Tuesday, April 23, 2024  

ਖੇਡਾਂ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

February 29, 2024

ਸ੍ਰੀ ਅਨੰਦਪੁਰ ਸਾਹਿਬ 29 ਫ਼ਰਵਰੀ (ਤਰਲੋਚਨ ਸਿੰਘ) :  ਸ੍ਰੀ ਅਨੰਦਪੁਰ ਸਾਹਿਬ ਦੇ ਜੰਮਪਲ ਸਿੱਖ ਨੌਜਵਾਨ ਹਰਪ੍ਰੀਤ ਸਿੰਘ ਜੋ ਕਿ ਹਮੇਸ਼ਾ ਸਿੱਖੀ ਬਾਣੇ ਵਿੱਚ ਰਹਿੰਦੇ ਹਨ। ਵੱਲੋਂ ਜਰਮਨ ਦੀ ਪੋਟਸਡੰਪ ਵਿਖੇ ਹੋਈ ਦੋ ਰੋਜਾ ਓਪਨ ਭਾਰ ਤੋਲਨ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਕੌਮਾਂਤਰੀ ਪੱਧਰ ਤੇ ਚਾਂਦੀ ਦਾ ਤਗਮਾ ਜਿੱਤ ਕੇ ਸਮੁੱਚੀ ਸਿੱਖ ਕੌਮ ਦਾ ਅੰਤਰਰਾਸ਼ਟਰੀ ਪੱਧਰ ਤੇ ਨਾਮ ਰੋਸ਼ਨ ਕੀਤਾ ਹੈ।ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਪਹੁੰਚਣ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ, ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ,ਵਧੀਕ ਮੈਨੇਜਰ ਹਰਦੇਵ ਸਿੰਘ ਵੱਲੋਂ ਸਿਰਪਾਓ, ਸਿਰੀ ਸਾਹਿਬ ਅਤੇ ਤਖ਼ਤ ਸਾਹਿਬ ਜੀ ਦੀ ਤਸਵੀਰ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਹਰਪ੍ਰੀਤ ਸਿੰਘ ਤੋਂ ਸੇਧ ਲੈ ਕੇ ਨੌਜਵਾਨਾਂ ਨੂੰ ਆਪਣੇ ਸਿੱਖੀ ਸਰੂਪ ਵਿੱਚ ਹੀ ਖੇਡ ਮੁਕਾਬਲਿਆਂ ਚ ਭਾਗ ਲੈਣਾ ਚਾਹੀਦਾ ਹੈ ਅਤੇ ਸਿੱਖ ਕੌਮ ਦਾ ਅੰਤਰਰਾਸ਼ਟਰੀ ਪੱਧਰ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

ਮੈਂ ਆਪਣੀ ਟੀਮ ਵਿੱਚ ਉਸ ਵਰਗਾ 'ਬਿਟ ਐਂਡ ਪੀਸ' ਖਿਡਾਰੀ ਨਹੀਂ ਚੁਣਾਂਗਾ: ਸਹਿਵਾਗ ਨੇ ਪੀਬੀਕੇਐਸ ਦੀ ਜੀਟੀ ਤੋਂ ਹਾਰ ਤੋਂ ਬਾਅਦ ਸੈਮ ਕੁਰਾਨ ਦੀ ਨਿੰਦਾ ਕੀਤੀ

IPL 2024: ਜ਼ਾਬਤੇ ਦੀ ਉਲੰਘਣਾ ਲਈ ਸੈਮ ਕੁਰਾਨ, ਫਾਫ ਡੂ ਪਲੇਸਿਸ ਨੂੰ ਜੁਰਮਾਨਾ

ਗੁਕੇਸ਼ ਉੱਭਰਿਆ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਜੇਤੂ; ਵਿਸ਼ਵ ਚੈਂਪੀਅਨਸ਼ਿਪ ਮੈਚ ਬਨਾਮ ਡਿੰਗ ਲੀਰੇਨ ਲਈ ਕੁਆਲੀਫਾਈ ਕੀਤਾ

ਭਾਰਤੀ ਟੀਮ ਦੀ ਫਾਰਵਰਡ ਪ੍ਰੀਤੀ ਦੂਬੇ ਨੇ ਕਿਹਾ, 'ਰਾਸ਼ਟਰੀ ਸੈੱਟਅੱਪ 'ਚ ਵਾਪਸੀ ਕਰਨ ਦੀ ਮੇਰੀ ਕਾਬਲੀਅਤ 'ਤੇ ਕਦੇ ਸ਼ੱਕ ਨਹੀਂ ਕੀਤਾ'

IPL 2024: ਮੁੰਬਈ ਇੰਡੀਅਨਜ਼ ਦੇ ਡੇਵਿਡ, ਪੋਲਾਰਡ ਨੂੰ ਵਾਈਡ ਗੇਂਦ 'ਤੇ SKY ਦੀ ਸਮੀਖਿਆ ਦੇ ਫੈਸਲੇ ਵਿੱਚ ਮਦਦ ਕਰਨ ਲਈ ਜੁਰਮਾਨਾ

ਓਲੰਪਿਕ ਸ਼ੂਟਿੰਗ ਟਰਾਇਲ: ਮਨੂ ਉੱਚਾ ਉੱਠਿਆ, ਅਨੀਸ਼ ਨੇ ਪਿਸਟਲ ਮੁਕਾਬਲਿਆਂ ਵਿੱਚ ਉਮੀਦ ਕੀਤੀ ਜਿੱਤ ਪ੍ਰਾਪਤ ਕੀਤੀ

ਏਟੀਪੀ ਟੂਰ: ਸਿਟਸਿਪਾਸ ਨੇ ਜਿੱਤਣ ਲਈ ਦੋ ਮੈਚ ਪੁਆਇੰਟ ਬਚਾਏ, ਬਾਰਸੀਲੋਨਾ ਵਿਖੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ

ਅੰਤਰਰਾਸ਼ਟਰੀ ਫੈੱਡ ਓਲੰਪਿਕ ਇਨਾਮੀ ਰਾਸ਼ੀ 'ਤੇ ਵਿਸ਼ਵ ਅਥਲੈਟਿਕਸ ਦੇ ਫੈਸਲੇ 'ਤੇ ਚਿੰਤਾ ਪ੍ਰਗਟ ਕਰਦੇ

IPL 2024: MI ਦੇ ਕਪਤਾਨ ਹਾਰਦਿਕ ਪੰਡਯਾ ਨੂੰ ਹੌਲੀ ਓਵਰ-ਰੇਟ ਦੇ ਅਪਰਾਧ ਲਈ ਜੁਰਮਾਨਾ