Friday, May 03, 2024  

ਅਪਰਾਧ

ਸੀ.ਆਈ.ਏ ਸਟਾਫ-1 ਨੇ ਲੁੱਟਾ-ਖੋਹਾ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 

April 19, 2024

ਅੰਮ੍ਰਿਤਸਰ, 19 ਅਪ੍ਰੈਲ, (ਜੋਗਿੰਦਰ ਪਾਲ ਸਿੰਘ ਕੁੰਦਰਾ) :  ਸਥਾਨਕ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਦੀਆਂ ਹਤਾਇਤਾਂ ਤੇ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ਼ ਸੀ.ਆਈ.ਏ ਸਟਾਫ-1, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਅਨਿਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ-ਖੋਹਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਲਫਤਾਂ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਨਿਸ਼ ਕੁੰਦਰਾ ਉਰਫ ਪਹਿਲਵਾਨ* , ਉਮਰ 18 ਸਾਲ, ਵਾਸੀ ਯਾਸੀਨ ਰੋਡ, ਬੈਕਸਾਈਡ ਐਨਮ ਸਿਨੇਮਾ, ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਨਿਹਾਲਾ ਉਮਰ 28 ਸਾਲ, ਵਾਸੀ ਕਿਸ਼ਨ ਕੋਟ, ਇਲਾਮਾਬਾਦ, ਅੰਮ੍ਰਿਤਸਰ ਵਜ਼ੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਗਿਰੋਹ ਦੇ ਸਰਗਨਾਂ ਕਨਿਸ਼ ਕੁੰਦਰਾ ਉਰਫ਼ ਪਹਿਲਵਾਨ ਨੂੰ ਨੇੜੇ ਕੰਪਨੀ ਬਾਗ ਦੇ ਖੇਤਰ ਤੋਂ ਸਮੇਤ ਚੌਰੀ ਦੇ ਮੋਟਰਸਾਈਕਲ (ਫਰਜ਼ੀ ਨੰਬਰ ਪਲੇਟ ਲੱਗੀ), ਕਾਬੂ ਕਰਕੇ ਇਸ ਪਾਸੋਂ ਮੁੱਢਲੀ ਪੁੱਛਗਿੱਛ ਦੌਰਾਨ ਇਸਦੇ ਦੂਸਰੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਨਿਹਾਲਾ ਨੂੰ ਵੀ ਕਾਬੂ ਕੀਤਾ ਤੇ ਇਨਾਂ ਦੋਨਾਂ ਪਾਸੋਂ 4 ਪਿਸਟਲ .32 ਬੋਰ ਸਮੇਤ 4 ਰੌਂਦ, 1 ਏਅਰ ਪਿਸਟਲ ਬ੍ਰਾਮਦ* ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮ ਕਨਿਸ਼ ਕੁੰਦਰਾ ਉਰਫ ਪਹਿਲਵਾਨ ਖੁਲਾਸਾ ਕੀਤਾ ਕਿ ਉਸ ਨੇ, ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਥਾਣਾ ਸਿਵਲ ਲਾਈਨ ਅਤੇ ਥਾਣਾ ਮਕਬੂਲਪੁਰਾ ਦੇ ਖੇਤਰ ਵਿੱਚ ਗੰਨ ਪੁਆਇੰਟ ਦੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਇਹ ਥਾਣਾ ਸਿਵਲ ਲਾਈਨ ਵਿੱਖੇ ਸਨੈਚਿੰਗ ਤੇ ਅਸਲ੍ਹਾ ਐਕਟ ਅਧੀਨ ਦਰਜ਼ ਇੱਕ ਮੁਕੱਦਮਾਂ ਵਿੱਚ ਪੁਲਿਸ ਨੂੰ ਲੋੜੀਂਦਾ ਵੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਆਪਣੀ ਪਛਾਣ ਛਿਪਾਉਣ ਲਈ ਚੋਰੀ ਦੇ ਵਹੀਕਲਾ ਨੂੰ ਜਾਅਲੀ ਨੰਬਰ ਪਲੇਟ ਲਗਾ ਕੇ, ਉਹਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਵਾਰਦਾਤਾਂ ਨੂੰ ਅੰਜ਼ਾਮ ਦੇਂਦੇ ਸਨ। ਚੌਰੀ ਦੇ ਵਹੀਕਲ ਅੱਗੇ ਅਪਰਾਧਿਕ ਅਨਸਰਾਂ ਨੂੰ ਵੀਂ ਸਪਲਾਈ ਕਰਦੇ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ ਅਸਿਸਟੈਂਟ ਪ੍ਰੋਫੈਸਰ 'ਤੇ ਹਮਲਾ, ਲੁਟੇਰਾ  ਦੋਸ਼ੀ ਕਾਬੂ

ਦਿੱਲੀ 'ਚ ਅਸਿਸਟੈਂਟ ਪ੍ਰੋਫੈਸਰ 'ਤੇ ਹਮਲਾ, ਲੁਟੇਰਾ ਦੋਸ਼ੀ ਕਾਬੂ

ਦਿੱਲੀ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਨੌਜਵਾਨ ਨੂੰ ਕਾਬੂ ਕਰ ਲਿਆ

ਦਿੱਲੀ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਨੌਜਵਾਨ ਨੂੰ ਕਾਬੂ ਕਰ ਲਿਆ

ਵਾਂਟੇਡ ਅਪਰਾਧੀ ਨੂੰ ਦਿੱਲੀ 'ਚ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ

ਵਾਂਟੇਡ ਅਪਰਾਧੀ ਨੂੰ ਦਿੱਲੀ 'ਚ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ

ਸਲਮਾਨ ਖਾਨ ਗੋਲੀਬਾਰੀ ਮਾਮਲਾ: ਮੁੰਬਈ ਪੁਲਿਸ ਲਾਕਅੱਪ 'ਚ ਲਟਕਦਾ ਮਿਲਿਆ ਦੋਸ਼ੀ ਬੰਦੂਕ ਸਪਲਾਇਰ, ਮ੍ਰਿਤਕ ਐਲਾਨਿਆ

ਸਲਮਾਨ ਖਾਨ ਗੋਲੀਬਾਰੀ ਮਾਮਲਾ: ਮੁੰਬਈ ਪੁਲਿਸ ਲਾਕਅੱਪ 'ਚ ਲਟਕਦਾ ਮਿਲਿਆ ਦੋਸ਼ੀ ਬੰਦੂਕ ਸਪਲਾਇਰ, ਮ੍ਰਿਤਕ ਐਲਾਨਿਆ

ਸੀਬੀਆਈ ਨੇ ਸ਼ੇਖ ਸ਼ਾਹਜਹਾਂ ਦੇ ਭਗੌੜੇ ਭਰਾ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ 

ਸੀਬੀਆਈ ਨੇ ਸ਼ੇਖ ਸ਼ਾਹਜਹਾਂ ਦੇ ਭਗੌੜੇ ਭਰਾ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ 

ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਅਹਿਮਦਾਬਾਦ ਦੇ ਵਪਾਰੀ ਨੇ ਖੁਦਕੁਸ਼ੀ ਕਰ ਲਈ

ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਅਹਿਮਦਾਬਾਦ ਦੇ ਵਪਾਰੀ ਨੇ ਖੁਦਕੁਸ਼ੀ ਕਰ ਲਈ

ਸ਼ੇਅਰਾਂ ਵਿੱਚ ਪੈਸੇ 10 ਗੁਣਾ ਕਰਨ ਦਾ ਲਾਲਚ ਦੇ ਕੇ ਮਾਰੀ 39 ਲੱਖ ਰੁਪਏ ਦੀ ਠੱਗੀ,ਕੇਸ ਦਰਜ

ਸ਼ੇਅਰਾਂ ਵਿੱਚ ਪੈਸੇ 10 ਗੁਣਾ ਕਰਨ ਦਾ ਲਾਲਚ ਦੇ ਕੇ ਮਾਰੀ 39 ਲੱਖ ਰੁਪਏ ਦੀ ਠੱਗੀ,ਕੇਸ ਦਰਜ

ਮੋਟਰਸਾਈਕਲ ਸਵਾਰ ਲੁਟੇਰਾ ਮੋਬਾਇਲ ਝਪਟ ਕੇ ਫਰਾਰ

ਮੋਟਰਸਾਈਕਲ ਸਵਾਰ ਲੁਟੇਰਾ ਮੋਬਾਇਲ ਝਪਟ ਕੇ ਫਰਾਰ

ਪੋਤਰਿਆਂ ਨੇ ਹੀ ਦਿੱਤਾ ਦਾਦੀ ਦੇ ਕਤਲ ਨੂੰ ਅੰਜਾਮ

ਪੋਤਰਿਆਂ ਨੇ ਹੀ ਦਿੱਤਾ ਦਾਦੀ ਦੇ ਕਤਲ ਨੂੰ ਅੰਜਾਮ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ