Friday, October 17, 2025  

ਰਾਜਨੀਤੀ

ਪਾਣੀਪਤ ਨਗਰ ਨਿਗਮ ਦੀ ਵਾਰਡ ਵਾਇਜ ਵੋਟਰ ਸੂਚੀ ਦਾ ਹੋਇਆ ਆਖੀਰੀ ਪ੍ਰਕਾਸ਼ਨ - ਰਾਜ ਚੋਣ ਕਮਿਸ਼ਨਰ ਧਨਪਤ ਸਿੰਘ

February 21, 2025

ਚੰਡੀਗੜ੍ਹ, 21 ਫਰਵਰੀ -

ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਪਾਣੀਪਤ ਨਗਰ ਨਿਗਮ ਦੀ ਵਾਰਡ ਵਾਇਜ ਵੋਟਰ ਲਿਸਟ ਦਾ ਆਖੀਰੀ ਪ੍ਰਕਾਸ਼ਨ 19 ਫਰਵਰੀ ਨੂੰ ਕਰ ਦਿੱਤਾ ਗਿਆ ਹੈ। ਇਹ ਲਿਸਟ ਪਾਣੀਪਤ ਜਿਲ੍ਹਾ ਪ੍ਰਸਾਸ਼ਨ ਦੀ ਵੈਬਸਾਇਟ panipat.gov.in 'ਤੇ ਉਪਲਬਧ ਹੈ। ਸਬੰਧਿਤ ਵੋਟਰ ਆਪਣਾ ਨਾਂਅ ਇਸ ਵੋਟਰ ਲਿਸਟ ਵਿਚ ਦੇਖ ਸਕਦੇ ਹਨ।

ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਅਜਿਹੇ ਵਿਅਕਤੀ ਜਿਨ੍ਹਾਂ ਦਾ ਨਾਂਅ ਵਿਧਾਨਸਭਾ ਚੋਣ ਖੇਤਰ ਦੀ ਵੋਟਰ ਲਿਸਟ ਵਿਚ ਹੈ ਪਰ ਨਗਰ ਨਿਗਮ ਦੀ ਵਾਰਡ ਵਾਇਜ ਆਖੀਰੀ ਪ੍ਰਕਾਸ਼ਿਤ ਲਿਸਟ ਵਿਚ ਸ਼ਾਮਿਲ ਨਹੀਂ ਹੈ ਉਹ ਵਿਅਕਤੀ ਫਾਰਮ ਏ ਭਰ ਕੇ ਰਿਟਰਨਿੰਗ ਅਧਿਕਾਰੀ ਦੇ ਕੋਲ ਨਾਮਜਦਗੀ ਭਰਨ ਦੇ ਆਖੀਰੀ ਦਿਨ ਤੱਕ ਯਾਨੀ 27 ਫਰਵਰੀ, 2025 ਤੱਕ ਵੋਟਰ ਲਿਸਟ ਵਿਚ ਆਪਣਾ ਨਾਂਅ ਦਰਜ ਕਰਵਾ ਸਕਦਾ ਹੈ।

ਉਨ੍ਹਾਂ ਨੇ ਅੱਗੇ ਇਹ ਵੀ ਦਸਿਆ ਕਿ ਨਾਮਜਦਗੀ ਦਾਖਲ ਕਰਨ ਦੇ ਆਖੀਰੀ ਦਿਨ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਵਿਅਕਤੀਆਂ ਵਿੱਚੋਂ ਜੇਕਰ ਕੋਈ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਨਾਮਜਦਗੀ ਭਰਨ ਦੀ ਮੰਜੂਰੀ ਦਿੱਤੀ ਜਾਵੇਗੀ। ਰਿਟਰਨਿੰਗ ਅਧਿਕਾਰੀ ਨਾਮਜਦਗੀ ਕਰਨ ਦੀ ਆਖੀਰੀ ਮਿੱਤੀ ਤੱਕ ਵੋਟਰ ਲਿਸ ਵਿਚ ਨਾਂਅ ਸ਼ਾਮਿਲ ਕਰਨ ਲਈ ਸਮਰੱਥ ਅਧਿਕਾਰੀ ਹੋਵੇਗਾ। ਰਿਟਰਨਿੰਗ ਅਧਿਕਾਰੀ ਵੱਲੋਂ ਦਿੱਤਾ ਗਿਆ ਫੈਸਲਾ ਆਖੀਰੀ ਹੋਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੇ ਤਿੰਨ ਨਗਰ ਨਿਗਮ ਕਰਮਚਾਰੀਆਂ ਲਈ ਦੀਵਾਲੀ ਬੋਨਸ ਦਾ ਐਲਾਨ ਕੀਤਾ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੇ ਤਿੰਨ ਨਗਰ ਨਿਗਮ ਕਰਮਚਾਰੀਆਂ ਲਈ ਦੀਵਾਲੀ ਬੋਨਸ ਦਾ ਐਲਾਨ ਕੀਤਾ

ਹਰਿਆਣਾ ਤੋਂ ਬਿਹਾਰ ਤੱਕ, ਗਠਜੋੜ ਭਾਈਵਾਲ ਇੱਕ ਦੂਜੇ ਨਾਲ ਮੁਕਾਬਲਾ ਜਾਰੀ ਰੱਖਦੇ ਹਨ

ਹਰਿਆਣਾ ਤੋਂ ਬਿਹਾਰ ਤੱਕ, ਗਠਜੋੜ ਭਾਈਵਾਲ ਇੱਕ ਦੂਜੇ ਨਾਲ ਮੁਕਾਬਲਾ ਜਾਰੀ ਰੱਖਦੇ ਹਨ

ਬਿਹਾਰ ਚੋਣਾਂ: ਪਾਰਟੀਆਂ ਨੂੰ ਡੀਡੀ, ਆਲ ਇੰਡੀਆ ਰੇਡੀਓ 'ਤੇ ਮੁਫ਼ਤ ਪ੍ਰਸਾਰਣ ਸਮੇਂ ਲਈ ਡਿਜੀਟਲ ਵਾਊਚਰ ਦਿੱਤੇ ਗਏ

ਬਿਹਾਰ ਚੋਣਾਂ: ਪਾਰਟੀਆਂ ਨੂੰ ਡੀਡੀ, ਆਲ ਇੰਡੀਆ ਰੇਡੀਓ 'ਤੇ ਮੁਫ਼ਤ ਪ੍ਰਸਾਰਣ ਸਮੇਂ ਲਈ ਡਿਜੀਟਲ ਵਾਊਚਰ ਦਿੱਤੇ ਗਏ

ਚੋਣ ਕਮਿਸ਼ਨ ਨੇ ਬੰਗਾਲ ਦੇ 78 ਵਿਧਾਨ ਸਭਾ ਹਲਕਿਆਂ ਲਈ EROs ਨੂੰ ਬਦਲਣ ਦਾ ਨਿਰਦੇਸ਼ ਦਿੱਤਾ

ਚੋਣ ਕਮਿਸ਼ਨ ਨੇ ਬੰਗਾਲ ਦੇ 78 ਵਿਧਾਨ ਸਭਾ ਹਲਕਿਆਂ ਲਈ EROs ਨੂੰ ਬਦਲਣ ਦਾ ਨਿਰਦੇਸ਼ ਦਿੱਤਾ

ਬਿਹਾਰ ਚੋਣਾਂ: ਈਸੀਆਈ ਨੇ ਪੈਸੇ ਦੀ ਤਾਕਤ 'ਤੇ ਸਖ਼ਤ ਕਾਰਵਾਈ ਕੀਤੀ; 33.97 ਕਰੋੜ ਰੁਪਏ ਜ਼ਬਤ ਕੀਤੇ

ਬਿਹਾਰ ਚੋਣਾਂ: ਈਸੀਆਈ ਨੇ ਪੈਸੇ ਦੀ ਤਾਕਤ 'ਤੇ ਸਖ਼ਤ ਕਾਰਵਾਈ ਕੀਤੀ; 33.97 ਕਰੋੜ ਰੁਪਏ ਜ਼ਬਤ ਕੀਤੇ

ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਦੀਵਾਲੀ ਤੋਂ ਪਹਿਲਾਂ ਆਧੁਨਿਕ ਯਾਤਰੀ ਸਹੂਲਤ ਕੇਂਦਰ ਮਿਲਿਆ

ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਦੀਵਾਲੀ ਤੋਂ ਪਹਿਲਾਂ ਆਧੁਨਿਕ ਯਾਤਰੀ ਸਹੂਲਤ ਕੇਂਦਰ ਮਿਲਿਆ

ਬਿਹਾਰ ਪੜਾਅ-II ਚੋਣਾਂ ਲਈ EVM-VVPATs ਦਾ ਪਹਿਲਾ ਰੈਂਡਮਾਈਜ਼ੇਸ਼ਨ ਪੂਰਾ: ECI

ਬਿਹਾਰ ਪੜਾਅ-II ਚੋਣਾਂ ਲਈ EVM-VVPATs ਦਾ ਪਹਿਲਾ ਰੈਂਡਮਾਈਜ਼ੇਸ਼ਨ ਪੂਰਾ: ECI

ਜੰਮੂ-ਕਸ਼ਮੀਰ ਉਪ-ਚੋਣਾਂ: ਸੰਸਦ ਮੈਂਬਰ ਵੱਲੋਂ ਪ੍ਰਚਾਰ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ 'ਤੇ ਐਨਸੀ ਵਿੱਚ ਹੰਗਾਮਾ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਵਾਲ ਟਾਲਿਆ

ਜੰਮੂ-ਕਸ਼ਮੀਰ ਉਪ-ਚੋਣਾਂ: ਸੰਸਦ ਮੈਂਬਰ ਵੱਲੋਂ ਪ੍ਰਚਾਰ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ 'ਤੇ ਐਨਸੀ ਵਿੱਚ ਹੰਗਾਮਾ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਵਾਲ ਟਾਲਿਆ

ਆਉਣ ਵਾਲੀਆਂ ਚੋਣਾਂ ਲਈ ਪ੍ਰਕਾਸ਼ਨ ਤੋਂ ਪਹਿਲਾਂ ਸਾਰੇ ਰਾਜਨੀਤਿਕ ਇਸ਼ਤਿਹਾਰਾਂ ਦੀ ਪੂਰਵ-ਪ੍ਰਮਾਣੀਕਰਨ ECI ਨੂੰ ਲਾਜ਼ਮੀ ਬਣਾਉਂਦਾ ਹੈ

ਆਉਣ ਵਾਲੀਆਂ ਚੋਣਾਂ ਲਈ ਪ੍ਰਕਾਸ਼ਨ ਤੋਂ ਪਹਿਲਾਂ ਸਾਰੇ ਰਾਜਨੀਤਿਕ ਇਸ਼ਤਿਹਾਰਾਂ ਦੀ ਪੂਰਵ-ਪ੍ਰਮਾਣੀਕਰਨ ECI ਨੂੰ ਲਾਜ਼ਮੀ ਬਣਾਉਂਦਾ ਹੈ

ਹੈਦਰਾਬਾਦ ਵਿੱਚ ਜੁਬਲੀ ਹਿਲਜ਼ ਉਪ-ਚੋਣਾਂ ਲਈ ਪ੍ਰਕਿਰਿਆ ਸ਼ੁਰੂ

ਹੈਦਰਾਬਾਦ ਵਿੱਚ ਜੁਬਲੀ ਹਿਲਜ਼ ਉਪ-ਚੋਣਾਂ ਲਈ ਪ੍ਰਕਿਰਿਆ ਸ਼ੁਰੂ