Wednesday, December 06, 2023  

ਸਿੱਖਿਆ

ਖ਼ਾਲਸਾ ਕਾਲਜ, ਡੁਮੇਲੀ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਉਚੇਰੀ ਸਿੱਖਿਆ ਦੀ ਅਜੋਕੀ ਸਥਿਤੀ ਬਾਰੇ ਦੋ ਰੋਜ਼ਾ ਕਾਨਫਰੰਸ ਨੂੰ ਦੱਸਿਆ ਲਾਹੇਵੰਦ

October 03, 2023

ਸ੍ਰੀ ਫ਼ਤਹਿਗੜ੍ਹ ਸਾਹਿਬ/ 3 ਅਕਤੂਬਰ (ਰਵਿੰਦਰ ਸਿੰਘ ਢੀਂਡਸਾ) :  ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਉਚੇਰੀ ਸਿੱਖਿਆ ਦੀ ਅਜੋਕੀ ਸਥਿਤੀ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ ਦੋ ਰੋਜ਼ਾ ਕਾਨਫਰੰਸ ਦੌਰਾਨ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ (ਕਪੂਰਥਲਾ) ਦੇ ਪਿ੍ਰੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਰਸੂਲਪੁਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਵਿਦਵਾਨਾਂ ਨੇ ਵਡਮੁੱਲੇ ਸੁਝਾਅ ਦਿੱਤੇ ਹਨ। ਪਿ੍ਰੰਸੀਪਲ ਗੁਰਨਾਮ ਸਿੰਘ ਨੇ ਕਿਹਾ ਕਿ ਇਹ ਵਿੱਦਿਅਕ ਕਾਨਫਰੰਸ ਸਿੱਖਿਆ ਦੇ ਖੇਤਰ ਵਿਚ ਭਵਿੱਖ ਲਈ ਨੀਤੀ ਨਿਰਾਧਰਤ ਕਰਨ ਵਿਚ ਸਹਾਈ ਹੋਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਿਗਿਆਨੀ, ਨੋਬਲ ਪੁਰਸਕਾਰ ਜੇਤੂ 109ਵੀਂ ਭਾਰਤੀ ਵਿਗਿਆਨ ਕਾਂਗਰਸ ਲਈ ਐਲਪੀਯੂ ਵਿਖੇ ਇਕੱਠੇ ਹੋਣਗੇ

ਵਿਗਿਆਨੀ, ਨੋਬਲ ਪੁਰਸਕਾਰ ਜੇਤੂ 109ਵੀਂ ਭਾਰਤੀ ਵਿਗਿਆਨ ਕਾਂਗਰਸ ਲਈ ਐਲਪੀਯੂ ਵਿਖੇ ਇਕੱਠੇ ਹੋਣਗੇ

ਸਿੱਖਿਆ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਸਫਾਈ ਅਭਿਆਨ ਚਲਾਇਆ 

ਸਿੱਖਿਆ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਸਫਾਈ ਅਭਿਆਨ ਚਲਾਇਆ 

ਬਾਜ਼ ਦੀ ਸਕ੍ਰਿਪਟ ਨੂੰ ਰਾਸ਼ਟਰ ਪੱਧਰੀ ਵਿਗਿਆਨ ਡਰਾਮੇ ‘ਚ ਮਿਲਿਆ ਬੈਸਟ ਸਕ੍ਰਿਪਟ ਦਾ ਐਵਾਰਡ

ਬਾਜ਼ ਦੀ ਸਕ੍ਰਿਪਟ ਨੂੰ ਰਾਸ਼ਟਰ ਪੱਧਰੀ ਵਿਗਿਆਨ ਡਰਾਮੇ ‘ਚ ਮਿਲਿਆ ਬੈਸਟ ਸਕ੍ਰਿਪਟ ਦਾ ਐਵਾਰਡ

ਬਿਹਾਰ ਵਿੱਚ 446 ਸਕੂਲ ਡੀ-ਰਜਿਸਟਰਡ

ਬਿਹਾਰ ਵਿੱਚ 446 ਸਕੂਲ ਡੀ-ਰਜਿਸਟਰਡ

ਕਲਗੀਧਰ ਨੈਸ਼ਨਲ ਸੀ. ਸੈ. ਸਕੂਲ, ਮੂੰਗੋ ਦਾ ਸਲਾਨਾ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਕਲਗੀਧਰ ਨੈਸ਼ਨਲ ਸੀ. ਸੈ. ਸਕੂਲ, ਮੂੰਗੋ ਦਾ ਸਲਾਨਾ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਖਾਲਸਾ ਗਰਲਜ਼ ਸਕੂਲ ਮੋਰਿੰਡਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਖਾਲਸਾ ਗਰਲਜ਼ ਸਕੂਲ ਮੋਰਿੰਡਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਡਾ. ਸ਼ਲੈਸ ਸ਼ਰਮਾ ਦੂਜੀ ਵਾਰ ਬੋਰਡ ਆਫ ਸਟੀਡਜ਼ ਫਾਰਮੇਸੀ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੁੂਨੀਵਰਸਿਟੀ ਦੇ ਮੈਂਬਰ

ਡਾ. ਸ਼ਲੈਸ ਸ਼ਰਮਾ ਦੂਜੀ ਵਾਰ ਬੋਰਡ ਆਫ ਸਟੀਡਜ਼ ਫਾਰਮੇਸੀ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੁੂਨੀਵਰਸਿਟੀ ਦੇ ਮੈਂਬਰ

ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪੰਕਜ ਮਾਨ ਨੂੰ ਮਿਲਿਆ ਐਵਾਰਡ

ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪੰਕਜ ਮਾਨ ਨੂੰ ਮਿਲਿਆ ਐਵਾਰਡ

ਮਕੜੌਨਾ ਕਲਾਂ ਸਕੂਲ ਵਿਖੇ ਸਵੀਪ ਮੁਕਾਬਲੇ ਕਰਵਾਏ

ਮਕੜੌਨਾ ਕਲਾਂ ਸਕੂਲ ਵਿਖੇ ਸਵੀਪ ਮੁਕਾਬਲੇ ਕਰਵਾਏ

ਕਾਬਸੇ ਦੀ ਸਲਾਨਾ ਕਾਨਫਰੰਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੇਸਕਾਰੀ

ਕਾਬਸੇ ਦੀ ਸਲਾਨਾ ਕਾਨਫਰੰਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੇਸਕਾਰੀ