Sunday, May 19, 2024  

ਕੌਮਾਂਤਰੀ

ਦੱਖਣੀ ਬ੍ਰਾਜ਼ੀਲ ’ਚ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 78 ’ਤੇ ਪੁੱਜੀ, 103 ਲਾਪਤਾ

May 06, 2024

ਏਜੰਸੀਆਂ
ਰੀਓ ਡੀ ਜਨੇਰੀਓ/6 ਮਈ : ਬ੍ਰਾਜ਼ੀਲ ਦੇ ਦੱਖਣੀ ਰਾਜ ਰੀਓ ਗ੍ਰਾਂਡੇ ਡੋ ਸੁਲ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਭਿਆਨਕ ਹੜ੍ਹ ਕਾਰਨ ਘੱਟੋ-ਘੱਟ 78 ਲੋਕਾਂ ਦੀ ਮੌਤ ਹੋ ਗਈ ਅਤੇ 103 ਹੋਰ ਲਾਪਤਾ ਹਨ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਮੁਤਾਬਕ ਹੜ੍ਹ ਨਾਲ ਸਬੰਧਤ ਘਟਨਾਵਾਂ ’ਚ ਘੱਟੋ-ਘੱਟ 155 ਲੋਕ ਜ਼ਖਮੀ ਹੋਏ ਹਨ, ਜਦਕਿ 88,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਲਗਭਗ 16,000 ਲੋਕਾਂ ਨੇ ਸਕੂਲਾਂ, ਜਿਮਨੇਜ਼ੀਅਮਾਂ ਅਤੇ ਹੋਰ ਅਸਥਾਈ ਸ਼ੈਲਟਰਾਂ ਵਿੱਚ ਸ਼ਰਨ ਲਈ ਹੈ।
ਹੜ੍ਹ ਕਾਰਨ ਸੂਬੇ ’ਚ ਕਈ ਥਾਵਾਂ ’ਤੇ ਢਿੱਗਾਂ ਡਿੱਗਣ, ਸੜਕਾਂ ਦੇ ਰੁੜ੍ਹਨ ਤੇ ਪੁਲ ਡਿੱਗਣ ਦੀਆਂ ਖ਼ਬਰਾਂ ਹਨ। ਅੱਠ ਲੱਖ ਤੋਂ ਵੱਧ ਲੋਕ ਪਾਣੀ ਦੀ ਸਪਲਾਈ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਗਵਰਨਰ ਐਡੁਆਰਡੋ ਲੀਤੇ ਨੇ ਦੱਸਿਆ ਕਿ ‘ਮੈਂ ਇੱਕ ਵਾਰ ਫਿਰ ਦੁਹਰਾ ਰਿਹਾ ਹਾਂ ਕਿ ਤਬਾਹੀ ਦਾ ਇਹ ਦ੍ਰਿਸ਼ ਬੇਮਿਸਾਲ ਹੈ, ਪਹਿਲਾਂ ਉਸ ਨੇ ਕਿਹਾ ਸੀ ਕਿ ਰਾਜ ਨੂੰ ‘ਮੁੜ ਨਿਰਮਾਣ ਲਈ ਇੱਕ ਕਿਸਮ ਦੀ ਮਾਰਸ਼ਲ ਯੋਜਨਾ’ ਦੀ ਲੋੜ ਹੋਵੇਗੀ। ਰਾਸ਼ਟਰਪਤੀ ਲੁਈਜ ਇਨਾਸਿਓ ਲੂੁਲਾ ਡੀ ਸਿਲਵਾ ਨੇ ਰਾਜ ਦਾ ਦੂਜੀ ਵਾਰ ਦੌਰਾ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਫਗਾਨਿਸਤਾਨ 'ਚ ਅਣਪਛਾਤੇ ਹਥਿਆਰਾਂ ਦੇ ਧਮਾਕੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ

ਅਫਗਾਨਿਸਤਾਨ 'ਚ ਅਣਪਛਾਤੇ ਹਥਿਆਰਾਂ ਦੇ ਧਮਾਕੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ

ਯੂਕਰੇਨ ਅਮਰੀਕੀ ਹਥਿਆਰਾਂ 'ਤੇ ਪਾਬੰਦੀਆਂ ਤੋਂ ਵਾਂਝਾ: ਰਿਪੋਰਟ

ਯੂਕਰੇਨ ਅਮਰੀਕੀ ਹਥਿਆਰਾਂ 'ਤੇ ਪਾਬੰਦੀਆਂ ਤੋਂ ਵਾਂਝਾ: ਰਿਪੋਰਟ

ਪਾਕਿਸਤਾਨ: ਬਰੇਕ ਫੇਲ ਹੋਣ ਕਾਰਨ ਸੜਕ ਹਾਦਸੇ ਵਿੱਚ 14 ਦੀ ਮੌਤ

ਪਾਕਿਸਤਾਨ: ਬਰੇਕ ਫੇਲ ਹੋਣ ਕਾਰਨ ਸੜਕ ਹਾਦਸੇ ਵਿੱਚ 14 ਦੀ ਮੌਤ

ਸਲੋਵਾਕੀਅਨ ਸਿਆਸਤਦਾਨਾਂ ਨੇ ਫਿਕੋ ਹਮਲੇ ਤੋਂ ਬਾਅਦ ਧਮਕੀਆਂ ਵਿੱਚ ਵਾਧਾ ਹੋਣ ਦੀ ਰਿਪੋਰਟ ਕੀਤੀ

ਸਲੋਵਾਕੀਅਨ ਸਿਆਸਤਦਾਨਾਂ ਨੇ ਫਿਕੋ ਹਮਲੇ ਤੋਂ ਬਾਅਦ ਧਮਕੀਆਂ ਵਿੱਚ ਵਾਧਾ ਹੋਣ ਦੀ ਰਿਪੋਰਟ ਕੀਤੀ

ਸਿੰਗਾਪੁਰ ਦਾ F-16 ਜੈੱਟ ਕੰਪੋਨੈਂਟ ਫੇਲ ਹੋਣ ਕਾਰਨ ਕਰੈਸ਼ ਹੋ ਗਿਆ

ਸਿੰਗਾਪੁਰ ਦਾ F-16 ਜੈੱਟ ਕੰਪੋਨੈਂਟ ਫੇਲ ਹੋਣ ਕਾਰਨ ਕਰੈਸ਼ ਹੋ ਗਿਆ

ਜਰਮਨੀ ਦੇ ਸਾਰਲੈਂਡ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ 

ਜਰਮਨੀ ਦੇ ਸਾਰਲੈਂਡ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ 

ਅਮਰੀਕਾ ਨੇ LGBTQI+ ਕਮਿਊਨਿਟੀ ਲਈ ਸੰਭਾਵਿਤ ਦਹਿਸ਼ਤੀ ਖ਼ਤਰੇ ਦੀ ਚੇਤਾਵਨੀ ਦਿੱਤੀ

ਅਮਰੀਕਾ ਨੇ LGBTQI+ ਕਮਿਊਨਿਟੀ ਲਈ ਸੰਭਾਵਿਤ ਦਹਿਸ਼ਤੀ ਖ਼ਤਰੇ ਦੀ ਚੇਤਾਵਨੀ ਦਿੱਤੀ

ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਭੀੜ ਦੇ ਹਮਲਿਆਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ

ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਭੀੜ ਦੇ ਹਮਲਿਆਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਨਵੀਂ ਮਾਰਗਦਰਸ਼ਨ ਤਕਨੀਕ ਨਾਲ ਰਣਨੀਤਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਨਵੀਂ ਮਾਰਗਦਰਸ਼ਨ ਤਕਨੀਕ ਨਾਲ ਰਣਨੀਤਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਲੈਂਡ ਕਰਾਸਿੰਗ ਖੋਲ੍ਹਣ ਦਾ ਕੋਈ ਵਿਕਲਪ ਨਹੀਂ

ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਲੈਂਡ ਕਰਾਸਿੰਗ ਖੋਲ੍ਹਣ ਦਾ ਕੋਈ ਵਿਕਲਪ ਨਹੀਂ