Monday, November 24, 2025  

ਖੇਤਰੀ

ਕੋਰਟ ਦੇ ਇਸ ਫੈਸਲੇ ਨਾਲ ਦਿੱਲੀ ਸਰਕਾਰ ਵੀ ਹੋਏ ਬੇਨਕਾਬ, ਪਾਣੀ ਦੀ ਸਪਲਾਈ ਸਬੰਧੀ ਦੋਸ਼ ਨਿਕਲੇ ਝੂਠੇ

January 31, 2025

ਚੰਡੀਗੜ੍ਹ, 31 ਜਨਵਰੀ -

ਦਿੱਲੀ ਹਾਈ ਕੋਰਟ ਨੇ ਅੱਜ ਇੱਕ ਬਿਨੈ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਦਿੱਲੀ ਨੂੰ ਕੋਰਟ ਦੇ ਆਦੇਸ਼ ਅਨੁਸਾਰ ਪਾਣੀ ਨਹੀਂ ਮਿਲ ਰਿਹਾ ਹੈ ਅਤੇ ਇਹ ਦਿੱਲੀ ਲਈ ਪਾਣੀ ਨਾਲ ਸਬੰਧਿਤ ਇੱਕ ਮਹਤੱਵਪੂਰਣ ਅਤੇ ਜਰੂਰੀ ਮੁੱਦਾ ਹੈ। ਕੋਰਟਲ ਦੇ ਇਸ ਫੈਸਲੇ ਨਾਲ ਦਿੱਲੀ ਸਰਕਾਰ ਨੂੰ ਵੀ ਵੱਡਾ ਝਟਕਾ ਲੱਗਾ ਕਿਉਂਕਿ ਉਹ ਲਗਾਤਾਰ ਇਹ ਦਾਵਾ ਕਰ ਰਹੀ ਸੀ ਕਿ ਹਰਿਆਣਾ ਸਰਕਾਰ ਵੱਲੋਂ ਪਾਣੀ ਦੀ ਤੈਅ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ ਹਰਿਆਣਾ ਸਰਕਾਰ ਨੇ ਕੋਰਟ ਵਿਚ ਸਪਸ਼ਟ ਰੂਪ ਨਾਲ ਇਹ ਪੇਸ਼ ਕੀਤਾ ਕਿ ਉਹ ਸਾਰੇ ਸਮਝੌਤਿਆਂ ਅਤੇ ਕੋਰਟ ਦੇ ਆਦੇਸ਼ਾਂ ਅਨੁਰੂਪ ਜਰੂਰੀ ਗਿਣਤੀ ਵਿਚ ਪਾਣੀ ਦੀ ਸਪਲਾਈ ਕਰ ਰਹੀ ਹੈ ਅਤੇ ਇਸ ਸਬੰਧ ਵਿਚ ਉਸ ਦੇ ਵੱਲੋਂ ਕੋਈ ਵੀ ਕਮੀ ਨਹੀਂ ਹੋਈ ਹੈ। ਇਸ ਮੁੱਦੇ 'ਤੇ ਪਿਛਲੇ ਸਾਲ ਜੂਨ ਵਿਚ ਵੀ ਸੁਪਰੀਮ ਕੋਰਟ ਨੇ ਵਿਚਾਰ ਕੀਤਾ ਸੀ ਅਤੇ ਉਦੋਂ ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਵੱਲੋਂ ਦਰਜ ਰਿੱਟ ਪਟੀਸ਼ਨ ਨੂੰ ਖਾਰਿਜ ਕਰ ਲਿਆ ਸੀ।

 ਹਰਿਆਣਾ ਸਰਕਾਰ ਵੱਲੋਂ ਪੇਸ਼ ਦਲੀਲ ਵਿਚ ਕਿਹਾ ਗਿਆ ਕਿ ਮੂਲ ਰਿੱਟ ਪਟੀਸ਼ਨ ਪਹਿਲਾਂ ਹੀ ਨਿਪਟਾਈ ਜਾ ਚੁੱਕੀ ਹੈ ਅਤੇ ਅਵਮਾਨਨਾ ਪਟੀਸ਼ਨ ਦਾਖਲ ਕੀਤੇ ਜਾਣ ਦੇ ਸਮੇਂ ਤੋਂ ਹੀ ਬੇਮਤਲਬ ਸੀ ਅਤੇ ਅੱਜ ਵੀ ਬੇਮਤਲਬ ਹੈ। ਇਹ ਵੀ ਦਸਿਆ ਗਿਆ ਕਿ ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਵੱਲੋਂ ਦਰਜ ਰਿੱਟ ਪਟੀਸ਼ਨ ਨੁੰ ਸੁਪਰੀਮ ਕੋਰਟ ਨੇ ਪਹਿਲਾਂ ਹੀ ਨਿਪਟਾ ਦਿੱਤਾ ਸੀ, ਜਿਸ ਦਾ ਆਦੇਸ਼ ਇਸ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾ ਚੁੱਕਾ ਹੈ।

 ਹਰਿਆਣਾ ਸਰਕਾਰ ਵੱਲੋਂ ਸੀਨੀਅਰ ਵਧੀਕ ਐਡਵੋਕੇਟ ਜਨਰਲ ਲੋਕੇਸ਼ ਸਿੰਹਲ ਅਤੇ ਆਦਿਤਅ ਸ਼ਰਮਾ ਨੇ ਦਲੀਲੀ ਦਿੱਤੀ ਕਿ ਇਹ ਮਾਮਲਾ ਕਾਨੂੰਨ ਦੀ ਪ੍ਰਕ੍ਰਿਆ ਦਾ ਗਲਤ ਵਰਤੋ ਹੈ ਅਤੇ ਪੂਰੀ ਤਰ੍ਹਾ ਨਾਲ ਬੇਮਤਲਬ ਹੋਣ ਦੇ ਕਾਰਨ ਇਸ ਨੂੰ ਖਾਰਿਜ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਨੇ ਅਪੀਲ ਕੀਤੀ ਕਿ ਮੁੱਖ ਅਵਮਾਨਨਾ ਪਟੀਸ਼ਨ ਨੂੰ ਆਖੀਰੀ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇ। ਇਸ 'ਤੇ ਕੋਰਟ ਨੇ ਅੱਜ ਦੇ ਬਿਨੈ ਨੂੰ ਖਾਰਿਜ ਕਰਦੇ ਹੋਏ ਨਿਰਦੇਸ਼ ਦਿੱਤਾ ਕਿ ਅਵਮਾਨਨਾ ਪਟੀਸ਼ਨ ਨੂੰ ਆਖੀਰੀ ਬਹਿਸ ਲਈ ਸੂਚੀਬੱਧ ਕੀਤਾ ਜਾਵੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤਾਮਿਲਨਾਡੂ ਦੇ ਟੇਂਕਾਸੀ ਨੇੜੇ ਦੋ ਬੱਸਾਂ ਦੀ ਟੱਕਰ ਵਿੱਚ ਛੇ ਮੌਤਾਂ, 20 ਤੋਂ ਵੱਧ ਜ਼ਖਮੀ

ਤਾਮਿਲਨਾਡੂ ਦੇ ਟੇਂਕਾਸੀ ਨੇੜੇ ਦੋ ਬੱਸਾਂ ਦੀ ਟੱਕਰ ਵਿੱਚ ਛੇ ਮੌਤਾਂ, 20 ਤੋਂ ਵੱਧ ਜ਼ਖਮੀ

ਹੈਦਰਾਬਾਦ ਵਿੱਚ ਕਾਰ ਨੂੰ ਅੱਗ ਲੱਗਣ ਨਾਲ ਇੱਕ ਵਿਅਕਤੀ ਸੜ ਕੇ ਮਰ ਗਿਆ

ਹੈਦਰਾਬਾਦ ਵਿੱਚ ਕਾਰ ਨੂੰ ਅੱਗ ਲੱਗਣ ਨਾਲ ਇੱਕ ਵਿਅਕਤੀ ਸੜ ਕੇ ਮਰ ਗਿਆ

ਭਿਵਾੜੀ, ਕੋਟਾ AQI 300 ਦੇ ਅੰਕੜੇ ਨੂੰ ਪਾਰ ਕਰ ਗਿਆ, ਜਿਸ ਨਾਲ ਉਹ ਰਾਜਸਥਾਨ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਏ।

ਭਿਵਾੜੀ, ਕੋਟਾ AQI 300 ਦੇ ਅੰਕੜੇ ਨੂੰ ਪਾਰ ਕਰ ਗਿਆ, ਜਿਸ ਨਾਲ ਉਹ ਰਾਜਸਥਾਨ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਏ।

ਕਸ਼ਮੀਰ ਠੰਢ ਦੀ ਲਪੇਟ ਵਿੱਚ: ਸ਼੍ਰੀਨਗਰ ਵਿੱਚ ਮਨਫੀ 3.2 ਡਿਗਰੀ, ਕਈ ਥਾਵਾਂ 'ਤੇ ਜ਼ੀਰੋ ਤੋਂ ਹੇਠਾਂ ਤਾਪਮਾਨ

ਕਸ਼ਮੀਰ ਠੰਢ ਦੀ ਲਪੇਟ ਵਿੱਚ: ਸ਼੍ਰੀਨਗਰ ਵਿੱਚ ਮਨਫੀ 3.2 ਡਿਗਰੀ, ਕਈ ਥਾਵਾਂ 'ਤੇ ਜ਼ੀਰੋ ਤੋਂ ਹੇਠਾਂ ਤਾਪਮਾਨ

ਦਿੱਲੀ ਪੁਲਿਸ ਨੇ ਰਿਸ਼ਤੇਦਾਰ ਦੇ ਘਰੋਂ ਗਹਿਣੇ ਚੋਰੀ ਕਰਨ ਵਾਲੇ ਚੋਰ ਨੂੰ ਗ੍ਰਿਫ਼ਤਾਰ ਕੀਤਾ; ਸੋਨੇ ਦੀਆਂ ਚੀਜ਼ਾਂ ਬਰਾਮਦ

ਦਿੱਲੀ ਪੁਲਿਸ ਨੇ ਰਿਸ਼ਤੇਦਾਰ ਦੇ ਘਰੋਂ ਗਹਿਣੇ ਚੋਰੀ ਕਰਨ ਵਾਲੇ ਚੋਰ ਨੂੰ ਗ੍ਰਿਫ਼ਤਾਰ ਕੀਤਾ; ਸੋਨੇ ਦੀਆਂ ਚੀਜ਼ਾਂ ਬਰਾਮਦ

ਦਿੱਲੀ ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਸੁਲਝਾ ਲਿਆ, ਐਫਆਈਆਰ ਦਰਜ ਹੋਣ ਤੋਂ 24 ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ

ਦਿੱਲੀ ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਸੁਲਝਾ ਲਿਆ, ਐਫਆਈਆਰ ਦਰਜ ਹੋਣ ਤੋਂ 24 ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ

ਪੰਜਾਬ ਵਿੱਚ ਆਈਐਸਆਈ ਸਮਰਥਿਤ ਨਸ਼ਾ ਤਸਕਰ ਗ੍ਰਿਫ਼ਤਾਰ, 50 ਕਿਲੋ ਹੈਰੋਇਨ ਜ਼ਬਤ

ਪੰਜਾਬ ਵਿੱਚ ਆਈਐਸਆਈ ਸਮਰਥਿਤ ਨਸ਼ਾ ਤਸਕਰ ਗ੍ਰਿਫ਼ਤਾਰ, 50 ਕਿਲੋ ਹੈਰੋਇਨ ਜ਼ਬਤ

ਜੰਮੂ-ਕਸ਼ਮੀਰ ਵਿੱਚ 22 ਲੱਖ ਰੁਪਏ ਦੀ ਡਰੱਗ ਤਸਕਰ ਦੀ ਜਾਇਦਾਦ ਜ਼ਬਤ

ਜੰਮੂ-ਕਸ਼ਮੀਰ ਵਿੱਚ 22 ਲੱਖ ਰੁਪਏ ਦੀ ਡਰੱਗ ਤਸਕਰ ਦੀ ਜਾਇਦਾਦ ਜ਼ਬਤ

ਜੰਮੂ-ਕਸ਼ਮੀਰ ਪੁਲਿਸ ਨੇ ਪਾਕਿਸਤਾਨ ਅਤੇ ਪੀਓਕੇ ਤੋਂ ਚੱਲ ਰਹੀਆਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਥਾਨਕ ਲੋਕਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ।

ਜੰਮੂ-ਕਸ਼ਮੀਰ ਪੁਲਿਸ ਨੇ ਪਾਕਿਸਤਾਨ ਅਤੇ ਪੀਓਕੇ ਤੋਂ ਚੱਲ ਰਹੀਆਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਥਾਨਕ ਲੋਕਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ।

ਕੈਸ਼ ਵੈਨ ਡਕੈਤੀ: ਬੈਂਗਲੁਰੂ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, 5.76 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ

ਕੈਸ਼ ਵੈਨ ਡਕੈਤੀ: ਬੈਂਗਲੁਰੂ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, 5.76 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ