Thursday, May 02, 2024  

ਖੇਤਰੀ

ਸਾਥੀ ਸੇਖੋਂ 21 ਅਪ੍ਰੈਲ ਨੂੰ ਬੰਗਾ ਆਉਣਗੇ : ਨੂਰਪੁਰੀ

April 18, 2024

ਰਾਜ ਭਟੋਆ
ਬੰਗਾ, 18 ਅਪ੍ਰੈਲ : ਸੀਪੀਆਈ(ਐਮ) ਦੇ ਸੂਬਾ ਸਕੱਤਰ ਅਤੇ ਦੇਸ਼ ਭਗਤੀ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਸਾਥੀ ਸੁਖਵਿੰਦਰ ਸਿੰਘ ਸੇਖੋਂ 21 ਅਪ੍ਰੈਲ ਨੂੰ 3 ਵਜੇ ਬੰਗਾ ਆਉਣਗੇ। ਸਾਥੀ ਸੇਖੋਂ ਇਨਕਲਾਬੀ ਸੱਭਿਆਚਾਰ ਵਿਰਸਾ ਸੰਭਾਲ ਕੇਂਦਰ ਦਾ ਉਦਘਾਟਨ ਕਰਨਗੇ।ਇਹ ਜਾਣਕਾਰੀ ਦਿੰਦਿਆ ਸਾਥੀ ਰਾਮ ਸਿੰਘ ਨੂਰਪੁਰੀ ਨੇ ਦੱਸਿਆ ਹੈ ਕਿ ਕੇਂਦਰ ਵਿਚ ਪੁਰਾਣੇ ਇਨਕਲਾਬੀ ਕਲਾਕਾਰਾਂ ਦੇ ਸਾਜ ਅਤੇ ਫੋਟੋ ਲਾਏ ਹਨ।ਇਸ ਮੌਕੇ ਤੇ ਗਗਨਦੀਪ ਗਰਚਾ ਦੀ ਅਗਵਾਈ ਹੇਠ ਬੱਚੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF seizes over 1 kg gold along Indo-Bangladesh border; April's haul reaches 9.4 kg

ਕੇਰਲ 'ਚ ਖੂਹ 'ਚੋਂ ਬੱਕਰੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਾਹ ਘੁੱਟਣ ਨਾਲ ਵਿਅਕਤੀ ਦੀ ਮੌਤ

ਮੇਅਰ-ਕੇਐਸਆਰਟੀਸੀ ਡਰਾਈਵਰ ਝਗੜਾ: ਕੇਰਲ ਪੁਲਿਸ ਦਾ ਕਹਿਣਾ ਹੈ ਕਿ ਮਹੱਤਵਪੂਰਨ ਮੈਮਰੀ ਕਾਰਡ ਗੁੰਮ

ਬਿਹਾਰ 'ਚ LPG ਸਿਲੰਡਰ ਫਟਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ

ਗੁਜਰਾਤ 'ਆਪ' ਸਕੱਤਰ ਨੇ ਹਿੰਮਤਨਗਰ 'ਚ ਸੇਵਾਮੁਕਤ ਪੁਲਿਸ ਜੋੜੇ ਦੇ ਕਤਲ ਤੋਂ ਬਾਅਦ ਕਾਰਵਾਈ ਦੀ ਮੰਗ ਕੀਤੀ 

ਯੂਪੀ ਦੇ ਦੇਵਰੀਆ 'ਚ ਪੁਜਾਰੀ ਦੀ ਕੁੱਟ-ਕੁੱਟ ਕੇ ਹੱਤਿਆ

ਤਾਮਿਲਨਾਡੂ 'ਚ ਗ੍ਰੇਨਾਈਟ ਖੱਡ 'ਚ ਧਮਾਕਾ, 4 ਲੋਕਾਂ ਦੀ ਮੌਤ

ਸੀਨੀਅਰ ਆਈਪੀਐਸ ਅਧਿਕਾਰੀ ਸਤੀਸ਼ ਗੋਲਚਾ ਨੂੰ ਦਿੱਲੀ ਵਿੱਚ ਡੀਜੀ ਜੇਲ੍ਹਾਂ ਵਜੋਂ ਅੰਤਰਿਮ ਚਾਰਜ ਮਿਲਿਆ 