Monday, April 29, 2024  

ਖੇਡਾਂ

ਸੇਵਾਮੁਕਤ ਅਧਿਆਪਕ ਅਤੇ ਦੌੜਾਕ ਸੁਰਿੰਦਰ ਕੁਮਾਰ ਨੇ ਜਲੰਧਰ ਵਿਖੇ ਹੋਈ ਦੋ ਰੋਜਾ ਅਥਲੈਟਿਕਸ ਮੀਟ ‘ਚ ਸੋਨ ਤਮਗਾ ਜਿੱਤਿਆ

March 27, 2024

 ਹੁਣ ਤੱਕ 24 ਗੋਲਡ ਮੈਡਲ,13 ਸਿਲਵਰ ਅਤੇ 6 ਕਾਂਸ਼ੀ ਦੇ ਤਮਗੇ ਜਿੱਤ

ਤਪਾ ਮੰਡੀ 26 ਮਾਰਚ (ਯਾਦਵਿੰਦਰ ਸਿੰਘ ਤਪਾ) :  ਤਪਾ ਮੰਡੀ ਦੀ ਗਲੀ ਨੰਬਰ 2 ਦੇ ਸੇਵਾਮੁਕਤ ਅਧਿਆਪਕ ਜਿਸ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋਈ ਦੋ ਰੋਜਾ ਅਥਲੈਟਿਕਸ ਮੀਟ ‘ਚ 20 ਕਿਲੋਮੀਟਰ ਦੌੜ ‘ਚ ਗੋਲਡ ਮੈਡਲ,ਤਿੰਨ ਕਿਲੋਮੀਟਰ ਵਾਕ ਦੋੜ ‘ਚ ਸਿਲਵਰ ਮੈਡਲ ਅਤੇ ਤਿੰਨ ਕਿਲੋਮੀਟਰ ਦੋੜ ‘ਚ ਕਾਂਸ਼ੀ ਦਾ ਮੈਡਲ ਜਿੱਤਕੇ ਜਿਲਾ ਅਤੇ ਸ਼ਹਿਰ ਤਪਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬਾਰੇ ਦੌੜਾਕ ਅਤੇ ਸੇਵਾਮੁਕਤ 78 ਸਾਲਾ ਅਧਿਆਪਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ 17 ਮਾਰਚ ਨੂੰ ਬਠਿਡਾ ਹਾਫ ਮੈਰਾਥਨ ਕਲੱਬ ਵੱਲੋਂ ਕਰਵਾਈ ਹਾਫ ਮੈਰਾਥਨ ਦੇ 21 ਕਿਲੋਮੀਟਰ ‘ਚ ਸੋਨੇ ਦਾ ਤਮਗਾ ਤੋਂ ਇਲਾਵਾ 3 ਮਾਰਚ ਨੂੰ ਜੈਤੋ ਵਿਖੇ ਅਥਲੈਟਿਕਸ ਚੈਪੀਅਨਸ਼ਿਪ ਵਿੱਚ ਦੋ ਕਾਂਸ਼ੀ ਦੇ ਤਮਗੇ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਉਹ ਹਰਰੋਜ ਦੌੜਨ ਦਾ ਅਭਿਆਸ ਕਰਦੇ ਰਹਿੰਦੇ ਹਨ,ਅਭਿਆਸ ਦੋਰਾਨ ਕੁਝ ਮਹੀਨੇ ਪਹਿਲਾਂ ਉਹ ਵਡੇਰੀ ਉਮਰ ਕਾਰਨ ਡਿੱਗਕੇ ਗੰਭੀਰ ਜਖਮੀ ਹੋ ਗਏ ਸੀ,ਪਰ ਉਨ੍ਹਾਂ ਅਪਣੀ ਹਿੰਮਤ ਨਾ ਛੱਡੀ ਅਤੇ ਲਗਾਤਾਰ ਅਭਿਆਸ ਕਰਨ ਤੋਂ ਬਾਅਦ ਸੂਬੇ ‘ਚ ਹੋ ਰਹੀਆਂ ਅਥਲੈਟਿਕਸ ਮੀਟ ‘ਚ ਬੇਝਿਜਕ ਹੋਕੇ ਭਾਗ ਲੈਂਦੇ ਰਹੇ ਅਤੇ ਉਕਤ ਪੁਜੀਸ਼ਨਾਂ ਹਾਸਲ ਕਰਕੇ ਜਿਲਾ ਬਰਨਾਲਾ ਅਤੇ ਸ਼ਹਿਰ ਤਪਾ ਦਾ ਨਾਂ ਰੋਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਤੋਂ ਇਲਾਵਾ ਉਨ੍ਹਾਂ ਹੁਣ ਤੱਕ 24 ਗੋਲਡ ਮੈਡਲ,13 ਸਿਲਵਰ ਅਤੇ 6 ਕਾਂਸੀ ਤਮਗੇ ਜਿੱਤ ਚੁੱਕੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

IPL 'ਚ ਚੰਗਾ ਪ੍ਰਦਰਸ਼ਨ ਆਟੋਮੈਟਿਕ T20 WC ਚੋਣ ਦੀ ਗਾਰੰਟੀ ਨਹੀਂ ਦਿੰਦਾ: ਇਰਫਾਨ ਪਠਾਨ

IPL 'ਚ ਚੰਗਾ ਪ੍ਰਦਰਸ਼ਨ ਆਟੋਮੈਟਿਕ T20 WC ਚੋਣ ਦੀ ਗਾਰੰਟੀ ਨਹੀਂ ਦਿੰਦਾ: ਇਰਫਾਨ ਪਠਾਨ

IPL 2024: 'ਚੇਜ਼ਿੰਗ ਅਜਿਹੀ ਚੀਜ਼ ਹੈ ਜਿਸ 'ਤੇ ਸਾਨੂੰ ਕੰਮ ਕਰਨਾ ਹੈ', SRH ਕਪਤਾਨ ਕਮਿੰਸ ਨੇ ਸਵੀਕਾਰ ਕੀਤਾ

IPL 2024: 'ਚੇਜ਼ਿੰਗ ਅਜਿਹੀ ਚੀਜ਼ ਹੈ ਜਿਸ 'ਤੇ ਸਾਨੂੰ ਕੰਮ ਕਰਨਾ ਹੈ', SRH ਕਪਤਾਨ ਕਮਿੰਸ ਨੇ ਸਵੀਕਾਰ ਕੀਤਾ

ਤੀਰਅੰਦਾਜ਼ ਵਿਸ਼ਵ ਕੱਪ: ਜੋਹਤੀ ਵੇਨਮ ਨੇ ਵਿਅਕਤੀਗਤ ਖਿਤਾਬ ਜਿੱਤਿਆ, WC ਪੜਾਅ ਵਿੱਚ ਤੀਹਰਾ ਜਿੱਤਣ ਵਾਲੀ ਦੂਜੀ ਭਾਰਤੀ ਬਣੀ

ਤੀਰਅੰਦਾਜ਼ ਵਿਸ਼ਵ ਕੱਪ: ਜੋਹਤੀ ਵੇਨਮ ਨੇ ਵਿਅਕਤੀਗਤ ਖਿਤਾਬ ਜਿੱਤਿਆ, WC ਪੜਾਅ ਵਿੱਚ ਤੀਹਰਾ ਜਿੱਤਣ ਵਾਲੀ ਦੂਜੀ ਭਾਰਤੀ ਬਣੀ

ਸਕੁਐਸ਼: ਵੇਲਾਵਨ ਸੇਂਥਿਲਕੁਮਾਰ PSA ਚੈਲੇਂਜਰ ਟੂਰ ਈਵੈਂਟ ਦੇ ਸੈਮੀਫਾਈਨਲ ਵਿੱਚ

ਸਕੁਐਸ਼: ਵੇਲਾਵਨ ਸੇਂਥਿਲਕੁਮਾਰ PSA ਚੈਲੇਂਜਰ ਟੂਰ ਈਵੈਂਟ ਦੇ ਸੈਮੀਫਾਈਨਲ ਵਿੱਚ

ਉਬੇਰ ਕੱਪ: ਅਸ਼ਮਿਤਾ, ਪ੍ਰਿਆ-ਸ਼ਰੂਤੀ ਨੇ ਭਾਰਤ ਨੂੰ ਕੈਨੇਡਾ 'ਤੇ 2-0 ਦੀ ਲੀਡ ਦਿਵਾਈ

ਉਬੇਰ ਕੱਪ: ਅਸ਼ਮਿਤਾ, ਪ੍ਰਿਆ-ਸ਼ਰੂਤੀ ਨੇ ਭਾਰਤ ਨੂੰ ਕੈਨੇਡਾ 'ਤੇ 2-0 ਦੀ ਲੀਡ ਦਿਵਾਈ

ਕੋਲੰਬੀਆ, ਬੋਲੀਵੀਆ ਕੋਪਾ ਅਮਰੀਕਾ ਅਭਿਆਸ ਵਿੱਚ ਮਿਲਣਗੇ

ਕੋਲੰਬੀਆ, ਬੋਲੀਵੀਆ ਕੋਪਾ ਅਮਰੀਕਾ ਅਭਿਆਸ ਵਿੱਚ ਮਿਲਣਗੇ

Hulkenberg F1 ਸੀਜ਼ਨ 2024 ਦੇ ਅੰਤ ਵਿੱਚ ਸੌਬਰ ਲਈ ਹਾਸ ਛੱਡਣ ਲਈ

Hulkenberg F1 ਸੀਜ਼ਨ 2024 ਦੇ ਅੰਤ ਵਿੱਚ ਸੌਬਰ ਲਈ ਹਾਸ ਛੱਡਣ ਲਈ

ਚੋਣ ਦਿਨ ਤੋਂ ਪਹਿਲਾਂ, ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਸੰਭਾਵਿਤ ਟੀਮ ਨੂੰ ਦੇਖਦੇ ਹੋਏ

ਚੋਣ ਦਿਨ ਤੋਂ ਪਹਿਲਾਂ, ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਸੰਭਾਵਿਤ ਟੀਮ ਨੂੰ ਦੇਖਦੇ ਹੋਏ

ਹਾਕੀ: ਸਾਬਕਾ ਗੋਲਕੀਪਰ ਯੋਗਿਤਾ ਬਾਲੀ ਨੇ ਕਿਹਾ, 'NWHL ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਦੇਵੇਗਾ'

ਹਾਕੀ: ਸਾਬਕਾ ਗੋਲਕੀਪਰ ਯੋਗਿਤਾ ਬਾਲੀ ਨੇ ਕਿਹਾ, 'NWHL ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਦੇਵੇਗਾ'

ਬੰਗਾਲ ਪ੍ਰੋ ਟੀ-20 ਲੀਗ 11 ਜੂਨ ਤੋਂ ਸ਼ੁਰੂ ਹੋਵੇਗੀ

ਬੰਗਾਲ ਪ੍ਰੋ ਟੀ-20 ਲੀਗ 11 ਜੂਨ ਤੋਂ ਸ਼ੁਰੂ ਹੋਵੇਗੀ