Thursday, October 30, 2025  

ਰਾਜਨੀਤੀ

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਡੀਓ ਸੰਦੇਸ਼ ਰਾਹੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਦਿੱਤਾ ਜਵਾਬ:

February 14, 2025

14,feb

•⁠ ਰਾਘਵ ਚੱਢਾ ਨੇ ਕਿਹਾ – ਤਕਨੀਕੀ ਮਾਮਲਿਆਂ ਵਿੱਚ ਉਲਝਾ ਕੇ ਵਿੱਤ ਮੰਤਰੀ ਮੱਧ ਵਰਗ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹਨ।

•⁠ ਵੀਡੀਓ ਸੰਦੇਸ਼ ਵਿੱਚ ਕਿਹਾ - ਜੇਕਰ ਆਮਦਨ 12 ਲੱਖ ਰੁਪਏ ਤੋਂ ਵੱਧ ਹੈ, ਤਾਂ ਟੈਕਸ ਸਿਰਫ਼ ਵਾਧੂ ਆਮਦਨ 'ਤੇ ਨਹੀਂ, ਸਗੋਂ ਪੂਰੀ ਆਮਦਨ 'ਤੇ ਦੇਣਾ ਹੋਵੇਗਾ।

•⁠ 12 ਲੱਖ ਰੁਪਏ ਇੱਕ ਟੈਕਸ ਛੋਟ ਹੈ, ਟੈਕਸ ਤੋਂ ਪੂਰੀ ਛੋਟ ਨਹੀਂ; ਜੇਕਰ ਆਮਦਨ 12 ਲੱਖ ਰੁਪਏ ਤੋਂ ਵੱਧ ਹੈ, ਤਾਂ ਸਾਰੀ ਆਮਦਨ 'ਤੇ ਟੈਕਸ ਲੱਗੇਗਾ।

•⁠ ਜੇਕਰ ਕਿਸੇ ਦੀ ਸਾਲਾਨਾ ਆਮਦਨ 12.76 ਲੱਖ ਰੁਪਏ ਹੈ, ਤਾਂ ਪੂਰੇ 12.76 ਲੱਖ ਰੁਪਏ 'ਤੇ ਟੈਕਸ ਲਗਾਇਆ ਜਾਵੇਗਾ, ਸਿਰਫ਼ 76,000 ਰੁਪਏ 'ਤੇ ਨਹੀਂ

•⁠ ਸਾਂਸਦ ਰਾਘਵ ਚੱਢਾ ਨੇ ਕਿਹਾ – ਉਮੀਦ ਹੈ ਕਿ ਅਗਲੀ ਵਾਰ ਵਿੱਤ ਮੰਤਰੀ ਨਿੱਜੀ ਹਮਲੇ ਕਰਨ ਤੋਂ ਬਚਣਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ 'ਆਪ' ਨੂੰ ਵੱਡਾ ਹੁਲਾਰਾ, ਪ੍ਰਮੁੱਖ ਸਾਬਕਾ ਸੈਨਿਕ, ਕਾਂਗਰਸੀ ਅਤੇ ਅਕਾਲੀ ਆਗੂ 'ਆਪ' ਵਿੱਚ ਹੋਏ ਸ਼ਾਮਲ

ਮਹਾਰਾਸ਼ਟਰ ਮਹਿਲਾ ਡਾਕਟਰ ਖੁਦਕੁਸ਼ੀ: ਰਾਹੁਲ ਗਾਂਧੀ ਨੇ ਪਰਿਵਾਰ ਨਾਲ ਗੱਲ ਕੀਤੀ, ਇਨਸਾਫ਼ ਦਾ ਵਾਅਦਾ ਕੀਤਾ

ਪ੍ਰਿਯੰਕਾ ਗਾਂਧੀ ਕੱਲ੍ਹ ਤੋਂ ਵਾਇਨਾਡ ਦੇ ਦੋ ਦਿਨਾਂ ਦੌਰੇ 'ਤੇ

ਬੰਗਾਲ ਅਤੇ ਬਿਹਾਰ ਵਿੱਚ ਦੋਹਰੀ ਵੋਟਰ ਰਜਿਸਟ੍ਰੇਸ਼ਨ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਨੂੰ ਨੋਟਿਸ

‘ਧਰਤੀ ਅਤੇ ਅਸਮਾਨ ਵਾਂਗ’: ਉਮਰ ਅਬਦੁੱਲਾ ਨੇ ਮੀਆਂ ਅਲਤਾਫ ਅਤੇ ਰੂਹੁੱਲਾ ਮਹਿਦੀ ਵਿਚਕਾਰ ਤੁਲਨਾ ਕੀਤੀ

ਬੰਗਾਲ ਵਿੱਚ SIR: ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ CEO ਦਾ ਦਫ਼ਤਰ ਦੋ-ਪੱਧਰੀ ਰੋਜ਼ਾਨਾ ਚੋਣ ਪ੍ਰਸ਼ਾਸਨ ਸ਼ੁਰੂ ਕਰੇਗਾ

ਬਿਹਾਰ ਵਿਧਾਨ ਸਭਾ ਚੋਣਾਂ: 400 ਤੋਂ ਵੱਧ ਤ੍ਰਿਪੁਰਾ ਸਟੇਟ ਰਾਈਫਲਜ਼ ਦੇ ਜਵਾਨ ਸੁਰੱਖਿਆ ਪ੍ਰਦਾਨ ਕਰਨਗੇ

ਬਿਹਾਰ ਦੀ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰੋ: ਨਿਤੀਸ਼ ਕੁਮਾਰ ਛੱਠ 'ਤੇ

ਰਿਲਾਇੰਸ ਰੂਸੀ ਤੇਲ 'ਤੇ ਅਮਰੀਕਾ, ਯੂਰਪੀ ਸੰਘ ਦੀਆਂ ਪਾਬੰਦੀਆਂ ਦੀ ਪਾਲਣਾ ਕਰੇਗੀ

'ਆਪ' ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਚੰਗੇ ਕਿਰਦਾਰ ਵਾਲੇ ਲੋਕ ਪਾਰਟੀ 'ਚ ਹੋ ਰਹੇ ਹਨ ਸ਼ਾਮਲ: ਅਮਨ ਅਰੋੜਾ