ਜੈਪੁਰ, 5 ਸਤੰਬਰ
ਵੀਰਵਾਰ ਰਾਤ ਨੂੰ ਅਜਮੇਰ ਵਿੱਚ ਬੋਰਾਜ ਡੈਮ ਦੀ ਕੰਧ ਡਿੱਗ ਗਈ, ਜਿਸ ਕਾਰਨ ਸਵਾਸਤਿਕ ਨਗਰ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਅਤੇ ਸੜਕਾਂ 'ਤੇ ਪਾਣੀ ਭਰ ਗਿਆ। ਸੜਕਾਂ 'ਤੇ 5 ਤੋਂ 8 ਫੁੱਟ ਪਾਣੀ ਖੜ੍ਹਾ ਹੈ।