Tuesday, May 21, 2024  

ਖੇਤਰੀ

ਪਿੰਡ ਮਰੋੜੀ ਦੇ 6 ਵਿਅਕਤੀਆਂ ਨੇ ਛੱਡਿਆ ਨਸ਼ਾ

April 30, 2024

ਸੁਭਾਸ਼ ਚੰਦਰ
ਸਮਾਣਾ/30 ਅਪ੍ਰੈਲ : ਮਵੀ ਕਲਾਂ ਪੁਲਿਸ ਨੇ ਨਸ਼ਾ ਛਡਾਊ ਮੁਹਿੰਮ ਤਹਿਤ ਪਿੰਡ ਮਰੋੜੀ ਵਿਖੇ ਇੱਕ ਕੈਂਪ ਲਗਾਇਆ। ਜਿਸ ਵਿੱਚ ਮਵੀ ਚੌਂਕੀ ਮੁੱਖੀ ਸਰਬਜੀਤ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਨਸ਼ਾ ਬਣਾ ਕੇ ਵੇਚਣ ਅਤੇ ਨਸ਼ਾ ਕਰਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ, ਤੇ ਦੱਸਿਆ ਕਿ ਨਸ਼ਾ ਕਰਨ ਤੇ ਵੇਚਣ ਵਾਲਿਆਂ ਖਿਲਾਫ ਸਮਾਜ ਵਿੱਚ ਬਹੁਤ ਮਾੜੀ ਦਿਖ ਹੁੰਦੀ ਹੈ। ਸਮਾਜ ਦੇ ਚੰਗੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ। ਜਿਸ ਕਾਰਨ ਇਹ ਲੋਕ ਸਮਾਜ ਨਾਲੋਂ ਕੱਟ ਜਾਂਦੇ ਹਨ। ਇਸ ਮੁਹਿੰਮ ਤਹਿਤ ਪਿੰਡ ਦੇ ਛੇ ਲੋਕਾਂ ਨਰਾਤਾ ਰਾਮ, ਗੁਰਮੁਖ ਸਿੰਘ, ਮੰਗਾ ਸਿੰਘ, ਸੁੱਖਾ ਸਿੰਘ, ਕਰਨੈਲ ਸਿੰਘ ਤੇ ਪਰਮਜੀਤ ਸਿੰਘ ਪੰਮਾ ਜੋ ਕਿ ਸ਼ਰਾਬ ਕਸੀਦ ਕਰਕੇ ਵੇਚਣ ਦੇ ਆਦੀ ਹਨ। ਜਿਨਾਂ ਖਿਲਾਫ ਐਕਸਾਈਜ਼ ਐਕਟ ਦੀਆਂ ਧਰਾਵਾਂ ਦੇ ਕਈ ਮਾਮਲੇ ਵੀ ਦਰਜ ਹਨ, ਨੇ ਪੁਲਿਸ ਨੂੰ ਯਕੀਨ ਦਵਾ ਕੇ ਅੱਗੇ ਤੋਂ ਨਸ਼ਾ ਵੇਚਣ ਤੇ ਨਸ਼ਾ ਨਾਂ ਕਰਨ ਦਾ ਭਰੋਸਾ ਦਿੱਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਲੀਵਾਲ ਮਾਮਲੇ ਬਾਰੇ ਕੇਜਰੀਵਾਲ ਤੇ ਮਾਨ ਦੀ ਚੁੱਪ ਸੁਆਲ ਖੜ੍ਹੇ ਕਰਦੀ : ਕਾਮਰੇਡ ਸੇਖੋਂ

ਬਿਭਵ ਨੂੰ ਫਾਰਮੈਟ ਕੀਤੇ ਮੋਬਾਈਲ ਫ਼ੋਨ ਦਾ ਡਾਟਾ ਲੱਭਣ ਲਈ ਮੁੰਬਈ ਲੈ ਗਈ ਪੁਲਿਸ

ਮਹਿਲਾ ਭਲਵਾਨਾਂ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ : ਅਦਾਲਤ ਵੱਲੋਂ ਬ੍ਰਿਜ ਭੂਸ਼ਣ ਖ਼ਿਲਾਫ਼ ਦੋਸ਼ ਆਇਦ

ਬਾਦਲ ਦੇ ਪਿੰਡ ਭਗਵੰਤ ਨੇ ਕਸੇ ਬਾਦਲਾਂ ’ਤੇ ਖਜੂਰਾਂ ਦਰੱਖ਼ਤਾਂ ਤੇ ਭੇੜੂਆਂ ਦੇ ਸਿਆਸੀ ਤਨਜ਼

ਲਾਹੇਵੰਦ ਅਤੇ ਮਿਆਰੀ ਉਪਜ ਪ੍ਰਾਪਤ ਕਰਨ ਲਈ ਤਕਨੀਕੀ ਗਿਆਨ ਤੇ ਹਾਈਟੈੱਕ ਤਕਨੀਕ ਨਾਲ ਖੇਤੀ ਕਰਨਾ ਸਮੇਂ ਦੀ ਲੋੜ: ਸੰਯੁਕਤ ਡਾਇਰੈਕਟਰ

ਪੱਤਰਕਾਰਾਂ ਦੀਆਂ 23, 24 ਤੇ 25 ਮਈ ਨੂੰ ਪੋਸਟਲ ਬੈਲੇਟ ਪੇਪਰ ਨਾਲ ਪੈਣਗੀਆਂ ਵੋਟਾਂ-ਸ਼ੌਕਤ ਅਹਿਮਦ ਪਰੇ

ਈ.ਵੀ.ਐਸ. ਦਾ ਪੇਪਰ ਦੇਣ ਆਏ ਵਿਦਿਆਰਥੀ ਨੇ ਸੱਤਵੀ ਮੰਜਿਲ ਤੋਂ ਛਾਲ ਮਾਰਕੇ ਕੀਤੀ ਖੁਦਕਸ਼ੀ

1970ਵਿਆਂ ਵਿੱਚ ਸਪਤਾਹਿਕ ਅਤੇ ਰੋਜ਼ਾਨਾ ' ਲੋਕ ਲਹਿਰ ' ਵਿੱਚ ਸਬ ਐਡੀਟਰ ਦੇ ਤੌਰ ਤੇ ਸੇਵਾਵਾਂ ਨਿਭਾਉਂਦੇ ਰਹੇ

30 ਮਈ ਨੂੰ ਜੰਡਿਆਲਾ ਮੰਜਕੀ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਕਾਮਰੇਡ ਸੀਤਾ ਰਾਮ ਯੈਚੁਰੀ

ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ 545 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੋਇੰਦਵਾਲ ਸਾਹਿਬ ਵਿਖੇ ਮਹਾਨ ਅਲੋਕਿਕ ਨਗਰ ਕੀਰਤਨ ਸਜਾਇਆ