Tuesday, April 23, 2024  

ਖੇਡਾਂ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ

February 28, 2024

ਸ੍ਰੀ ਮੁਕਤਸਰ ਸਾਹਿਬ, 28 ਫਰਵਰੀ (ਕੇ.ਐਲ.ਮੁਕਸਰੀ) : ਭਾਰਤੀ ਖਿਡਾਰੀਆਂ ਨੇ ਦਸੰਬਰ 2023 ’ਚ ਬੰਗਲਾਦੇਸ਼ ’ਚ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ’ਚ ਭਾਗ ਲਿਆ ਸੀ, ਜਿੰਨਾ ’ਚ ਕੁਝ ਖਿਡਾਰੀ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਪੰਜਾਬ ਦੇ ਸਨ। ਇਸ ਚੈਂਪੀਅਨਸ਼ਿਪ ’ਚ ਭਾਰਤ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡੀ.ਏ.ਵੀ ਪਬਲਿਕ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਨਿਗਮ ਕੁਮਾਰ ਨੇ 47 ਕਿਲੋ ਭਾਰ ਵਰਗ ’ਚ ਚਾਂਦੀ ਦਾ ਮੈਡਲ, ਨੌਵੀਂ ਜਮਾਤ ਦੇ ਕ੍ਰਿਸ਼ਨਾ ਗੌਤਮ ਨੇ 55 ਕਿਲੋ ਭਾਰ ਵਰਗ ’ਚ ਕਾਂਸੇ ਦਾ ਮੈਡਲ ਅਤੇ ਛੇਵੀਂ ਜਮਾਤ ਦੇ ਜਸ਼ਨ ਨੇ 70 ਕਿਲੋ ਭਾਰ ਵਰਗ ’ਚ ਕਾਂਸੇ ਦਾ ਮੈਡਲ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਾਮਤੀ ਪ੍ਰਾਪਤੀ ਉੱਤੇ ਸਕੂਲ ਪਿ੍ਰੰਸੀਪਲ ਵਰਸ਼ਾ ਸੱਚਦੇਵਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਖਿਡਾਰੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

ਮੈਂ ਆਪਣੀ ਟੀਮ ਵਿੱਚ ਉਸ ਵਰਗਾ 'ਬਿਟ ਐਂਡ ਪੀਸ' ਖਿਡਾਰੀ ਨਹੀਂ ਚੁਣਾਂਗਾ: ਸਹਿਵਾਗ ਨੇ ਪੀਬੀਕੇਐਸ ਦੀ ਜੀਟੀ ਤੋਂ ਹਾਰ ਤੋਂ ਬਾਅਦ ਸੈਮ ਕੁਰਾਨ ਦੀ ਨਿੰਦਾ ਕੀਤੀ

IPL 2024: ਜ਼ਾਬਤੇ ਦੀ ਉਲੰਘਣਾ ਲਈ ਸੈਮ ਕੁਰਾਨ, ਫਾਫ ਡੂ ਪਲੇਸਿਸ ਨੂੰ ਜੁਰਮਾਨਾ

ਗੁਕੇਸ਼ ਉੱਭਰਿਆ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਜੇਤੂ; ਵਿਸ਼ਵ ਚੈਂਪੀਅਨਸ਼ਿਪ ਮੈਚ ਬਨਾਮ ਡਿੰਗ ਲੀਰੇਨ ਲਈ ਕੁਆਲੀਫਾਈ ਕੀਤਾ

ਭਾਰਤੀ ਟੀਮ ਦੀ ਫਾਰਵਰਡ ਪ੍ਰੀਤੀ ਦੂਬੇ ਨੇ ਕਿਹਾ, 'ਰਾਸ਼ਟਰੀ ਸੈੱਟਅੱਪ 'ਚ ਵਾਪਸੀ ਕਰਨ ਦੀ ਮੇਰੀ ਕਾਬਲੀਅਤ 'ਤੇ ਕਦੇ ਸ਼ੱਕ ਨਹੀਂ ਕੀਤਾ'

IPL 2024: ਮੁੰਬਈ ਇੰਡੀਅਨਜ਼ ਦੇ ਡੇਵਿਡ, ਪੋਲਾਰਡ ਨੂੰ ਵਾਈਡ ਗੇਂਦ 'ਤੇ SKY ਦੀ ਸਮੀਖਿਆ ਦੇ ਫੈਸਲੇ ਵਿੱਚ ਮਦਦ ਕਰਨ ਲਈ ਜੁਰਮਾਨਾ

ਓਲੰਪਿਕ ਸ਼ੂਟਿੰਗ ਟਰਾਇਲ: ਮਨੂ ਉੱਚਾ ਉੱਠਿਆ, ਅਨੀਸ਼ ਨੇ ਪਿਸਟਲ ਮੁਕਾਬਲਿਆਂ ਵਿੱਚ ਉਮੀਦ ਕੀਤੀ ਜਿੱਤ ਪ੍ਰਾਪਤ ਕੀਤੀ

ਏਟੀਪੀ ਟੂਰ: ਸਿਟਸਿਪਾਸ ਨੇ ਜਿੱਤਣ ਲਈ ਦੋ ਮੈਚ ਪੁਆਇੰਟ ਬਚਾਏ, ਬਾਰਸੀਲੋਨਾ ਵਿਖੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ

ਅੰਤਰਰਾਸ਼ਟਰੀ ਫੈੱਡ ਓਲੰਪਿਕ ਇਨਾਮੀ ਰਾਸ਼ੀ 'ਤੇ ਵਿਸ਼ਵ ਅਥਲੈਟਿਕਸ ਦੇ ਫੈਸਲੇ 'ਤੇ ਚਿੰਤਾ ਪ੍ਰਗਟ ਕਰਦੇ

IPL 2024: MI ਦੇ ਕਪਤਾਨ ਹਾਰਦਿਕ ਪੰਡਯਾ ਨੂੰ ਹੌਲੀ ਓਵਰ-ਰੇਟ ਦੇ ਅਪਰਾਧ ਲਈ ਜੁਰਮਾਨਾ