Friday, July 04, 2025  

ਰਾਜਨੀਤੀ

ਹਰਿਆਣਾ ਵਿਧਾਨਸਭਾ ਵਿਚ ਸੀਨੀਅਰ ਮੰਤਰੀ ਅਨਿਲ ਵਿਜ ਦਾ ਸਦਨ ਦੇ ਮੈਂਬਰ ਹੁਡਾ ਨੂੰ ਸਖਤ ਜਵਾਬ

March 20, 2025

ਚੰਡੀਗੜ੍ਹ, 20 ਮਾਰਚ -

ਹਰਿਆਣਾ ਹਰਿਆਣਾ ਦੇ ਕਿਰਤ, ਟ੍ਰਾਂਸਪੋਰਟ ਅਤੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਾਂਗਰਸ ਦੇ ਸੀਨੀਅਰ ਨੇਤਾ ਸ੍ਰੀ ਹੁਡਾ ਦੇ ਬਿਆਨਾਂ ਦਾ ਸਖਤ ਜਵਾਬ ਦਿੱਤਾ। ਹਰਿਆਣਾ ਵਿਧਾਨਸਭਾ ਵਿਚ ਅੱਜ ਬਜਟ ਸੈਸ਼ਨ ਦੌਰਾਨ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਸ੍ਰੀ ਹੁਡਾ ਨੈ ਸੂਬਾ ਸਰਕਾਰ ਦੀ ਕਰਜ ਅਤੇ ਖਰਚਿਆਂ ਨੂੰ ਘੱਟ ਕਰਨ ਦੀ ਨੀਤੀਆਂ 'ਤੇ ਸੁਆਲ ਚੁੱਕੇ।

ਸ੍ਰੀ ਅਨਿਲ ਵਿਜ ਨੇ ਕਿਹਾ, ਹੁਡਾ ਸਾਹਬ ਕਰਜ ਘੱਟ ਕਰਨ ਅਤੇ ਖਰਚਿਆਂ ਵਿਚ ਕਟੌਤੀ ਦੀ ਗੱਲ ਤਾਂ ਕਰਦੇ ਹਨ, ਪਰ ਇਹ ਸਪਸ਼ਟ ਨਹੀਂ ਕਰਦੇ ਕਿ ਸਿਖਿਆ, ਸਿਹਤ, ਟ੍ਰਾਂਸਪੋਰਟ ੧ਾਂ ਕਿਸੇ ਹੋਰ ਸੇਵਾ ਵਿਚ ਕਿੱਥੇ-ਕਿੱਥੇ ਖਰਚ ਘੱਟ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਿਰਫ ਵਿਸ਼ਾ ਚੁੱਕਣ ਨਾਲ ਗੱਲ ਨਹੀਂ ਬਣਦੀ, ਇਸ ਦੇ ਲਈ ਠੋਸ ਸੁਝਾਅ ਅਤੇ ਹੱਲ ਵੀ ਬਨਾਉਣਾ ਜਰੂਰੀ ਹੈ।

ਸਦਨ ਵਿਚ ਬੋਲਣ ਨੂੰ ਲੈ ਕੇ ਸ੍ਰੀ ਵਿਜ ਨੇ ਜਵਾਬ ਦਿੱਤਾ, ਮੈਨੂੰ ਜਨਤਾ ਨੇ ਚੁਣਿਆ ਹੈ ਅਤੇ ਮੈਨੂੰ ਬੋਲਣ ਦਾ ਪੂਰਾ ਅਧਿਕਾਰ ਹੈ।

ਇਸ ਤੋਂ ਇਲਾਵਾ, ਸਦਨ ਵਿਚ ਹਰਿਆਣਾ ਖੇਡਕੂਦ ਯੂਨੀਵਰਸਿਟੀ ਸੋਧ ਬਿੱਲ ਦਾ ਪ੍ਰਸਤਾਵ ਵੀ ਪੇਸ਼ ਹੋਇਆ। ਇਸ 'ਤੇ ਸ੍ਰੀ ਅਨਿਲ ਵਿਜ ਨੇ ਕਿਹਾ, ਅਸੀਂ ਇਸ ਪ੍ਰਸਤਾਵ ਦਾ ਸਮਰਥਨ ਕਰਦੇ ਹਨ ਅਤੇ ਇਹ ਯਕੀਨੀ ਕਰਾਂਗੇ ਕਿ ਸਪੋਰਟਸ ਪਰਸਨ ਨੂੰਵਾਇਸ ਚਾਂਸਲਰ ਬਣਾਇਆ ਜਾਵੇ, ਤਾਂ ਜੋ ਖੇਡਕੂਲ ਦੇ ਖੇਤਰ ਨੂੰ ਸਹੀ ਦਿਸ਼ਾ ਮਿਲ ਸਕੇ। ਉਹ ਕਾਂਗਰਸ ਵਿਧਾਇਕ ਸ੍ਰੀ ਬੀਬੀ ਬਤਰਾ ਦੇ ਉਸ ਸੁਝਾਅ ਦਾ ਜਵਾਬ ਦੇ ਰਹੇ ਸਨ, ਜਿਸ ਵਿਚ ਬਤਰਾ ਨੇ ਸਪੋਰਟਸ ਪਰਸਨ ਨੂੰ ਵਾਇਸ ਚਾਂਸਲਰ ਬਨਾਉਣ ਦੀ ਗੱਲ ਕਹੀ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਜਰਾਤ ਨੇ ਹਾਸ਼ੀਏ 'ਤੇ ਪਏ ਘਰਾਂ ਦੀਆਂ 50,000 ਔਰਤਾਂ ਲਈ ਡਿਜੀਟਲ ਰੋਜ਼ੀ-ਰੋਟੀ ਯੋਜਨਾ ਸ਼ੁਰੂ ਕੀਤੀ

ਗੁਜਰਾਤ ਨੇ ਹਾਸ਼ੀਏ 'ਤੇ ਪਏ ਘਰਾਂ ਦੀਆਂ 50,000 ਔਰਤਾਂ ਲਈ ਡਿਜੀਟਲ ਰੋਜ਼ੀ-ਰੋਟੀ ਯੋਜਨਾ ਸ਼ੁਰੂ ਕੀਤੀ

ਵਿਸਾਵਦਰ ਦੀ ਜਿੱਤ 'ਆਪ' ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ: ਗੁਜਰਾਤ ਵਿੱਚ ਕੇਜਰੀਵਾਲ

ਵਿਸਾਵਦਰ ਦੀ ਜਿੱਤ 'ਆਪ' ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ: ਗੁਜਰਾਤ ਵਿੱਚ ਕੇਜਰੀਵਾਲ

ਸੰਜੀਵ ਅਰੋੜਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ

ਸੰਜੀਵ ਅਰੋੜਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ

ਮੁੱਖ ਮੰਤਰੀ ਬੈਨਰਜੀ ਨੇ ਭੜਕਾਊ ਸੋਸ਼ਲ ਮੀਡੀਆ ਪੋਸਟਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਐੱਚ.ਐੱਮ. ਸ਼ਾਹ ਨੂੰ ਪੱਤਰ ਲਿਖਿਆ

ਮੁੱਖ ਮੰਤਰੀ ਬੈਨਰਜੀ ਨੇ ਭੜਕਾਊ ਸੋਸ਼ਲ ਮੀਡੀਆ ਪੋਸਟਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਐੱਚ.ਐੱਮ. ਸ਼ਾਹ ਨੂੰ ਪੱਤਰ ਲਿਖਿਆ

ਭਾਜਪਾ ਵਿਧਾਇਕ ਕਿਸ਼ੋਰ ਬਰਮਨ ਨੂੰ ਤ੍ਰਿਪੁਰਾ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ, ਸਹੁੰ ਚੁੱਕੀ

ਭਾਜਪਾ ਵਿਧਾਇਕ ਕਿਸ਼ੋਰ ਬਰਮਨ ਨੂੰ ਤ੍ਰਿਪੁਰਾ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ, ਸਹੁੰ ਚੁੱਕੀ

ਭਾਰਤੀ ਵੋਟਰਾਂ ਪ੍ਰਤੀ ਅਵਿਸ਼ਵਾਸ, ਚੋਣ ਕਮਿਸ਼ਨ: ਬਿਹਾਰ ਵੋਟਰ ਸੂਚੀ ਸੋਧ ਵਿਵਾਦ 'ਤੇ ਰਾਹੁਲ ਗਾਂਧੀ ਦੀ ਐਨਡੀਏ ਨੇ ਨਿੰਦਾ ਕੀਤੀ

ਭਾਰਤੀ ਵੋਟਰਾਂ ਪ੍ਰਤੀ ਅਵਿਸ਼ਵਾਸ, ਚੋਣ ਕਮਿਸ਼ਨ: ਬਿਹਾਰ ਵੋਟਰ ਸੂਚੀ ਸੋਧ ਵਿਵਾਦ 'ਤੇ ਰਾਹੁਲ ਗਾਂਧੀ ਦੀ ਐਨਡੀਏ ਨੇ ਨਿੰਦਾ ਕੀਤੀ

ਕੇਜਰੀਵਾਲ ਨੇ 'ਗੁਜਰਾਤ ਜੋੜੋ ਅਭਿਆਨ' ਦੀ ਸ਼ੁਰੂਆਤ ਕੀਤੀ, ਕਿਹਾ 'ਆਪ' ਸੂਬੇ ਵਿੱਚ ਇੱਕ ਵਿਕਲਪ ਵਜੋਂ ਉੱਭਰੀ ਹੈ

ਕੇਜਰੀਵਾਲ ਨੇ 'ਗੁਜਰਾਤ ਜੋੜੋ ਅਭਿਆਨ' ਦੀ ਸ਼ੁਰੂਆਤ ਕੀਤੀ, ਕਿਹਾ 'ਆਪ' ਸੂਬੇ ਵਿੱਚ ਇੱਕ ਵਿਕਲਪ ਵਜੋਂ ਉੱਭਰੀ ਹੈ

ਰਾਹੁਲ ਗਾਂਧੀ ਨੇ ਕਿਸਾਨ ਖੁਦਕੁਸ਼ੀਆਂ 'ਤੇ ਮਹਾਰਾਸ਼ਟਰ ਸਰਕਾਰ 'ਤੇ ਸਵਾਲ ਚੁੱਕੇ

ਰਾਹੁਲ ਗਾਂਧੀ ਨੇ ਕਿਸਾਨ ਖੁਦਕੁਸ਼ੀਆਂ 'ਤੇ ਮਹਾਰਾਸ਼ਟਰ ਸਰਕਾਰ 'ਤੇ ਸਵਾਲ ਚੁੱਕੇ

ਮਹਾਰਾਸ਼ਟਰ: 1.35 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵਾਂ ਨੂੰ ਮਨਜ਼ੂਰੀ, 1 ਲੱਖ ਨੌਕਰੀਆਂ ਪੈਦਾ ਕਰਨ ਲਈ

ਮਹਾਰਾਸ਼ਟਰ: 1.35 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵਾਂ ਨੂੰ ਮਨਜ਼ੂਰੀ, 1 ਲੱਖ ਨੌਕਰੀਆਂ ਪੈਦਾ ਕਰਨ ਲਈ

ਕਾਂਗਰਸ ਨੈਸ਼ਨਲ ਹੈਰਾਲਡ ਦੀ 2,000 ਕਰੋੜ ਰੁਪਏ ਦੀ ਜਾਇਦਾਦ ਹੜੱਪਣਾ ਚਾਹੁੰਦੀ ਸੀ, ਈਡੀ ਨੇ ਦਿੱਲੀ ਅਦਾਲਤ ਨੂੰ ਦੱਸਿਆ

ਕਾਂਗਰਸ ਨੈਸ਼ਨਲ ਹੈਰਾਲਡ ਦੀ 2,000 ਕਰੋੜ ਰੁਪਏ ਦੀ ਜਾਇਦਾਦ ਹੜੱਪਣਾ ਚਾਹੁੰਦੀ ਸੀ, ਈਡੀ ਨੇ ਦਿੱਲੀ ਅਦਾਲਤ ਨੂੰ ਦੱਸਿਆ