Saturday, April 13, 2024  

ਕੌਮੀ

ਜੰਮੂ ਕਸ਼ਮੀਰ : ਫੌਜ ਨੇ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਕੀਤੀ ਨਸ਼ਟ

February 23, 2024

ਏਜੰਸੀਆਂ
ਮੇਂਢਰ/23 ਫਰਵਰੀ : ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐਲਓਸੀ) ਕੋਲ ਫ਼ੌਜ ਦੇ ਇਕ ਗਸ਼ਤ ਦਲ ਨੇ ਸੁਰੱਖਿਅਤ ਤਰੀਕੇ ਨਾਲ ਇਕ ਜੰਗ ਲੱਗੀ ਬਾਰੂਦੀ ਸੁਰੰਗ ਨਸ਼ਟ ਕਰ ਦਿੱਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਮਨਕੋਟ ਸੈਕਟਰ ਦੇ ਬਲਨੋਈ ਇਲਾਕੇ ’ਚ ਸਰਹੱਦ ਬਾੜ ਕੋਲ ਬਾਰੂਦੀ ਸੁਰੰਗ ਪਾਈ ਗਈ । ਅਧਿਕਾਰੀਆਂ ਨੇ ਕਿਹਾ ਕਿ ਮਾਹਿਰਾਂ ਨੂੰ ਬੁਲਾਇਆ ਗਿਆ ਅਤੇ ਬਾਰੂਦੀ ਸੁਰੰਗ ਨਸ਼ਟ ਕਰ ਦਿੱਤੀ ਗਈ । ਅਧਿਕਾਰੀਆਂ ਨੇ ਕਿਹਾ ਕਿ ਘੁਸਪੈਠ ਵਿਰੋਧੀ ਰੁਕਾਵਟ ਪ੍ਰਣਾਲੀ ਦੇ ਹਿੱਸੇ ਵਜੋਂ ਅੱਗੇ ਦੇ ਇਲਾਕਿਆਂ ’ਚ ਬਾਰੂਦੀ ਸੁਰੰਗਾਂ ਹਨ, ਜੋ ਕਦੇ-ਕਦੇ ਮੀਂਹ ਨਾਲ ਰੁੜ੍ਹ ਜਾਂਦੀਆਂ ਹਨ ਅਤੇ ਇਨ੍ਹਾਂ ’ਚ ਧਮਾਕੇ ਵੀ ਹੋ ਜਾਂਦੇ ਹਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਅਦਾਲਤ ਵੱਲੋਂ ਸਿਸੋਦੀਆ ਦੀ ਅੰਤਰਿਮ ਜ਼ਮਾਨਤ ਅਰਜ਼ੀ ’ਤੇ ਈਡੀ, ਸੀਬੀਆਈ ਨੂੰ ਨੋਟਿਸ

ਅਦਾਲਤ ਵੱਲੋਂ ਸਿਸੋਦੀਆ ਦੀ ਅੰਤਰਿਮ ਜ਼ਮਾਨਤ ਅਰਜ਼ੀ ’ਤੇ ਈਡੀ, ਸੀਬੀਆਈ ਨੂੰ ਨੋਟਿਸ

ਅਦਾਲਤ ਨੇ ਕਵਿਤਾ ਨੂੰ 15 ਅਪ੍ਰੈਲ ਤੱਕ ਸੀਬੀਆਈ ਹਿਰਾਸਤ ’ਚ ਭੇਜਿਆ

ਅਦਾਲਤ ਨੇ ਕਵਿਤਾ ਨੂੰ 15 ਅਪ੍ਰੈਲ ਤੱਕ ਸੀਬੀਆਈ ਹਿਰਾਸਤ ’ਚ ਭੇਜਿਆ

ਭਾਜਪਾ ਦਿੱਲੀ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ ’ਚ : ‘ਆਪ’

ਭਾਜਪਾ ਦਿੱਲੀ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ ’ਚ : ‘ਆਪ’

ਕੇਂਦਰ ਸਰਕਾਰ ਈਡੀ, ਸੀਬੀਆਈ ਤੇ ਆਈਟੀ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ : ਰਾਹੁਲ

ਕੇਂਦਰ ਸਰਕਾਰ ਈਡੀ, ਸੀਬੀਆਈ ਤੇ ਆਈਟੀ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ : ਰਾਹੁਲ

ਲੋਕ ਸਭਾ ਚੋਣਾਂ : ਤੀਜੇ ਗੇੜ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਲੋਕ ਸਭਾ ਚੋਣਾਂ : ਤੀਜੇ ਗੇੜ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਤੇ ਇਜ਼ਰਾਈਲ ਦੀ ਯਾਤਰਾ ਕਰਨ ਤੋਂ ਰੋਕਿਆ

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਤੇ ਇਜ਼ਰਾਈਲ ਦੀ ਯਾਤਰਾ ਕਰਨ ਤੋਂ ਰੋਕਿਆ

ਬਰਾਬਰਤਾ ਅਤੇ ਸਾਂਝੀਵਾਲਤਾ ਦੇ ਖਾਲਸਾਈ ਸੰਦੇਸ਼ ਨੂੰ ਅਮਲ ਵਿੱਚ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ: ਪ੍ਰੋਫੈਸਰ ਬਰਾੜ

ਬਰਾਬਰਤਾ ਅਤੇ ਸਾਂਝੀਵਾਲਤਾ ਦੇ ਖਾਲਸਾਈ ਸੰਦੇਸ਼ ਨੂੰ ਅਮਲ ਵਿੱਚ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ: ਪ੍ਰੋਫੈਸਰ ਬਰਾੜ

ਸੈਂਸੈਕਸ 600 ਅੰਕ ਡਿੱਗਿਆ

ਸੈਂਸੈਕਸ 600 ਅੰਕ ਡਿੱਗਿਆ

ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਸੋਨੇ ਦੀ ਕੀਮਤ ਜੀਵਨ ਭਰ ਦੇ ਉੱਚੇ ਪੱਧਰ 'ਤੇ ਪਹੁੰਚ ਗਈ

ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਸੋਨੇ ਦੀ ਕੀਮਤ ਜੀਵਨ ਭਰ ਦੇ ਉੱਚੇ ਪੱਧਰ 'ਤੇ ਪਹੁੰਚ ਗਈ

ਸਨ ਫਾਰਮਾ ਸੈਂਸੈਕਸ ਘਾਟੇ ਵਿੱਚ ਸਭ ਤੋਂ ਅੱਗੇ

ਸਨ ਫਾਰਮਾ ਸੈਂਸੈਕਸ ਘਾਟੇ ਵਿੱਚ ਸਭ ਤੋਂ ਅੱਗੇ