Saturday, July 27, 2024  

ਪੰਜਾਬ

30 ਮਈ ਨੂੰ ਪਾਰਟੀ ਦੇ ਆਲ ਇੰਡੀਆ ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਜੀ ਜੰਡਿਆਲਾ ਮੰਜਕੀ ਪੁੱਜ ਰਹੇ

May 24, 2024

ਆਦਮਪੁਰ, 24 ਮਈ(ਦਸਨ): ਅੱਜ ਸੀ ਪੀ ਆਈ ਐਮ ਦੇ ਉਮੀਦਵਾਰ ਪਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਵੱਖ ਵੱਖ ਪਿੰਡਾ,ਲੁਟੇਰਾ ਕਲਾ, ਲੁਟੇਰਾ ਖੁਰਦ, ਉੱਚਾ, ਮੂਸਾਪੁਰ ,ਆਦਿ ਪਿੰਡਾ ਵਿੱਚ ਨੁਕੜ ਮੀਟਿੰਗਾ ਕੀਤੀਆ ਗਈਆ ਜਿਸ ਵਿੱਚ ਆਗਣ ਵਾੜੀ ਆਸ਼ਾ ਵਰਕਰਾ ਚੋਕੀਦਾਰ ਮਨਰੇਗਾ ਮਜ਼ਦੂਰਾ ਮਿੱਡ ਡੇ ਮੀਲ ਵਰਕਰਾ ਨੇ ਹਿੱਸਾ ਲਿਆ ਇਹਨਾ ਮੀਟਿੰਗਾ ਨੂੰ ਪਾਰਟੀ ਦੇ ਲੋਕ ਸਭਾ ਜਲੰਧਰ ਤੋ ਖੜੇ ਉਮੀਦਵਾਰ ਪਰਸ਼ੋਤਮ ਲਾਲ ਬਿਲਗਾ ਜੀ, ਗੁਰਨੇਕ ਸਿੰਘ ਭੱਜਲ ਸੂਬਾ ਸਕੱਤਰੇਤ ਮੈਬਰ, ਦਰਸ਼ਨ ਸਿੰਘ ਮੱਟੂ ਸੂਬਾ ਕਮੇਟੀ ਮੈਬਰ,ਮਹਿੰਦਰ ਕੁਮਾਰ ਬੱਡੋਆਣ ਸੀਟੂ ਪੰਜਾਬ ਦੇ ਮੀਤ ਪਧਾਨ,ਨੀਲਮ ਪ੍ਰਧਾਨ ਜਨਵਾਦੀ ਇਸਤਰੀ ਸਭਾ ਹੁਸ਼ਿਆਰਪੁਰ, ਮਨਜੀਤ ਕੌਰ ਭੱਟੀਆਂ,ਆਗੂ ਉਸਾਰੀ ਵਰਕਰ ਸੱਤਿਆ ਦੇਵੀ , ਸਰਬਜੀਤ ਕੌਰ ਜੋਹਲ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਲੋਕਾ ਨੂੰ ਲੁੱਟਣ ਵਾਲੀ ਜਮਾਤ ਇੱਕ ਪਾਸੇ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਦੇ ਹੱਕਾ ਦੀ ਰਾਖੀ ਕਰਨ ਵਾਲੇ ਉਮੀਦਵਾਰ ਖੜੁੇ ਹਨ ਹੁਣ ਤੁਸੀ ਫੈਸਲਾ ਕਰਨਾ ਹੈ ਅਸੀ ਜਿਹੜੇ ਲੋਕਾ ਦੀ ਲੁੱਟ ਨੂੰ ਰੋਕਦੇ ਹਾਂ ਲੁਟੇਰੀਆ ਸਰਕਾਰਾ ਜਿਹੜੀਆ ਪੂੰਜੀਪਤੀਆ ਕੋਲੋ ਚੋਣ ਬਾਂਡ ਰਾਂਹੀ ਪੈਸੇ ਲੈ ਕੇ ਲੋਕਾ ਦਾ ਸ਼ੋਸ਼ਣ ਕਰਨ ਦਾ ਲਾਇਸੈਸ ਕਾਰਪੋਰੇਟ ਘਰਾਣਿਆ ਨੂੰ ਦੇ ਰਹੀਆ ਹਨ ਸਕੀਮ ਵਰਕਰਾ ਨੂੰ ਪੱਕਾ ਨਹੀ ਕੀਤਾ ਜਾ ਰਿਹਾ ਸਗੋ ਲਾਠੀਚਾਰਜ ਕਰਕੇ ਹੱਕ ਮੰਗ ਰਹੇ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ,ਮੌਦੀ ਸਰਕਾਰ ਵਲੋਂ ਹਿੱਟ ਐਡ ਰਨ ਦਾ ਕਾਨੂੰਨ ਜਿਹੜਾ ਡਰਾਇਵਰਾ ਵਿਰੋਧੀ ਹੈ ਜੁਰਮਾਨਾ ਤੇ ਸਜ਼ਾਵਾ ਵਧਾਈਆ ਗਈਆ ਮਜ਼ਦੂਰਾ ਕਾਨੂੰਨਾ ਵਿੱਚ ਸੋਧਾ ਕਰਕੇ 29 ਮਜ਼ਦੂਰ ਕਾਨੂੰਨ ਖਤਮ ਕਰ ਦਿੱਤੇ ਡਿਊਟੀ 8 ਤੋ 12 ਘੰਟੇ ਕਰਨ ਦਾ ਕਾਨੂੰਨ ਪਾਸ ਕਰ ਦਿੱਤਾ ਹੁਣ ਸਮਾ ਆ ਗਿਆ ਇਹਨਾ ਚੋਣਾ ਵਿੱਚ ਮਜ਼ਦੂਰਾ ਡਰਾਇਵਰਾ ਵਿਰੋਧੀ ਬਣਾਏ ਕਾਨੂੰਨ ਮੋਦੀ ਸਰਕਾਰ ਦਾ ਵੋਟਾ ਰਾਹੀ ਕਰਾਰਾ ਜਵਾਬ ਦਿੱਤਾ ਜਾਵੇ,ਬਾਵਾ ਸਾਹਿਬ ਦੇ ਬਣਾਏ ਸਵਿਧਾਨ ਨੂੰ ਤੋੜਿਆ ਜਾ ਰਿਹਾ ਹੈ ਮਹਿਗਾਈ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਘੱਟ ਗਿਣਤੀਆ ਤੇ ਹਮਲੇ ਕੀਤੇ ਜਾ ਰਹੇ ਅਗਾਹ ਵਧੂ ਸੋਚ ਦੇ ਧਾਰਨੀਆ ਪੱਤਰਕਾਰਾ ਲੇਖਕਾ ਨੂੰ ਜੇਲਾ ਅੰਦਰ ਡੱਕਿਆ ਜਾ ਰਿਹਾ ਆਗੂਆ ਨੇ ਅੱਗੇ ਕਿਹਾ ਗਿਰਗਟ ਵਾਗੂ ਰੰਗ ਬਦਲ ਰਹੇ ਉਮੀਦਵਾਰਾ ਅਤੇ ਬੀ ਜੇ ਪੀ ਸਰਕਾਰ ਨੂੰ ਚਲਦਾ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਲੋਕਾ ਦੇ ਹੱਕਾ ਦੀ ਰਾਖੀ ਕਰਨ ਵਾਲੇ ਉਮੀਦਵਾਰ ਪਰਸ਼ੋਤਮ ਬਿਲਗਾ ਜਿਹਨਾ ਦਾ ਚੋਣ ਨਿਸ਼ਾਨ ਦਾਤੀ ਹਥੋੜਾ ਤਾਰਾ ਹੈ ਭਾਰੀ ਵੋਟਾ ਨਾਲ ਜਿਤਾਇਆ ਜਾਵੇ ,ਮੋਦੀ ਸਰਕਾਰੀ ਦੇਸ਼ ਵਿੱਚ ਹਾਰ ਰਹੀ ਹੈ ਇੰਡੀਆ ਗਠਜੋੜ ਜਿੱਤ ਰਿਹਾ ਹੈ।ਆਗੂਆ ਨੇ ਸਾਰੇ ਸਾਥੀਆ ਨੂੰ ਅਪੀਲ ਕੀਤੀ 30 ਮਈ ਨੂੰ ਪਾਰਟੀ ਦੇ ਆਲ ਇੰਡੀਆ ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਜੀ ਜੰਡਿਆਲਾ ਮੰਜਕੀ ਪੁੱਜ ਰਹੇ ਹਨ ਉਹਨਾ ਦੇ ਵਿਚਾਰ ਸੁਨਣ ਲਈ ਹੁੰਮ ਹੁਮਾ ਕੇ ਪਹੁੰਚੋ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ