Saturday, April 13, 2024  

ਖੇਤਰੀ

ਸੰਯੂਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੱਢਿਆ ਟ੍ਰੈਕਟਰ ਮਾਰਚ

February 26, 2024

ਖਰੜ, 26 ਫਰਵਰੀ (ਅਮਰਦੀਪ ਕੌਰ) : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਡਬਲਯੂਟੀਓ (ਸੰਸਾਰ ਵਿਉਪਾਰ ਸੰਸਥਾ) ਆਬੂ ਧਾਬੀ ਵਿਖੇ ਹੋ ਰਹੀ ਤਿੰਨ ਰੋਜਾ ਕਾਨਫੰਰਸ ਦੇ ਵਿਰੋਧ ਵਿਚ ਟ੍ਰੈਕਟਰ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਸਾਰ ਵਿਚ ਕਿਸਾਨ ਵਿਰੋਧੀ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਜਦੋਂ ਕਿ ਕਿਸਾਨ ਮੰਦਹਾਲੀ ਦੇ ਦੌਰ ਵਿਚੋਂ ਗੁਜਰ ਰਿਹਾ ਹੈ । ਹਰ ਰੋਜ ਕਿਸਾਨ ਦੀ ਮੰਦਹਾਲੀ ਕਾਰਣ ਖੁਦਕਸ਼ੀ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ ਜੋ ਇਕ ਗੰਭੀਰ ਸਥੀਤੀ ਬਣਦੀ ਜਾ ਰਹੀ ਹੈ । ਕਿਸਾਨ ਆਪਣੀ ਫਸਲਾਂ ਦਾ ਯੋਗ ਮੁੱਲ ਨਾ ਪੈਣ ਕਾਰਣ ਆਰਥਿਕ ਤੌਰ ਤੇ ਕਮਜੋਰ ਹੁੰਦਾ ਜਾ ਰਿਹਾ ਹੈ ਇਸ ਲਈ ਫੈਸਲਾ ਕੀਤਾ ਗਿਆ ਸੀ ਕਿ ਬਿਨਾਂ ਟ੍ਰੈਫਿਕ ਨੂੰ ਵਿਘਨ ਪਾਏ ਰੋਡ ਦੇ ਇਕ ਪਾਸੇ ਆਪਣੇ ਟ੍ਰੈਕਟਰ ਖੜੇ ਕਰਕੇ ਝੰਡਿਆਂ ਨਾਲ ਪ੍ਰਦਸ਼ਨ ਕੀਤਾ ਜਾਵੇਗਾ । ਇਸ ਮਾਰਚ ਵਿੱਚ ਵੱਖ ਵੱਖ ਪਿੰਡਾਂ ਤੋਂ ਕਿਸਾਨ ਆਪਨੇ ਟਰੈਕਟਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਦਵਿੰਦਰ ਸਿੰਘ ਦੇਹਕਲਾ ਜ਼ਿਲ੍ਹਾ ਪ੍ਰਧਾਨ, ਜਸਪਾਲ ਸਿੰਘ ਨਿਆਮੀਆ ਜਨਰਲ ਸਕੱਤਰ, ਗੁਰਮੀਤ ਸਿੰਘ ਖੂਨੀ ਮਾਜਰਾ ਬਲਾਕ ਪ੍ਰਧਾਨ, ਅਮਨਦੀਪ ਸਿੰਘ ਬਜਹੇੜੀ , ਸਰਬਜੀਤ ਸੋਨੀ ਰਸਨਹੇੜੀ ਜਨਰਲ ਸਕੱਤਰ, ਗੁਰਿੰਦਰ ਸਿੰਘ ਪੋਪਨਾ ਜ਼ਿਲ੍ਹਾ ਪ੍ਰੈੱਸ ਸਕੱਤਰ, ਕੁਲਵੰਤ ਸਿੰਘ ਤਿ੍ਰਪੜੀ,ਅਮਨਦੀਪ ਸਿੰਘ ਖਾਲਸਾ, ਰਣਜੀਤ ਸਿੰਘ ਬਜਹੇੜੀ , ਕੁਲਵੰਤ ਸਿੰਘ ਬਜਹੇੜੀ, ਪਰਮਪ੍ਰੀਤ ਸਿੰਘ ਖ਼ਾਨਪੁਰ, ਕੁਲਵੰਤ ਸਿੰਘ ਰੁੜਕੀ , ਸੁੱਚਾ ਸਿੰਘ, ਜੀਤ ਸਿੰਘ ਰੁੜਕੀ , ਰਣਧੀਰ ਸਿੰਘ ਸੰਤੇ ਮਾਜਰਾ, ਲਾਲਾ ਖੂਨੀ ਮਾਜਰਾ, ਜਰਨੈਲ ਸਿੰਘ ਘੰੜੂਆ, ਅਮਰੀਕ ਸਿੰਘ ਸਿੰਬਲ ਮਾਜਰਾ, ਕਮਲ ਭਾਗੋਮਾਜਰਾ, ਨਰਿੰਦਰ ਸਿੰਘ ਭਾਗੋ ਮਾਜਰਾ, ਸੁੱਖਾ ਮਗਰ, ਮਿੰਦੀ ਪੋਪਣਾ,ਜਸਵੀਰ ਸਿੰਘ ਨੱਗਲ , ਰਾਣਾ ਖੂਨੀ ਮਾਜਰਾ, ਕਮਲਦੀਪ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ ਘੰੜੂਆ, ਗੁਰਚਰਨ ਸਿੰਘ ਘੰੜੂਆ,ਦਵਿੰਦਰ ਸਿੰਘ ਦੇਹਕਲਾ , ਜਸਪਾਲ ਸਿੰਘ ਨਿਆਮੀਆ, ਗੁਰਮੀਤ ਸਿੰਘ ਖੂਨੀ ਮਾਜਰਾ, ਅਮਨਦੀਪ ਸਿੰਘ ਬਜਹੇੜੀ , ਸੋਨੀ ਰਸਨਹੇੜੀ, ਕੁਲਵੰਤ ਸਿੰਘ ਤਿ੍ਰਪੜੀ,ਅਮਨਦੀਪ ਸਿੰਘ ਖਾਲਸਾ, ਰਣਜੀਤ ਸਿੰਘ ਬਜਹੇੜੀ , ਪਰਮਪ੍ਰੀਤ ਸਿੰਘ ਖ਼ਾਨਪੁਰ, ਕੁਲਵੰਤ ਸਿੰਘ ਰੁੜਕੀ , ਸੁੱਚਾ ਸਿੰਘ, ਜੀਤ ਸਿੰਘ ਰੁੜਕੀ , ਰਣਧੀਰ ਸਿੰਘ ਸੰਤੇ ਮਾਜਰਾ, ਲਾਲਾ ਖੂਨੀ ਮਾਜਰਾ, ਜਰਨੈਲ ਸਿੰਘ ਘੰੜੂਆ, ਅਮਰੀਕ ਸਿੰਘ ਸਿੰਬਲ ਮਾਜਰਾ, ਕਮਲ ਭਾਗੋਮਾਜਰਾ, ਜਸਵੀਰ ਸਿੰਘ ਨੱਗਲ , ਰਾਣਾ ਖੂਨੀ ਮਾਜਰਾ, ਕਮਲਦੀਪ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ ਘੰੜੂਆ, ਗੁਰਚਰਨ ਸਿੰਘ ਘੰੜੂਆ ਸ਼ਾਮਿਲ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ