Sunday, March 03, 2024  

ਖੇਡਾਂ

ਸਹਸ ਕੁੰਭੜਾ ਦੇ ਵਿਦਿਆਰਥੀਆਂ ਨੇ ਸਟੇਟ ਪੱਧਰ ਤੇ ਚਮਕਾਇਆ ਨਾਮ

November 22, 2023

ਸਕੂਲ ਮੁਖੀ ਤੇ ਸਟਾਫ ਵੱਲੋਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਨਵਾਂ ਗਾਂਓ,22 ਨਵੰਬਰ ( ਐਨ ਡੀ ਤਿਵਾੜੀ) : ਪੰਜਾਬ ਸਕੂਲ ਸਟੇਟ ਖੇਡਾਂ ਵਿੱਚ ਸਹਸ ਕੁੰਭੜਾ ਦੇ ਖਿਡਾਰੀਆਂ ਨੇ ਵੈਟਲਿਫਟਿੰਗ ਅੰਡਰ 17 ਦੇ ਵਿੱਚ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ।ਗੁਰਜੀਤ ਸਿੰਘ ਡੀਪੀਈ ਨੇ ਦੱਸਿਆ ਕਿ ਕੁੰਭੜਾ ਸਕੂਲ ਦੇ ਖਿਡਾਰੀ ਹੈੱਡ ਮਿਸਟ੍ਰੈਸ ਸ੍ਰੀਮਤੀ ਜਸਵਿੰਦਰ ਪਾਲ ਕੌਰ ਦੀ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੂਬਾ ਪੱਧਰ ਤੇ ਜਿਲ੍ਹੇ ਤੇ ਅਪਣੇ ਸਕੂਲ ਦਾ ਨਾਂ ਰੌਸ਼ਨ ਕਰ ਕੇ ਆਏ ਹਨ ।ਸਕੂਲ ਦੇ ਖਿਡਾਰੀ ਅਜੀਤ ਅਤੇ ਰੌਨਿੰਸ ਕ੍ਰਮਵਾਰ ਵੇਟਲਿਫਟਿੰਗ ਵਿੱਚ ਗੋਲ਼ਡ ਅਤੇ ਸਿਲਵਰ ਜਿੱਤ ਕੇ ਲਿਆਏ ਹਨ।ਇਹ ਸਕੂਲ ਹਰ ਸਾਲ ਸਟੇਟ ਪੱਧਰ ਦੇ ਖਿਡਾਰੀ ਪੈਦਾ ਕਰਦਾ ਹੈ ।ਜੇਤੂ ਖਿਡਾਰੀਆਂ ਦਾ ਸਕੂਲ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜੋਤਵੀਰ ਕੌਰ ,ਕਾਮਨੀ ਚੌਧਰੀ ,ਜੁਗਵਿੰਦਰ ਕੌਰ,ਵੀਰ ਪਾਲ ਕੌਰ, ਅਨੁ ਗੁਪਤਾ ,ਪ੍ਰਭਾ ਰਾਵਤ ,ਰਣਜੀਤ ਸਿੰਘ ਰਬਾਬੀ,ਕਮਲਜੀਤ ਕੌਰ ,ਪਰਵੀਨ ਲਤਾ,ਬੇਅੰਤ ਕੌਰ,ਰਾਹੁਲ ਸ਼ਰਮਾਂ ,ਵਿਕਾਸ ਬੈਕਟਰ,ਰਾਜਦੀਪ ਕੌਰ ,ਹਰਪ੍ਰੀਤ ਕੌਰ ,ਬਰਿੰਦਰਜੀਤ ਕੌਰ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਬੀਸੀਸੀਆਈ ਮਾਰਚ ਤੋਂ ਕਰਵਾਏਗਾ ਮਹਿਲਾ ਰੈੱਡ-ਬਾਲ ਟੂਰਨਾਮੈਂਟ: ਰਿਪੋਰਟਾਂ

ਬੀਸੀਸੀਆਈ ਮਾਰਚ ਤੋਂ ਕਰਵਾਏਗਾ ਮਹਿਲਾ ਰੈੱਡ-ਬਾਲ ਟੂਰਨਾਮੈਂਟ: ਰਿਪੋਰਟਾਂ

ਕੈਮਰਨ, ਹੇਜ਼ਲਵੁੱਡ ਨੇ ਨਿਊਜ਼ੀਲੈਂਡ ਵਿਰੁੱਧ 10ਵੀਂ ਵਿਕਟ ਲਈ ਰਿਕਾਰਡ ਤੋੜ ਸਾਂਝੇਦਾਰੀ ਕੀਤੀ

ਕੈਮਰਨ, ਹੇਜ਼ਲਵੁੱਡ ਨੇ ਨਿਊਜ਼ੀਲੈਂਡ ਵਿਰੁੱਧ 10ਵੀਂ ਵਿਕਟ ਲਈ ਰਿਕਾਰਡ ਤੋੜ ਸਾਂਝੇਦਾਰੀ ਕੀਤੀ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

KL ਰਾਹੁਲ ਧਰਮਸ਼ਾਲਾ ਟੈਸਟ ਤੋਂ ਬਾਹਰ ਬੁਮਰਾਹ ਦੀ ਵਾਪਸੀ: ਬੀ.ਸੀ.ਸੀ.ਆਈ

KL ਰਾਹੁਲ ਧਰਮਸ਼ਾਲਾ ਟੈਸਟ ਤੋਂ ਬਾਹਰ ਬੁਮਰਾਹ ਦੀ ਵਾਪਸੀ: ਬੀ.ਸੀ.ਸੀ.ਆਈ

WPL 2024: ਅਲੀਸਾ ਹੀਲੀ ਨੇ ਯੂਪੀ ਵਾਰੀਅਰਜ਼-ਮੁੰਬਈ ਇੰਡੀਅਨਜ਼ ਮੈਚ ਦੌਰਾਨ ਪਿੱਚ ਹਮਲਾਵਰ ਨਾਲ ਨਜਿੱਠਿਆ

WPL 2024: ਅਲੀਸਾ ਹੀਲੀ ਨੇ ਯੂਪੀ ਵਾਰੀਅਰਜ਼-ਮੁੰਬਈ ਇੰਡੀਅਨਜ਼ ਮੈਚ ਦੌਰਾਨ ਪਿੱਚ ਹਮਲਾਵਰ ਨਾਲ ਨਜਿੱਠਿਆ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ