Thursday, May 02, 2024  

ਖੇਤਰੀ

ਰੂਪਨਗਰ ਦੀ ਪ੍ਰੀਤ ਕਲੋਨੀ ਵਿੱਚ ਡਿੱਗੇ ਮਕਾਨ ਦੇ ਮਲਬੇ 'ਚ ਦਬੇ ਤਿੰਨ ਮਜ਼ਦੂਰਾਂ ਦੀ ਮੌਤ, ਇਕ ਲਾਪਤਾ, ਇਕ ਜੇਰੇ ਇਲਾਜ

April 19, 2024

ਰੂਪਨਗਰ, 19 ਅਪ੍ਰੈਲ (ਰਾਜਨ ਵੋਹਰਾ) : ਰੂਪਨਗਰ ਦੀ ਪ੍ਰੀਤ ਕਲੋਨੀ ਚ ਗਿਰੇ ਮਕਾਨ ਦੇ ਮਲਬੇ ਵਿਚ ਦਬੇ ਮਜ਼ਦੂਰਾਂ ਨੂੰ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ। ਜਦਕਿ ਇਕ ਮਜ਼ਦੂਰ ਦਾ ਚੰਡੀਗੜ੍ਹ ਪੀ ਜੀ ਆਈ ਵਿੱਖੇ ਇਲਾਜ਼ ਚਲ ਰਿਹਾ ਹੈ। ਐਨ ਡੀ ਆਰ ਐਫ, ਐਸ ਡੀ ਆਰ ਏਫ਼, ਆਈ ਟੀ ਬੀ ਪੀ ਦੀ ਟੀਮ ਸਮੇਤ ਸਥਾਨਕ ਪ੍ਰਸ਼ਾਸਨ ਦੇ ਕਰਮਚਾਰੀ ਰਾਹਤ ਕਾਰਜ ਵਿਚ ਲੱਗੇ ਹੋਏ ਹਨ ਪਰ ਇਕ ਮਜ਼ਦੂਰ ਅਭਿਸ਼ੇਕ ਦਾ ਪਤਾ ਨਹੀਂ ਲੱਗਿਆ ਹੈ।ਉਧਰ ਇਸ ਸੰਬੰਧ ਵਿੱਚ ਪੁਲਸ ਨੇ ਮਕਾਨ ਦੇ ਮਾਲਕ ਸੁੱਖਵਿੰਦਰ ਸਿੰਘ ਅਤੇਲੈਂਟਰ ਚੁੱਕਣ ਵਾਲੇ ਠੈਕੇਦਰ ਅਤੇ ਫ਼ਰਮ ਦੇ ਮਾਲਕ ਸੁਨੀਲ ਕੁਮਾਰ ਵਾਸੀ ਪਿੰਡ ਕਲਾਸੀ ਜਿਲਾ ਕਰਨਾਲ ਹਰਿਆਣਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਠੇਕੇਦਾਰ ਨੂੰ ਵੀ ਗਿਰਫ਼ਤਾਰ ਕਰ ਲਿਆ ਹੈ।ਇਨਾ ਦੋਨਾਂ ਤੇ ਧਾਰਾ 304ਏ, 337ਅਤੇ 338 ਤਹਿਤ ਮਾਮਲਾ ਦਰਜ ਕੀਤਾ ਹੈ।ਇਸ ਅਣਸੁਖਾਵੀਂ ਘਟਨਾ ਵਿਚ ਮਰਨ ਵਾਲਿਆਂ ਵਿਚ ਰਮੇਸ਼ (39,) ਕੁਮਾਰ ਵਾਸੀ ਕਲਸੀ,ਕਾਰਤਿਕ(23) ਅਤੇ ਸਾਹਿਲ(23) ਵਾਸੀ ਪਿੰਡ ਹਰਡਾ ਜਿਲਾ ਅੰਬਾਲਾ ਸ਼ਾਮਿਲ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF seizes over 1 kg gold along Indo-Bangladesh border; April's haul reaches 9.4 kg

ਕੇਰਲ 'ਚ ਖੂਹ 'ਚੋਂ ਬੱਕਰੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਾਹ ਘੁੱਟਣ ਨਾਲ ਵਿਅਕਤੀ ਦੀ ਮੌਤ

ਮੇਅਰ-ਕੇਐਸਆਰਟੀਸੀ ਡਰਾਈਵਰ ਝਗੜਾ: ਕੇਰਲ ਪੁਲਿਸ ਦਾ ਕਹਿਣਾ ਹੈ ਕਿ ਮਹੱਤਵਪੂਰਨ ਮੈਮਰੀ ਕਾਰਡ ਗੁੰਮ

ਬਿਹਾਰ 'ਚ LPG ਸਿਲੰਡਰ ਫਟਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ