Wednesday, May 08, 2024  

ਰਾਜਨੀਤੀ

ਅਰੁਣਾਚਲ ਪ੍ਰਦੇਸ਼ ’ਚ 8 ਪੋਲਿੰਗ ਕੇਂਦਰਾਂ ’ਤੇ ਭਲਕੇ ਮੁੜ ਵੋਟਿੰਗ

April 22, 2024

ਏਜੰਸੀਆਂ
ਈਟਾਨਗਰ/22 ਅਪ੍ਰੈਲ : ਭਾਰਤ ਦੇ ਚੋਣ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ’ਚ 8 ਪੋਲਿੰਗ ਕੇਂਦਰਾਂ ’ਤੇ ਮੁੜ ਵੋਟਿੰਗ ਦਾ ਹੁਕਮ ਦਿੱਤਾ ਹੈ, ਜਿੱਥੇ 19 ਅਪ੍ਰੈਲ ਨੂੰ ਇਕੋ ਵੇਲੇ ਕਰਵਾਈਆਂ ਗਈਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਈਵੀਐਮ ਵਿਚ ਗੜਬੜੀ ਤੇ ਹਿੰਸਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਉਪ-ਮੁੱਖ ਚੋਣ ਅਧਿਕਾਰੀ ਲਿਕੇਨ ਕੋਯੂ ਨੇ ਦੱਸਿਆ ਕਿ ਕਮਿਸ਼ਨ ਨੇ ਐਤਵਾਰ ਨੂੰ ਇਕ ਹੁਕਮ ’ਚ ਇਨ੍ਹਾਂ 8 ਪੋਲਿੰਗ ਕੇਂਦਰਾਂ ’ਤੇ ਵੋਟਿੰਗ ਨੂੰ ਨਾ-ਮੰਨਣਯੋਗ ਐਲਾਨ ਦਿੱਤਾ ਅਤੇ 24 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਨਵੇਂ ਸਿਰਿਓਂ ਪੋਲਿੰਗ ਕਰਵਾਉਣ ਦਾ ਹੁਕਮ ਦਿੱਤਾ। ਜਿਨ੍ਹਾਂ ਪੋਲਿੰਗ ਕੇਂਦਰਾਂ ’ਚ ਮੁੜ ਵੋਟਿੰਗ ਕਰਵਾਈ ਜਾਵੇਗੀ, ਉਨ੍ਹਾਂ ਵਿਚ ਈਸਟ ਕਾਮੇਂਗ ਜ਼ਿਲੇ ’ਚ ਬਾਮੇਂਗ ਵਿਧਾਨ ਸਭਾ ਹਲਕੇ ਵਿਚ ਸਾਰੀਓ, ਕੁਰੁੰਗ ਕੁਮੇ ’ਚ ਨਯਾਪਿਨ ਵਿਧਾਨ ਸਭਾ ਸੀਟ ਤਹਿਤ ਆਉਣ ਵਾਲੇ ਲੋਂਗਤੇ ਲੋਥ, ਸੁਬਨਸਿਰੀ ਜ਼ਿਲੇ ’ਚ ਨਾਚੋ ਚੋਣ ਹਲਕੇ ਤਹਿਤ ਆਉਣ ਵਾਲੇ ਡਿੰਗਸਰ, ਬੋਗੀਆ ਸਿਯੁਮ, ਜਿੰਬਰੀ ਤੇ ਲੇਂਗੀ ਪੋਲਿੰਗ ਬੂਥ ਸ਼ਾਮਲ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, 9 ਮਈ ਨੂੰ ਹੋਵੇਗੀ ਸੁਣਵਾਈ

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, 9 ਮਈ ਨੂੰ ਹੋਵੇਗੀ ਸੁਣਵਾਈ

ਫਨ ਸਿਟੀ ਇਨਕਲੇਵ ਦੇ ਸੈਂਕੜੇ ਵਸਨੀਕ ਲੋਕ 'ਆਪ' 'ਚ ਸ਼ਾਮਲ

ਫਨ ਸਿਟੀ ਇਨਕਲੇਵ ਦੇ ਸੈਂਕੜੇ ਵਸਨੀਕ ਲੋਕ 'ਆਪ' 'ਚ ਸ਼ਾਮਲ

ਪੰਜਾਬ ‘ਚ ਅਕਾਲੀ ਦਲ ਦਾ ਹਾਲ ਚੌਟਾਲਿਆਂ ਵਰਗਾ ਹੋਇਆ : ਢਿੱਲੋਂ

ਪੰਜਾਬ ‘ਚ ਅਕਾਲੀ ਦਲ ਦਾ ਹਾਲ ਚੌਟਾਲਿਆਂ ਵਰਗਾ ਹੋਇਆ : ਢਿੱਲੋਂ

ਆਬਕਾਰੀ ਨੀਤੀ ਘੁਟਾਲਾ: ਦਿੱਲੀ ਦੀ ਅਦਾਲਤ ਨੇ ਬੀਆਰਐਸ ਆਗੂ ਕੇ. ਕਵਿਤਾ ਨੂੰ ਨਿਯਮਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ

ਆਬਕਾਰੀ ਨੀਤੀ ਘੁਟਾਲਾ: ਦਿੱਲੀ ਦੀ ਅਦਾਲਤ ਨੇ ਬੀਆਰਐਸ ਆਗੂ ਕੇ. ਕਵਿਤਾ ਨੂੰ ਨਿਯਮਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ

ਦਿੱਲੀ : ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਸ਼ਾਮਲ

ਦਿੱਲੀ : ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਸ਼ਾਮਲ

ਦਿੱਲੀ ਹਾਈ ਕੋਰਟ ਨੇ ਸਿਸੋਦੀਆ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੀਬੀਆਈ ਤੇ ਈਡੀ ਤੋਂ ਮੰਗਿਆ ਜਵਾਬ

ਦਿੱਲੀ ਹਾਈ ਕੋਰਟ ਨੇ ਸਿਸੋਦੀਆ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੀਬੀਆਈ ਤੇ ਈਡੀ ਤੋਂ ਮੰਗਿਆ ਜਵਾਬ

ਵੋਟ ਫੀਸਦੀ ’ਚ ਦਰਸਾਇਆ ਵਾਧਾ ਸ਼ੱਕ ਦੇ ਦਾਇਰੇ ਹੇਠ : ਯੇਚੁਰੀ

ਵੋਟ ਫੀਸਦੀ ’ਚ ਦਰਸਾਇਆ ਵਾਧਾ ਸ਼ੱਕ ਦੇ ਦਾਇਰੇ ਹੇਠ : ਯੇਚੁਰੀ

ਵਾਇਨਾਡ ’ਚ ਹਾਰ ਦੇ ਡਰੋਂ ਸ਼ਹਿਜ਼ਾਦਾ ਰਾਏਬਰੇਲੀ ਤੋਂ ਮੈਦਾਨ ’ਚ ਉਤਰਿਆ : ਮੋਦੀ

ਵਾਇਨਾਡ ’ਚ ਹਾਰ ਦੇ ਡਰੋਂ ਸ਼ਹਿਜ਼ਾਦਾ ਰਾਏਬਰੇਲੀ ਤੋਂ ਮੈਦਾਨ ’ਚ ਉਤਰਿਆ : ਮੋਦੀ

ਲੋਕ ਸਭਾ ਚੋਣਾਂ - 2024 : ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ ਵੀ ਭਰੇ ਕਾਗਜ਼

ਲੋਕ ਸਭਾ ਚੋਣਾਂ - 2024 : ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ ਵੀ ਭਰੇ ਕਾਗਜ਼

ਸੁਪਰੀਮ ਕੋਰਟ ਅਗਲੇ ਹਫਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਸਵਾਲ 'ਤੇ ਵਿਚਾਰ ਕਰ ਸਕਦਾ

ਸੁਪਰੀਮ ਕੋਰਟ ਅਗਲੇ ਹਫਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਸਵਾਲ 'ਤੇ ਵਿਚਾਰ ਕਰ ਸਕਦਾ