Tuesday, August 26, 2025  

ਪੰਜਾਬ

ਅੰਤਰ ਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਵੇਗਾ: ਹਰਪ੍ਰੀਤ ਸਿੰਘ

June 19, 2025
ਸ੍ਰੀ ਫਤਹਿਗੜ੍ਹ ਸਾਹਿਬ/ 19 ਜੂਨ:
(ਰਵਿੰਦਰ ਸਿੰਘ ਢੀਂਡਸਾ)
 
ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਅਗਵਾਈ ਹੇਠ 21 ਜੂਨ ਨੂੰ ਸਵੇਰੇ 6 ਵਜੇ ਤੋਂ ਸਵੇਰੇ 7 ਵਜੇ ਤੱਕ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਜਿਮਨੇਜੀਅਮ ਹਾਲ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਵਸ ਮੌਕੇ ਆਯੋਜਿਤ ਹੋਣ ਵਾਲੇ ਜਿ਼ਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਵਜੋੱ ਅੱਜ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਤੇ ਸ਼ਹਿਰੀ ਵਾਰਡਾਂ ਵਿਖੇ ਸੀ.ਐਮ. ਦੀ ਯੋਗਸ਼ਾਲਾ ਤਹਿਤ ਨਿਯਮਤ ਤੌਰ ਤੇ ਸਵੇਰ ਤੋਂ ਸ਼ਾਮ ਤੱਕ ਯੋਗ ਦੇ 180 ਮੁਫ਼ਤ ਸੈਸ਼ਨ ਲੱਗ ਰਹੇ ਹਨ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਰ ਬਲਾਕਾਂ ਵਿੱਚ ਵੀ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ ਜਿਸ ਵਿੱਚ ਲੋਕਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਮਲੋਹ ਦਾ ਯੋਗ ਕੈਂਪ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦਾ ਕੈਂਪ ਸੈਕਟਰ 20—ਡੀ, ਸਿ਼ਵ ਮੰਦਰ ਧਰਮਸ਼ਾਲਾ, ਨਿਊ ਸ਼ੁਭਾਸ਼ ਨਗਰ, ਬਸੀ ਪਠਾਣਾਂ ਦਾ ਕੈਂਪ ਆਈ.ਟੀ.ਆਈ ਗਰਾਊਡ ਅਤੇ ਖਮਾਣੋ ਦਾ ਕੈਂਪ ਉੱਚਾ ਗਾਓਂ ਦੇ ਸਰਕਾਰੀ ਕਾਲਜ ਲੜਕਿਆਂ ਦੇ ਗਰਾਊ਼ਡ ਵਿਖੇ ਲਗਾਇਆ ਜਾਵੇਗਾ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ ਅਰਵਿੰਦ ਗੁਪਤਾ, ਐਸ.ਡੀ.ਐਮ ਬਸੀ ਪਠਾਣਾ ਹਰਵੀਰ ਕੌਰ, ਐਸ.ਡੀ.ਐਮ ਅਮਲੋਹ ਚੇਤਨ ਬੰਗੜ, ਐਸ.ਡੀ.ਐਮ ਖਮਾਣੋਂ ਮਨਰੀਤ ਰਾਣਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

देश भगत विश्वविद्यालय ने दीक्षारंभ प्रोग्राम के दौरान धूमधाम से मनाया तीज उत्सव

देश भगत विश्वविद्यालय ने दीक्षारंभ प्रोग्राम के दौरान धूमधाम से मनाया तीज उत्सव

पंजाब में बाढ़ की स्थिति बिगड़ी, सात ज़िलों के स्कूल बंद

पंजाब में बाढ़ की स्थिति बिगड़ी, सात ज़िलों के स्कूल बंद

देश भगत ग्लोबल स्कूल ने भव्य अलंकरण सेरेमनी का किया आयोजन

देश भगत ग्लोबल स्कूल ने भव्य अलंकरण सेरेमनी का किया आयोजन

पंजाब पुलिस ने आतंकी मॉड्यूल का भंडाफोड़ किया; चार हथगोले, दो किलो आरडीएक्स आधारित आईईडी बरामद

पंजाब पुलिस ने आतंकी मॉड्यूल का भंडाफोड़ किया; चार हथगोले, दो किलो आरडीएक्स आधारित आईईडी बरामद

पंजाब के मुख्यमंत्री ने भाजपा पर 'वोट चोरी' से 'राशन चोरी' की ओर रुख करने का आरोप लगाया

पंजाब के मुख्यमंत्री ने भाजपा पर 'वोट चोरी' से 'राशन चोरी' की ओर रुख करने का आरोप लगाया

डॉ. अमरपाल सिंह ने डीबीयू के छात्रों को उज्ज्वल भविष्य और सीखने में खुशी के लिए किया प्रेरित  

डॉ. अमरपाल सिंह ने डीबीयू के छात्रों को उज्ज्वल भविष्य और सीखने में खुशी के लिए किया प्रेरित  

पंजाब के मुख्यमंत्री ने बाढ़ प्रभावित लोगों के लिए पर्याप्त राहत की घोषणा की

पंजाब के मुख्यमंत्री ने बाढ़ प्रभावित लोगों के लिए पर्याप्त राहत की घोषणा की

किसी को भी व्यक्तिगत डेटा एकत्र करने की अनुमति नहीं दी जाएगी: पंजाब सरकार

किसी को भी व्यक्तिगत डेटा एकत्र करने की अनुमति नहीं दी जाएगी: पंजाब सरकार

छात्र लक्ष्य निर्धारित करें और अपने क्षेत्र में निपुणता हासिल करें: डॉ. जुनेजा

छात्र लक्ष्य निर्धारित करें और अपने क्षेत्र में निपुणता हासिल करें: डॉ. जुनेजा

पंजाब पुलिस ने 112 डायल करके एकीकृत आपातकालीन प्रतिक्रिया प्रणाली शुरू की

पंजाब पुलिस ने 112 डायल करके एकीकृत आपातकालीन प्रतिक्रिया प्रणाली शुरू की