Friday, December 08, 2023  

ਸਿਹਤ

ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਆਯੋਜਿਤ ਖੂਨਦਾਨ ਕੈਂਪ ਵਿੱਚ 162 ਯੂਨਿਟ ਖੂਨ ਇਕੱਤਰ

October 03, 2023

ਮੋਹਾਲੀ, 3 ਅਕਤੂਬਰ (.ਹਰਬੰਸ ਬਾਗੜੀ ) : ਰਿਆਤ ਬਾਹਰਾ ਯੂਨੀਵਰਸਿਟੀ ਦੇ ਐਨਸੀਸੀ ਅਤੇ ਐਨਐਸਐਸ ਵਿੰਗ ਵੱਲੋਂ ਯੂਨੀਵਰਸਿਟੀ ਦੇ ਸਾਰੇ ਸਕੂਲਾਂ ਅਤੇ ਸ਼ਿਵ ਕੰਵਰ ਮਹਾਂਸੰਘ ਚੈਰੀਟੇਵਲ ਟਰੱਸਟ, ਪੰਚਕੂਲਾ ਦੇ ਸਹਿਯੋਗ ਨਾਲ ਅੱਜ ਇੱਥੇ ਇਕ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿÇੰਦਆਂ ਐਨਸੀਸੀ, ਐਨਐਸਐਸ ਚੀਫ ਕੁਆਰਡੀਨੇਟਰ ਪ੍ਰੋ. ਏ ਐਸ ਚਾਹਲ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਪ੍ਰੋ. ਡਾ.ਪਰਵਿੰਦਰ ਸਿੰਘ ਨੇ ਕੀਤਾ, ਜਿਸ ਵਿੱਚ ਕੁੱਲ 162 ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਮੌਕੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਵੀ ਖੂਨਦਾਨ ਕਰਕੇ ਇਸ ਨੇਕ ਕੰਮ ਵਿੱਚ ਯੋਗਦਾਨ ਪਾਇਆ ਅਤੇ ਵਿਦਆਰਥੀਆਂ ਨੂੰ ਵੀ ਇਸ ਨੇਕ ਕੰਮ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਸ. ਬਾਹਰਾ ਨੇ ਕਿਹਾ ਕਿ ਯੂਨੀਵਰਸਿਟੀ ਸਮਾਜ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹੈ ਅਤੇ ਇਹ ਕੈਂਪ ਇਸ ਦਿਸ਼ਾ ਵਿੱਚ ਇੱਕ ਅਹਿਮ ਯਤਨ ਹੈ।
ਵਾਈਸ-ਚਾਂਸਲਰ ਡਾ.ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਖੂਨਦਾਨ ਕਰਨ ਦੇ ਨਾਲ ਨਾ ਸਿਰਫ਼ ਸਰੀਰ ਨਿਰੋਗ ਰਹਿੰਦਾ ਹੈ ਬਲਕਿ ਜਰੂਰਤਮੰਦ ਲੋਕਾਂ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਹੈ। ਖੂਨਦਾਨ ਸਾਡੀ ਇਕ ਸਮਾਜਿਕ ਜਿੰਮੇਵਾਰੀ ਵੀ ਹੈ। ਇਸ ਲਈ ਹਰ ਇਨਸਾਨ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਪਹੁੰਚੀ ਮਾਹਿਰ ਡਾਕਟਰਾਂ ਦੀ ਟੀਮ ਨੇ ਖੂਨ ਇਕੱਤਰ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

 ਰੋਜ਼ਾਨਾ 4 ਘੰਟੇ ਤੋਂ ਜ਼ਿਆਦਾ ਸਮਾਰਟਫੋਨ ਦੀ ਵਰਤੋਂ ਮਾਨਸਿਕ ਸਿਹਤ 'ਤੇ ਅਸਰ ਪਾ ਸਕਦੀ

ਰੋਜ਼ਾਨਾ 4 ਘੰਟੇ ਤੋਂ ਜ਼ਿਆਦਾ ਸਮਾਰਟਫੋਨ ਦੀ ਵਰਤੋਂ ਮਾਨਸਿਕ ਸਿਹਤ 'ਤੇ ਅਸਰ ਪਾ ਸਕਦੀ

ਗਠੀਏ ਦੀ ਦਵਾਈ ਟਾਈਪ 1 ਸ਼ੂਗਰ ਦੇ ਵਿਰੁੱਧ ਵਾਅਦਾ ਦਰਸਾਉਂਦੀ

ਗਠੀਏ ਦੀ ਦਵਾਈ ਟਾਈਪ 1 ਸ਼ੂਗਰ ਦੇ ਵਿਰੁੱਧ ਵਾਅਦਾ ਦਰਸਾਉਂਦੀ

13 ਸਾਲ ਦੀ ਉਮਰ ਤੋਂ ਪਹਿਲਾਂ ਮਾਹਵਾਰੀ ਚੱਕਰ ਵਧ ਸਕਦਾ ਹੈ ਸ਼ੂਗਰ, 60 ਦੇ ਦਹਾਕੇ ਤੱਕ ਸਟ੍ਰੋਕ ਦਾ ਖਤਰਾ: ਅਧਿਐਨ

13 ਸਾਲ ਦੀ ਉਮਰ ਤੋਂ ਪਹਿਲਾਂ ਮਾਹਵਾਰੀ ਚੱਕਰ ਵਧ ਸਕਦਾ ਹੈ ਸ਼ੂਗਰ, 60 ਦੇ ਦਹਾਕੇ ਤੱਕ ਸਟ੍ਰੋਕ ਦਾ ਖਤਰਾ: ਅਧਿਐਨ

50 ਤੋਂ ਵੱਧ ਕਫ ਸੀਰਪ ਕੁਆਲਿਟੀ ਟੈਸਟ ’ਚ ਫ਼ੇਲ੍ਹ : ਰਿਪੋਰਟ

50 ਤੋਂ ਵੱਧ ਕਫ ਸੀਰਪ ਕੁਆਲਿਟੀ ਟੈਸਟ ’ਚ ਫ਼ੇਲ੍ਹ : ਰਿਪੋਰਟ

ਬੰਗਾਲ ਵਿੱਚ 2023 ਵਿੱਚ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਰਿਕਾਰਡ ਗਿਣਤੀ

ਬੰਗਾਲ ਵਿੱਚ 2023 ਵਿੱਚ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਰਿਕਾਰਡ ਗਿਣਤੀ

ਏਡਜ਼ ਇੱਕ ਖ਼ਤਰਨਾਕ ਬਿਮਾਰੀ ਜੋ ਅਸੁਰੱਖਿਅਤ ਯੋਨ ਸੰਬੰਧਾਂ ਨਾਲ ਫੈਲਦੀ ਹੈ : ਡਾ. ਤਰਕਜੋਤ ਸਿੰਘ ਐਸ.ਐਮ.ਓ

ਏਡਜ਼ ਇੱਕ ਖ਼ਤਰਨਾਕ ਬਿਮਾਰੀ ਜੋ ਅਸੁਰੱਖਿਅਤ ਯੋਨ ਸੰਬੰਧਾਂ ਨਾਲ ਫੈਲਦੀ ਹੈ : ਡਾ. ਤਰਕਜੋਤ ਸਿੰਘ ਐਸ.ਐਮ.ਓ

ਵਿਟਾਮਿਨ ਡੀ ਦੀਆਂ ਗੋਲੀਆਂ ਬੱਚਿਆਂ ਵਿੱਚ ਹੱਡੀਆਂ ਨੂੰ ਟੁੱਟਣ ਤੋਂ ਨਹੀਂ ਰੋਕਦੀਆਂ: ਅਧਿਐਨ

ਵਿਟਾਮਿਨ ਡੀ ਦੀਆਂ ਗੋਲੀਆਂ ਬੱਚਿਆਂ ਵਿੱਚ ਹੱਡੀਆਂ ਨੂੰ ਟੁੱਟਣ ਤੋਂ ਨਹੀਂ ਰੋਕਦੀਆਂ: ਅਧਿਐਨ

ਗਲਤ ਐਂਟੀਬਾਇਓਟਿਕ ਦੀ ਵਰਤੋਂ ਗੰਭੀਰ ਗੁਰਦੇ ਦੀ ਲਾਗ ਦਾ ਕਾਰਨ ਬਣ ਸਕਦੀ

ਗਲਤ ਐਂਟੀਬਾਇਓਟਿਕ ਦੀ ਵਰਤੋਂ ਗੰਭੀਰ ਗੁਰਦੇ ਦੀ ਲਾਗ ਦਾ ਕਾਰਨ ਬਣ ਸਕਦੀ

ਚੀਨ ਤੋਂ ਬਾਅਦ, ਹੋਰ ਦੇਸ਼ ਨਿਮੋਨੀਆ ਮਹਾਂਮਾਰੀ ਦੀਆਂ ਘਟਨਾਵਾਂ ਦੀ ਰਿਪੋਰਟ ਕਰਦੇ

ਚੀਨ ਤੋਂ ਬਾਅਦ, ਹੋਰ ਦੇਸ਼ ਨਿਮੋਨੀਆ ਮਹਾਂਮਾਰੀ ਦੀਆਂ ਘਟਨਾਵਾਂ ਦੀ ਰਿਪੋਰਟ ਕਰਦੇ

ਵਾਧੂ 'ਚੰਗੇ ਕੋਲੇਸਟ੍ਰੋਲ' ਦਾ ਪੱਧਰ ਵੀ ਤੁਹਾਡੇ ਦਿਮਾਗੀ ਕਮਜ਼ੋਰੀ ਦੇ ਜੋਖਮ ਨੂੰ ਵਧਾ ਸਕਦਾ ਹੈ

ਵਾਧੂ 'ਚੰਗੇ ਕੋਲੇਸਟ੍ਰੋਲ' ਦਾ ਪੱਧਰ ਵੀ ਤੁਹਾਡੇ ਦਿਮਾਗੀ ਕਮਜ਼ੋਰੀ ਦੇ ਜੋਖਮ ਨੂੰ ਵਧਾ ਸਕਦਾ ਹੈ