Friday, March 01, 2024  

ਕੌਮੀ

ਤਾਮਿਲਨਾਡੂ : ਚੱਕਰਵਾਤੀ ਤੂਫ਼ਾਨ ‘ਮਿਚੌਂਗ’ ਆਂਧਰਾ ਦੇ ਤਟ ਨਾਲ ਟਕਰਾਇਆ, 12 ਮੌਤਾਂ, ਕਈ ਰੇਲਾਂ ਰੱਦ

December 05, 2023

ਏਜੰਸੀਆਂ
ਚੇਨਈ/5 ਦਸੰਬਰ : ਗੰਭੀਰ ਚੱਕਰਵਾਤੀ ਤੂਫ਼ਾਨ ‘ਮਿਚੌਂਗ’ 90-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੇ ਨਾਲ ਬਾਪਟਲਾ ਜ਼ਿਲ੍ਹੇ ਦੇ ਨੇੜੇ ਆਂਧਰਾ ਪ੍ਰਦੇਸ਼ ਤੱਟ ਨਾਲ ਟਕਰਾ ਕੇ ਅੱਗੇ ਵਧ ਗਿਆ।
ਉਧਰ ਚੇਨਈ ਅਤੇ ਉਸ ਦੇ ਆਸ-ਪਾਸ ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤੱਕ 12 ਲੋਕਾਂ ਦੀ ਜਾਨ ਚਲੇ ਗਈ ਹੈ, ਕਿਉਂਕਿ ਚੱਕਰਵਾਤੀ ਤੂਫ਼ਾਨ ‘ਮਿਚੌਂਗ’ ਕਾਰਨ ਸੋਮਵਾਰ ਤੋਂ ਸ਼ਹਿਰ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਲਗਾਤਾਰ ਬਾਰਿਸ਼ ਹੋਈ। ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਹਾਲੇ ਵੀ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ। ਤੂਫ਼ਾਨ ਅਗਲੇ ਦੋ ਘੰਟਿਆਂ ਵਿੱਚ ਕਮਜ਼ੋਰ ਹੋ ਕੇ ਅੱਗੇ ਵਧ ਜਾਵੇਗਾ। ਤੂਫ਼ਾਨ ਦਾ ਸਭ ਤੋਂ ਜ਼ਿਆਦਾ ਅਸਰ ਆਂਧਰਾ ਅਤੇ ਤਾਮਿਲਨਾਡੂ ਵਿੱਚ ਹੈ। ਦੋਵੇਂ ਰਾਜਾਂ ਵਿੱਚ 100 ਤੋਂ ਵਧ ਟਰੇਨਾਂ ਅਤੇ 50 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਆਂਧਰਾ ਪ੍ਰਦੇਸ਼ ਦੇ ਪੋਸਟਲ ਏਰੀਏ ਤੋ ਐਨਡੀਆਰਐਫ਼ ਅਤੇ ਐਸੋਡੀਆਰਐਫ਼ ਦੀਆਂ ਟੀਮਾਂ ਨੇ 9 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਵੱਲ ਪਹੁੰਚਾਇਆ। ਤਾਮਿਲਨਾਡੂ ਵਿੱਚ ਤੂਫ਼ਾਨ ਦੀ ਵਜ੍ਹਾ ਕਾਰਨ ਐਤਵਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਤਾਮਿਲਨਾਡੂ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਦੋ ਦਿਨਾਂ ਤੋਂ ਭਰਵੀਂ ਬਾਰਿਸ਼ ਹੋਣ ਕਾਰਨ ਚੇਨਈ ’ਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ ਅਤੇ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਵਿਦਿਆਰਥੀ ਦੇ ਥੱਪੜ ਦਾ ਮਾਮਲਾ: ਯੂਪੀ ਸਰਕਾਰ ਨੇ SC ਨੂੰ ਦੱਸਿਆ ਬੱਚਿਆਂ ਨੂੰ ਕਾਉਂਸਲਿੰਗ ਸਹੂਲਤਾਂ

ਵਿਦਿਆਰਥੀ ਦੇ ਥੱਪੜ ਦਾ ਮਾਮਲਾ: ਯੂਪੀ ਸਰਕਾਰ ਨੇ SC ਨੂੰ ਦੱਸਿਆ ਬੱਚਿਆਂ ਨੂੰ ਕਾਉਂਸਲਿੰਗ ਸਹੂਲਤਾਂ

ਬੈਂਗਲੁਰੂ ਬੰਬ ਧਮਾਕਾ: ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ 9 ਜ਼ਖਮੀ, ਸ਼ਹਿਰ ਅਤੇ ਰਾਜ ਦੇ ਪੁਲਿਸ ਮੁਖੀ ਘਟਨਾ ਸਥਾਨ 'ਤੇ

ਬੈਂਗਲੁਰੂ ਬੰਬ ਧਮਾਕਾ: ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ 9 ਜ਼ਖਮੀ, ਸ਼ਹਿਰ ਅਤੇ ਰਾਜ ਦੇ ਪੁਲਿਸ ਮੁਖੀ ਘਟਨਾ ਸਥਾਨ 'ਤੇ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ 'ਤੇ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ 'ਤੇ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ ਤੋਂ ਬਾਅਦ ਸੈਂਸੈਕਸ 700 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ ਤੋਂ ਬਾਅਦ ਸੈਂਸੈਕਸ 700 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

80% ਭਾਰਤੀ ਮੱਧ-ਮਾਰਕੀਟ ਫਰਮਾਂ ਵਿਕਾਸ 'ਤੇ ਉਤਸ਼ਾਹਿਤ ਹਨ, ਇਸ ਸਾਲ ਹੋਰ ਨੌਕਰੀਆਂ ਪੈਦਾ ਕਰਦੀਆਂ

80% ਭਾਰਤੀ ਮੱਧ-ਮਾਰਕੀਟ ਫਰਮਾਂ ਵਿਕਾਸ 'ਤੇ ਉਤਸ਼ਾਹਿਤ ਹਨ, ਇਸ ਸਾਲ ਹੋਰ ਨੌਕਰੀਆਂ ਪੈਦਾ ਕਰਦੀਆਂ

ਵਧੇਰੇ ਮਿਡ ਅਤੇ ਸਮਾਲ ਕੈਪ ਫੰਡ ਇੱਕਮੁਸ਼ਤ ਨਿਵੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਰੱਖਦੇ

ਵਧੇਰੇ ਮਿਡ ਅਤੇ ਸਮਾਲ ਕੈਪ ਫੰਡ ਇੱਕਮੁਸ਼ਤ ਨਿਵੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਰੱਖਦੇ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ