Sunday, March 03, 2024  

ਖੇਡਾਂ

 ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀ ਨੇ  ਸਟੇਟ ਕ੍ਰਿਕਟ ਟੂਰਨਾਮੈਂਟ ਚ ਤੀਜਾ ਸਥਾਨ ਕੀਤਾ ਪ੍ਰਾਪਤ

November 26, 2023

ਭਵਾਨੀਗੜ੍ਹ, 26 ਨਵੰਬਰ (ਰਾਜ ਖੁਰਮੀ) : ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਸਾਡੇ ਜੀਵਨ ਵਿੱਚ ਇੱਕ ਅਹਿਮ ਸਥਾਨ ਹੈ।ਖੇਡਾਂ ਵਿਦਿਆਰਥੀਆਂ ਵਿੱਚ ਨੈਤਿਕ ਗੁਣ, ਸਹਿਣਸ਼ੀਲਤਾ, ਅਨੁਸ਼ਾਸਨ, ਆਪਸੀ ਪਿਆਰ ਪੈਦਾ ਕਰਦੀਆਂ ਹਨ। ਇਸ ਨੂੰ ਮੁੱਖ ਰੱਖਦੇ ਹੋਏ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਅੰਡਰ -19( ਲੜਕੇ) ਹਰਮਨਪ੍ਰੀਤ ਸਿੰਘ ਸੇਖੋ ਨੇ ਸਟੇਟ ਕ੍ਰਿਕਟ ਟੂਰਨਾਮੈਂਟ(ਸੰਗਰੂਰ ਟੀਮ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਪ੍ਰਾਪਤ  ਕਰਕੇ ਕੇ ਆਪਣੇ ਸਕੂਲ , ਕੋਚ  ਅਤੇ ਮਾਤਾ-ਪਿਤਾ  ਦਾ ਨਾਂ ਰੁਸ਼ਨਾਇਆ। ਖਿਡਾਰੀ ਦੀ ਇਸ ਸਫ਼ਲਤਾ ਦਾ ਸਿਹਰਾ ਸਕੂਲ  ਕ੍ਰਿਕਟ  ਜਸਪਾਲਜੀਤ ਸਿੰਘ ਨੂੰ ਜਾਂਦਾ ਹੈ , ਜਿੰਨਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਪ੍ਰੈਕਟਿਸ ਕਰਵਾਈ । ਇਸ ਮੌਕੇ ਤੇ ਸਕੂਲ  ਪ੍ਰਬੰਧਕ  ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਪਿ੍ਰੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀ ਵਿੱਦਿਅਕ ਖੇਤਰ ਵਿੱਚ ਹੀ ਨਹੀਂ ਸਗੋਂ ਖੇਡਾਂ ਵਿੱਚ ਵੀ ਮੋਹਰੀ ਹਨ।  ਉਨ੍ਹਾਂ ਜੇਤੂ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਬੀਸੀਸੀਆਈ ਮਾਰਚ ਤੋਂ ਕਰਵਾਏਗਾ ਮਹਿਲਾ ਰੈੱਡ-ਬਾਲ ਟੂਰਨਾਮੈਂਟ: ਰਿਪੋਰਟਾਂ

ਬੀਸੀਸੀਆਈ ਮਾਰਚ ਤੋਂ ਕਰਵਾਏਗਾ ਮਹਿਲਾ ਰੈੱਡ-ਬਾਲ ਟੂਰਨਾਮੈਂਟ: ਰਿਪੋਰਟਾਂ

ਕੈਮਰਨ, ਹੇਜ਼ਲਵੁੱਡ ਨੇ ਨਿਊਜ਼ੀਲੈਂਡ ਵਿਰੁੱਧ 10ਵੀਂ ਵਿਕਟ ਲਈ ਰਿਕਾਰਡ ਤੋੜ ਸਾਂਝੇਦਾਰੀ ਕੀਤੀ

ਕੈਮਰਨ, ਹੇਜ਼ਲਵੁੱਡ ਨੇ ਨਿਊਜ਼ੀਲੈਂਡ ਵਿਰੁੱਧ 10ਵੀਂ ਵਿਕਟ ਲਈ ਰਿਕਾਰਡ ਤੋੜ ਸਾਂਝੇਦਾਰੀ ਕੀਤੀ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

KL ਰਾਹੁਲ ਧਰਮਸ਼ਾਲਾ ਟੈਸਟ ਤੋਂ ਬਾਹਰ ਬੁਮਰਾਹ ਦੀ ਵਾਪਸੀ: ਬੀ.ਸੀ.ਸੀ.ਆਈ

KL ਰਾਹੁਲ ਧਰਮਸ਼ਾਲਾ ਟੈਸਟ ਤੋਂ ਬਾਹਰ ਬੁਮਰਾਹ ਦੀ ਵਾਪਸੀ: ਬੀ.ਸੀ.ਸੀ.ਆਈ

WPL 2024: ਅਲੀਸਾ ਹੀਲੀ ਨੇ ਯੂਪੀ ਵਾਰੀਅਰਜ਼-ਮੁੰਬਈ ਇੰਡੀਅਨਜ਼ ਮੈਚ ਦੌਰਾਨ ਪਿੱਚ ਹਮਲਾਵਰ ਨਾਲ ਨਜਿੱਠਿਆ

WPL 2024: ਅਲੀਸਾ ਹੀਲੀ ਨੇ ਯੂਪੀ ਵਾਰੀਅਰਜ਼-ਮੁੰਬਈ ਇੰਡੀਅਨਜ਼ ਮੈਚ ਦੌਰਾਨ ਪਿੱਚ ਹਮਲਾਵਰ ਨਾਲ ਨਜਿੱਠਿਆ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ