾਂ ਦੱਸਿਆ ਕਿ ਕਬੱਡੀ ਓਪਨ ਲਈ ਪਹਿਲਾ ਇਨਾਮ 71 ਹਜਾਰ, ਦੂਜਾ 18 ਇਨਾਮ 51 ਹਜਾਰ ਨਗਦ ਸਮੇਤ ਟਰਾਫੀਆਂ ਨਾਲ ਜੇਤੂ ਟੀਮਾ ਦਾ ਸਨਮਾਨ ਹੋਇਆ ਅਤੇ 75 ਕਿੱਲ, 65 ਕਿੱਲਾ, 55 ਕਿੱਲੋ ਭਾਰ ਵਰਗ ਦੀਆਂ ਜੇਤੂ ਟੀਮਾ ਦੇ ਵੀ ਵਿਸ਼ੇਸ਼ ਸਨਮਾਨ ਕੀਤੇ ਗਏ। ਉਹਨਾਂ ਦੱਸਿਆ ਕਿ ਤਿੰਨੋਂ ਦਿਨ ਕਬੱਡੀ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਨ ਹੋਣ ਕਰਕੇ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ ਨੇ ਭਰਪੂਰ ਲੁਫਤ ਲਿਆ। ਮਨੀ ਧਾਲੀਵਾਲ ਨੇ ਮੇਲਾ ਕਮੇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਬੱਚਿਆਂ ਤੇ ਨੌਜਵਾਨਾ ਨੂੰ ਨਸ਼ਿਆਂ ਸਮੇਤ ਹਰ ਤਰਾਂ ਦੀਆਂ ਸਮਾਜਿਕ ਕੁਰੀਤੀਆਂ ਤੋਂ ਪ੍ਰੇਰ ਕੇ ਖੇਡਾਂ ਨਾਲ ਜੁੜਨ ਦਾ ਉਪਰਾਲਾ ਬਹੁਤ ਵਧੀਆ ਹੈ। ਉਹਨਾਂ ਸ਼ਾਨਦਾਰ ਕਬੱਡੀ ਕੱਪ ਦੀ ਸਫ਼ਲਤਾਪੂਰਵਕ ਸਮਾਪਤੀ ਲਈ ਬਾਬਾ ਫੱਕਰ ਦਾਸ ਮੇਲਾ ਕਮੇਟੀ ਅਤੇ ਸਮੁੱਚੀ ਗਰਾਮ ਪੰਚਾਇਤ ਨੂੰ ਮੁਬਾਰਕਬਾਦ ਵੀ ਦਿੱਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜਿੰਮ ਮਾਲਕ ਨੂੰ ਰਸਤੇ 'ਚ ਰੋਕਿਆ, ਮਾਰੀਆਂ ਗੋਲੀਆਂ

ਜਿੰਮ ਮਾਲਕ ਨੂੰ ਰਸਤੇ 'ਚ ਰੋਕਿਆ, ਮਾਰੀਆਂ ਗੋਲੀਆਂ

ਕੇਂਦਰ ਤੇ ਸੂਬਾ ਸਰਕਾਰਾਂ ਦਾ ਮੁੱਖ ਨਿਸ਼ਾਨਾ ਮਜ਼ਦੂਰਾਂ ਨੂੰ ਲੁੱਟਣਾ ਤੇ ਕੁੱਟਣਾ : ਕਾਮਰੇਡ ਸੇਖੋਂ

ਕੇਂਦਰ ਤੇ ਸੂਬਾ ਸਰਕਾਰਾਂ ਦਾ ਮੁੱਖ ਨਿਸ਼ਾਨਾ ਮਜ਼ਦੂਰਾਂ ਨੂੰ ਲੁੱਟਣਾ ਤੇ ਕੁੱਟਣਾ : ਕਾਮਰੇਡ ਸੇਖੋਂ

ਰਾਜੋਆਣਾ ਵੱਲੋਂ ਪਟਿਆਲਾ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ

ਰਾਜੋਆਣਾ ਵੱਲੋਂ ਪਟਿਆਲਾ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ

ਪਾਕਿਸਤਾਨ : ਖ਼ਾਲਿਸਤਾਨੀ ਪੱਖ਼ੀ ਲਖਬੀਰ ਸਿੰਘ ਰੋਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪਾਕਿਸਤਾਨ : ਖ਼ਾਲਿਸਤਾਨੀ ਪੱਖ਼ੀ ਲਖਬੀਰ ਸਿੰਘ ਰੋਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਇਟਲੀ ’ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤੀ ਵੱਡੀ ਉਪਲੱਬਧੀ, ਇਟਲੀ ਪੁਲਿਸ ਵਿੱਚ ਹੋਇਆ ਭਰਤੀ

ਇਟਲੀ ’ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤੀ ਵੱਡੀ ਉਪਲੱਬਧੀ, ਇਟਲੀ ਪੁਲਿਸ ਵਿੱਚ ਹੋਇਆ ਭਰਤੀ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਬ ਦੇ 50ਵੇਂ ਪਿੜਾਈ ਸੀਜਨ ਦੀ ਹੋਈ ਸ਼ੁਰੂਆਤ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਬ ਦੇ 50ਵੇਂ ਪਿੜਾਈ ਸੀਜਨ ਦੀ ਹੋਈ ਸ਼ੁਰੂਆਤ

ਏ ਬੀ ਸ਼ੂਗਰ ਮਿੱਲ 'ਚ ਪਿੜਾਈ ਦਾ ਕੰਮ ਸ਼ੁਰੂ

ਏ ਬੀ ਸ਼ੂਗਰ ਮਿੱਲ 'ਚ ਪਿੜਾਈ ਦਾ ਕੰਮ ਸ਼ੁਰੂ

ਹੈਲਪਿੰਗ ਹੈਂਡ 'ਸੁਸਾਇਟੀ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਹੈਲਪਿੰਗ ਹੈਂਡ 'ਸੁਸਾਇਟੀ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੇ ਰਾਈਜਿੰਗ ਟੂ ਗੈਦਰ ਸਲਾਨਾ ਸਮਾਗਮ 'ਚ ਬੱਚਿਆਂ ਨੇ ਮੋਹਿਆ ਮਨ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੇ ਰਾਈਜਿੰਗ ਟੂ ਗੈਦਰ ਸਲਾਨਾ ਸਮਾਗਮ 'ਚ ਬੱਚਿਆਂ ਨੇ ਮੋਹਿਆ ਮਨ

ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ 21 ਹੋਰ ਆਮ ਆਦਮੀ ਕਲੀਨਿਕ ਕੀਤੇ ਮਨਜ਼ੂਰ

ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ 21 ਹੋਰ ਆਮ ਆਦਮੀ ਕਲੀਨਿਕ ਕੀਤੇ ਮਨਜ਼ੂਰ