Friday, March 01, 2024  

ਅਪਰਾਧ

ਸੀਆਈਡੀ ‘ਚ ਹੈੱਡ ਕਾਂਸਟੇਬਲ ਤੇ ਪੁੱਤਰ ‘ਤੇ ਅਣਪਛਾਤਿਆਂ ਵੱਲੋਂ ਹਮਲਾ

December 01, 2023

ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 1 ਦਸੰਬਰ : ਜ਼ੀਰਾ ਦੇ ਨਾਲ ਲੱਗਦੇ ਪਿੰਡ ਬੂਟੇਵਾਲਾ ਦੇ ਰਹਿਣ ਵਾਲੇ ਗੁਰਦਰਸਨ ਸਿੰਘ ਜੋ ਕਿ ਪੁਲਿਸ ਸੀਆਈਡੀ ਵਿਭਾਗ ਕੋਸਟੇਬਲ ਦੀ ਡਿਊਟੀ ਤੇ ਵਿਭਾਗ ਦੇ ਵਿੱਚ ਹੇਡ ਤੈਨਾਤ ਹਨ, ਘਰ ਤੋਂ ਦੂਰ ਬਾਈਪਾਸ ਦੇ ਡੇਰੀ ਤੇ ਦੁੱਧ ਪਾ ਕੇ ਕਰੀਬ ਸਾਮ ਜਦ ਘਰ ਵਾਪਸ ਕੋਲ ਬਣੀ 6.30 ਵਜੇ ਆਉਣ ਲੱਗੇ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੇ ਸਿਰ ‘ਚ ਕਿਰਪਾਨ ਨਾਲ ਵਾਰ ਕੀਤਾ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਏ ਜਿਨਾਂ ਨੂੰ ਬਾਅਦ ਵਿੱਚ ਜੀਰਾ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੱਟ ਜਿਆਦਾ ਹੋਣ ਤੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਵਿੱਚ ਰੇਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਉਨ੍ਹਾਂ ਦਾ ਪੁੱਤਰ ਪ੍ਰੀਤਇੰਦਰ ਜਿਸ ਦੀ ਉਮਰ ਲਗਭਗ 18 ਸਾਲ ਦੇ ਕਰੀਬ ਹੋ। ਉਹ ਵੀ ਉਹਨਾਂ ਦੇ ਨਾਲ ਸੀ ਜਿਸ ਤੇ ਵੀ ਹਮਲਾ ਕੀਤਾ ਗਿਆ ਤੇ ਉਸਦੇ ਕੁਝ ਸੱਟ ਲੱਗੀਆਂ ਜੋ ਕੇ ਜੀਰਾ ਦੇ ਸਿਵਲ ਹਸਪਤਾਲ ਵਿਖੇ ਜੋਰ ਇਲਾਜ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਐਸ.ਐਮ.ਓ. ਗੁਰਪ੍ਰੀਤ ਸਿੰਘ ਨੇ ਜਾਣਾਕਰੀ ਦਿੱਤੀ । ਦੋਸੀਆਂ ਦੀ ਭਾਲ ਜਾਰੀ ਹੈ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕੇ ਇਲਾਕੇ ‘ਚ ਲਗੇ ਸੀ.ਸੀ.ਟੀ.ਵੀ ਕੈਮਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਮੁਜਰਮ ਕੋਈ ਵੀ ਹੋਵੇ ਬਕਸੇ ਨਹੀਂ ਜਾਣਗੇ। ਜਦ ਪੀੜਤ ਸੀ ਆਈ ਡੀ ਦੇ ਹੈੱਡ ਕੇਸਟੇਬਲ ਗੁਰਦਰਸਨ ਸਿੰਘ ਨੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕੀ ਜਦ ਪੁਲਿਸ ਮੁਲਾਜਮ ਹੀ ਸੁਰੱਖਿਤ ਨਹੀਂ ਹਨ ਤਾਂ ਆਮ ਆਦਮੀ ਦਾ ਕੀ ਹੋਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਂਗੇਆਣਾ: ਨੋਹਰੇ ’ਚ ਅਫੀਮ ਦੀ ਖੇਤੀ, ਛਾਪੇਮਾਰੀ ’ਚ ਬਜ਼ੁਰਗ ਗ੍ਰਿਫਤਾਰ

ਮਾਂਗੇਆਣਾ: ਨੋਹਰੇ ’ਚ ਅਫੀਮ ਦੀ ਖੇਤੀ, ਛਾਪੇਮਾਰੀ ’ਚ ਬਜ਼ੁਰਗ ਗ੍ਰਿਫਤਾਰ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ 3 ਗ੍ਰਿਫਤਾਰ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ 3 ਗ੍ਰਿਫਤਾਰ

ਆਂਗਣਵਾੜੀ ਸੈਂਟਰ ’ਚੋ ਚਾਰ ਸਾਲਾ ਬੱਚਾ ਅਗਵਾ, ਪੁਲਿਸ ਵੱਲੋਂ ਭਾਲ ਸ਼ੁਰੂ

ਆਂਗਣਵਾੜੀ ਸੈਂਟਰ ’ਚੋ ਚਾਰ ਸਾਲਾ ਬੱਚਾ ਅਗਵਾ, ਪੁਲਿਸ ਵੱਲੋਂ ਭਾਲ ਸ਼ੁਰੂ

ਖੇਤ ਗਏ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਤ

ਖੇਤ ਗਏ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਤ

ਵਿਅਕਤੀ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਖਤਮ

ਵਿਅਕਤੀ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਖਤਮ

13 ਸਾਲ ਦੀ ਬੱਚੀ ਨਾਲ ਜਿਸਮਾਨੀ ਛੇੜਛਾੜ ਮਾਮਲੇ 'ਚ ਪੁਲਿਸ ਵੱਲੋਂ ਧਾਰੀ ਚੁੱਪੀ ਖ਼ਿਲਾਫ਼ ਐਸ.ਐਸ.ਪੀ ਪਟਿਆਲਾ ਨੂੰ ਮਿਲੇਗਾ ਜਨਤਕ ਜਥੇਬੰਦੀਆਂ ਦਾ ਵਫ਼ਦ

13 ਸਾਲ ਦੀ ਬੱਚੀ ਨਾਲ ਜਿਸਮਾਨੀ ਛੇੜਛਾੜ ਮਾਮਲੇ 'ਚ ਪੁਲਿਸ ਵੱਲੋਂ ਧਾਰੀ ਚੁੱਪੀ ਖ਼ਿਲਾਫ਼ ਐਸ.ਐਸ.ਪੀ ਪਟਿਆਲਾ ਨੂੰ ਮਿਲੇਗਾ ਜਨਤਕ ਜਥੇਬੰਦੀਆਂ ਦਾ ਵਫ਼ਦ

ਯੂਪੀ: ਕੁੱਟਮਾਰ ਕਾਰਨ ਇਲਾਜ ਦੌਰਾਨ ਔਰਤ ਦੀ ਮੌਤ, ਮਾਮਲਾ ਦਰਜ

ਯੂਪੀ: ਕੁੱਟਮਾਰ ਕਾਰਨ ਇਲਾਜ ਦੌਰਾਨ ਔਰਤ ਦੀ ਮੌਤ, ਮਾਮਲਾ ਦਰਜ

ਦਿੱਲੀ ਦੇ ਇੰਪੀਰੀਅਲ ਕਲੱਬ ਦੇ ਬੇਸਮੈਂਟ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ 

ਦਿੱਲੀ ਦੇ ਇੰਪੀਰੀਅਲ ਕਲੱਬ ਦੇ ਬੇਸਮੈਂਟ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ 

ਕਰਨਾਟਕ 'ਚ ਭਾਜਪਾ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ, ਪਰਿਵਾਰ ਨੇ ਜਤਾਇਆ 'ਸੁਪਾਰੀ' ਕਤਲ ਦਾ ਸ਼ੱਕ

ਕਰਨਾਟਕ 'ਚ ਭਾਜਪਾ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ, ਪਰਿਵਾਰ ਨੇ ਜਤਾਇਆ 'ਸੁਪਾਰੀ' ਕਤਲ ਦਾ ਸ਼ੱਕ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ