Saturday, July 27, 2024  

ਖੇਡਾਂ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

April 22, 2024

ਏਜੰਸੀਆਂ
ਟੋਰਾਂਟੋ/22 ਅਪ੍ਰੈਲ : ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਤੇ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਲਈ ਸਭ ਤੋਂ ਘੱਟ ਉਮਰ ਦਾ ਚੈਲੇਂਜਰ ਬਣ ਗਿਆ। ਉਸ ਨੇ ਗੈਰੀ ਕਾਸਪਾਰੋਵ ਦਾ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗੁਕੇਸ਼ ਨੇ 14ਵੇਂ ਅਤੇ ਆਖਰੀ ਦੌਰ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ। ਚੇਨਈ ਦੇ ਰਹਿਣ ਵਾਲੇ ਗੁਕੇਸ਼ ਨੇ ਕਾਸਪਾਰੋਵ ਦਾ ਰਿਕਾਰਡ ਤੋੜ ਦਿੱਤਾ ਹੈ। ਕਾਸਪਾਰੋਵ 1984 ਵਿੱਚ 22 ਸਾਲਾਂ ਦਾ ਸੀ, ਜਦੋਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਰੂਸ ਦੇ ਅਨਾਤੋਲੀ ਕਾਰਪੋਵ ਨੂੰ ਚੁਣੌਤੀ ਦਿੱਤੀ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੈਰਿਸ ਓਲੰਪਿਕ: ਨਾਸਾ ਨੇ ਸਪੇਸ ਤੋਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ

ਪੈਰਿਸ ਓਲੰਪਿਕ: ਸਰਫਿੰਗ ਅਥਲੀਟਾਂ ਨੇ ਤਾਹੀਟੀ ਵਿੱਚ ਉਦਘਾਟਨੀ ਸਮਾਰੋਹ ਮਨਾਇਆ

ਪੈਰਿਸ ਓਲੰਪਿਕ: ਹਾਕੀ ਕਪਤਾਨ ਹਰਮਨਪ੍ਰੀਤ ਨੇ ਨਿਊਜ਼ੀਲੈਂਡ ਖਿਲਾਫ 'ਚੰਗੀ ਸ਼ੁਰੂਆਤ' ਦੀ ਮਹੱਤਤਾ 'ਤੇ ਜ਼ੋਰ ਦਿੱਤਾ

ਪੈਰਿਸ ਓਲੰਪਿਕ: ਉਦਘਾਟਨੀ ਸਮਾਰੋਹ ਦੌਰਾਨ ਪਰੇਡ ਦੌਰਾਨ ਸੀਨ ਦੇ ਨਾਲ 10,000 ਐਥਲੀਟਾਂ ਨੂੰ ਲਿਜਾਣ ਲਈ 100 ਕਿਸ਼ਤੀਆਂ

ਪ੍ਰਣਵ ਸੂਰਮਾ ਨੇ ਕਲੱਬ ਥਰੋਅ ਵਿੱਚ ਵਿਸ਼ਵ ਰਿਕਾਰਡ ਦੇ ਨਾਲ ਪੈਰਿਸ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ

ਫ੍ਰੈਂਚ ਐਲਪਸ 2030 ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ

ਰੀਅਲ ਮੈਡ੍ਰਿਡ 1 ਬਿਲੀਅਨ ਯੂਰੋ ਤੋਂ ਵੱਧ ਮਾਲੀਆ ਪ੍ਰਾਪਤ ਕਰਨ ਵਾਲਾ ਪਹਿਲਾ ਫੁੱਟਬਾਲ ਕਲੱਬ ਬਣ ਗਿਆ

ਪੈਰਿਸ ਓਲੰਪਿਕ: ਚੋਟੀ ਦੇ ਬ੍ਰਿਟਿਸ਼ ਓਲੰਪੀਅਨ ਦੁਜਾਰਡਿਨ 'ਨਿਰਣੇ ਦੀ ਗਲਤੀ' ਕਾਰਨ ਪਿੱਛੇ ਹਟ ਗਏ

ਵਿਸ਼ਵ ਜੂਨੀਅਰ ਟੀਮ ਸਕੁਐਸ਼ ਵਿੱਚ 5ਵੇਂ ਸਥਾਨ ਲਈ ਭਾਰਤ ਦੇ ਮੁੰਡੇ ਇੰਗਲੈਂਡ ਨਾਲ ਭਿੜਨਗੇ

ਸਪੁਰਸ ਮਿਡਫੀਲਡਰ ਪੀਅਰੇ-ਐਮਿਲ ਹੋਜਬਜਰਗ ਕਰਜ਼ੇ 'ਤੇ ਮਾਰਸੇਲ ਨਾਲ ਜੁੜਦਾ