Saturday, July 27, 2024  

ਖੇਡਾਂ

ਹਾਕੀ ਖਿਡਾਰਨ ਗੁਣਤਾਸ ਕੌਰ ਸੋਹੀ ਨੇ ਨੈਸ਼ਨਲ ਖੇਡ ਕੇ ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ

March 29, 2024

ਅਮਰਗੜ੍ਹ, 29 ਮਾਰਚ (ਸੁਖਵਿੰਦਰ ਨੰਗਲ)  : ਬਾਗੜੀਆਂ ਦੀ ਜੰਮਪਲ ਧੀ ਗੁਣਤਾਸ ਕੌਰ ਸੋਹੀ ਨੇ ਸਾਬਤ ਕਰ ਦਿੱਤਾ ਹੈ ਪਰਿਵਾਰ ਅਤੇ ਸਮਾਜ ਸਹਿਯੋਗ ਦੇਣ ਤਾਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਵੱਖ ਵੱਖ ਖੇਤਰ ਵਿੱਚ ਸਫਲਤਾ ਹਾਸਲ ਕਰ ਸਕਦੀਆਂ ਹਨ। 67 ਵੀਆਂ ਨੈਸ਼ਨਲ ਗੇਮਜ਼ ਅੰਡਰ-17 ਗਰਲਜ਼ ਹਾਕੀ ਦੀਆਂ ਖੇਡਾਂ ਜੋ ਦੱਖਣੀ ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਵਿੱਚ ਹੋਈਆਂ ,ਇਸ ਹਾਕੀ ਮੈਚ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੇ ਹਲਕੇ ਅਮਰਗੜ੍ਹ ਤੋਂ ਪਿੰਡ ਬਾਗੜੀਆਂ ਦੀ ਧੀ ਗੁਣਤਾਸ ਕੌਰ ਸੋਹੀ ਨੇ ਸੈਕਿੰਡ ਪੁਜੀਸ਼ਨ ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੇ ਪਰਿਵਾਰ, ਪਿੰਡ, ਅਮਰਗੜ੍ਹ ਹਲਕੇ ਤੇ ਜਿਲ੍ਹੇ ਦਾ ਨਾਮ ਨੈਸ਼ਨਲ ਪੱਧਰ ਤੇ ਰੌਸ਼ਨ ਕੀਤਾ । ਅੱਜ ਪਿੰਡ ਬਾਗੜੀਆਂ ਵਿਖੇ ਗੁਣਤਾਸ ਕੌਰ ਸੋਹੀ ਦੇ ਪਿਤਾ ਜਗਦੀਪ ਸਿੰਘ ਸੋਹੀ ਤੇ ਮਾਤਾ ਸਰਬਜੀਤ ਕੌਰ ਸੋਹੀ ਆਪਣੀ ਬੇਟੀ ਦੀ ਜਿੱਤ ਤੇ ਬਹੁਤ ਖ਼ੁਸ਼ ਨਜਰ ਆ ਰਹੇ ਸਨ ਤੇ ਉਨ੍ਹਾ ਦੀ ਖੁਸ਼ੀ ਉਸ ਵੇਲੇ ਦੁੱਗਣੀ ਹੋ ਗਈ ਜਦੋਂ ਓਨ੍ਹਾਂ ਦੀ ਧੀ ਨੂੰ ਪਿ੍ਰੰਸੀਪਲ ਪ੍ਰਮਿੰਦਰ ਕੌਰ ਮੰਡੇਰ ਪਤਨੀ ਹਲਕਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਤੇ ਪਿੰਡ ਵਾਸੀਆਂ ਨੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਜਿੱਤ ਦਾ ਸਿਹਰਾ ਬੇਟੀ ਗੁਣਤਾਸ ਕੌਰ ਸੋਹੀ ਨੇ ਆਪਣੇ ਮਾਪਿਆ, ਕੋਚ ਗੋਲਡੀ ਨਾਮਧਾਰੀ, ਕੋਚ ਮਨਦੀਪ ਕੌਰ ਤੇ ਸੀਨਿਅਰ ਕੋਚ ਗੁਰਮਿੰਦਰ ਸਿੰਘਦੀ ਸਖਤ ਮਿਹਨਤ ਦਾ ਨਤੀਜਾ ਹੈ ਇਸ ਸਮੇਂ ਬਲਾਕ ਪ੍ਰਧਾਨ ਪ੍ਰਭਦੀਪ ਸਿੰਘ ਬੱਬਰ, ਅਭਿਜੋਤ ਸਿੰਘ, ਹਰਸੰਗਤ ਸਿੰਘ, ਰਾਮ ਸਿੰਘ ਸੋਹੀ ਕੈਨੇਡਾ, ਦਵਿੰਦਰ ਸਿੰਘ ਸੋਹੀ ਯੂ ਐਸ ਏ , ਪ੍ਰਦਮਨ ਸਿੰਘ, ਰਣਧੀਰ ਸਿੰਘ, ਜਰਨੈਲ ਸਿੰਘ, ਕ੍ਰਿਪਾਲ ਸਿੰਘ ਤੇ ਪਿੰਡ ਵਾਸੀ ਮੌਜ਼ੂਦ ਸਨ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੈਰਿਸ ਓਲੰਪਿਕ: ਸਰਫਿੰਗ ਅਥਲੀਟਾਂ ਨੇ ਤਾਹੀਟੀ ਵਿੱਚ ਉਦਘਾਟਨੀ ਸਮਾਰੋਹ ਮਨਾਇਆ

ਪੈਰਿਸ ਓਲੰਪਿਕ: ਸਰਫਿੰਗ ਅਥਲੀਟਾਂ ਨੇ ਤਾਹੀਟੀ ਵਿੱਚ ਉਦਘਾਟਨੀ ਸਮਾਰੋਹ ਮਨਾਇਆ

ਪੈਰਿਸ ਓਲੰਪਿਕ: ਹਾਕੀ ਕਪਤਾਨ ਹਰਮਨਪ੍ਰੀਤ ਨੇ ਨਿਊਜ਼ੀਲੈਂਡ ਖਿਲਾਫ 'ਚੰਗੀ ਸ਼ੁਰੂਆਤ' ਦੀ ਮਹੱਤਤਾ 'ਤੇ ਜ਼ੋਰ ਦਿੱਤਾ

ਪੈਰਿਸ ਓਲੰਪਿਕ: ਹਾਕੀ ਕਪਤਾਨ ਹਰਮਨਪ੍ਰੀਤ ਨੇ ਨਿਊਜ਼ੀਲੈਂਡ ਖਿਲਾਫ 'ਚੰਗੀ ਸ਼ੁਰੂਆਤ' ਦੀ ਮਹੱਤਤਾ 'ਤੇ ਜ਼ੋਰ ਦਿੱਤਾ

ਪੈਰਿਸ ਓਲੰਪਿਕ: ਉਦਘਾਟਨੀ ਸਮਾਰੋਹ ਦੌਰਾਨ ਪਰੇਡ ਦੌਰਾਨ ਸੀਨ ਦੇ ਨਾਲ 10,000 ਐਥਲੀਟਾਂ ਨੂੰ ਲਿਜਾਣ ਲਈ 100 ਕਿਸ਼ਤੀਆਂ

ਪੈਰਿਸ ਓਲੰਪਿਕ: ਉਦਘਾਟਨੀ ਸਮਾਰੋਹ ਦੌਰਾਨ ਪਰੇਡ ਦੌਰਾਨ ਸੀਨ ਦੇ ਨਾਲ 10,000 ਐਥਲੀਟਾਂ ਨੂੰ ਲਿਜਾਣ ਲਈ 100 ਕਿਸ਼ਤੀਆਂ

ਪ੍ਰਣਵ ਸੂਰਮਾ ਨੇ ਕਲੱਬ ਥਰੋਅ ਵਿੱਚ ਵਿਸ਼ਵ ਰਿਕਾਰਡ ਦੇ ਨਾਲ ਪੈਰਿਸ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ

ਪ੍ਰਣਵ ਸੂਰਮਾ ਨੇ ਕਲੱਬ ਥਰੋਅ ਵਿੱਚ ਵਿਸ਼ਵ ਰਿਕਾਰਡ ਦੇ ਨਾਲ ਪੈਰਿਸ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ

ਫ੍ਰੈਂਚ ਐਲਪਸ 2030 ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ

ਫ੍ਰੈਂਚ ਐਲਪਸ 2030 ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ

ਰੀਅਲ ਮੈਡ੍ਰਿਡ 1 ਬਿਲੀਅਨ ਯੂਰੋ ਤੋਂ ਵੱਧ ਮਾਲੀਆ ਪ੍ਰਾਪਤ ਕਰਨ ਵਾਲਾ ਪਹਿਲਾ ਫੁੱਟਬਾਲ ਕਲੱਬ ਬਣ ਗਿਆ

ਰੀਅਲ ਮੈਡ੍ਰਿਡ 1 ਬਿਲੀਅਨ ਯੂਰੋ ਤੋਂ ਵੱਧ ਮਾਲੀਆ ਪ੍ਰਾਪਤ ਕਰਨ ਵਾਲਾ ਪਹਿਲਾ ਫੁੱਟਬਾਲ ਕਲੱਬ ਬਣ ਗਿਆ

ਪੈਰਿਸ ਓਲੰਪਿਕ: ਚੋਟੀ ਦੇ ਬ੍ਰਿਟਿਸ਼ ਓਲੰਪੀਅਨ ਦੁਜਾਰਡਿਨ 'ਨਿਰਣੇ ਦੀ ਗਲਤੀ' ਕਾਰਨ ਪਿੱਛੇ ਹਟ ਗਏ

ਪੈਰਿਸ ਓਲੰਪਿਕ: ਚੋਟੀ ਦੇ ਬ੍ਰਿਟਿਸ਼ ਓਲੰਪੀਅਨ ਦੁਜਾਰਡਿਨ 'ਨਿਰਣੇ ਦੀ ਗਲਤੀ' ਕਾਰਨ ਪਿੱਛੇ ਹਟ ਗਏ

ਵਿਸ਼ਵ ਜੂਨੀਅਰ ਟੀਮ ਸਕੁਐਸ਼ ਵਿੱਚ 5ਵੇਂ ਸਥਾਨ ਲਈ ਭਾਰਤ ਦੇ ਮੁੰਡੇ ਇੰਗਲੈਂਡ ਨਾਲ ਭਿੜਨਗੇ

ਵਿਸ਼ਵ ਜੂਨੀਅਰ ਟੀਮ ਸਕੁਐਸ਼ ਵਿੱਚ 5ਵੇਂ ਸਥਾਨ ਲਈ ਭਾਰਤ ਦੇ ਮੁੰਡੇ ਇੰਗਲੈਂਡ ਨਾਲ ਭਿੜਨਗੇ

ਸਪੁਰਸ ਮਿਡਫੀਲਡਰ ਪੀਅਰੇ-ਐਮਿਲ ਹੋਜਬਜਰਗ ਕਰਜ਼ੇ 'ਤੇ ਮਾਰਸੇਲ ਨਾਲ ਜੁੜਦਾ

ਸਪੁਰਸ ਮਿਡਫੀਲਡਰ ਪੀਅਰੇ-ਐਮਿਲ ਹੋਜਬਜਰਗ ਕਰਜ਼ੇ 'ਤੇ ਮਾਰਸੇਲ ਨਾਲ ਜੁੜਦਾ

ਗੰਭੀਰ ਨੇ ਰੋਹਿਤ ਅਤੇ ਵਿਰਾਟ ਨੂੰ 2027 ਵਨਡੇ ਵਿਸ਼ਵ ਕੱਪ ਖੇਡਣ ਦਾ ਸਮਰਥਨ ਕੀਤਾ ਜੇਕਰ ਫਿਟਨੈਸ ਠੀਕ ਰਹਿੰਦੀ

ਗੰਭੀਰ ਨੇ ਰੋਹਿਤ ਅਤੇ ਵਿਰਾਟ ਨੂੰ 2027 ਵਨਡੇ ਵਿਸ਼ਵ ਕੱਪ ਖੇਡਣ ਦਾ ਸਮਰਥਨ ਕੀਤਾ ਜੇਕਰ ਫਿਟਨੈਸ ਠੀਕ ਰਹਿੰਦੀ