Tuesday, May 14, 2024  

ਖੇਤਰੀ

ਦਿੱਲੀ ਵਿੱਚ ਟ੍ਰੈਫਿਕ ਪ੍ਰਵਾਹ ਦੇ ਵਿਰੁੱਧ ਵਾਹਨ ਚਲਾਉਣ ਲਈ ਚਲਾਨਾਂ ਵਿੱਚ 67 ਪ੍ਰਤੀਸ਼ਤ ਦਾ ਵਾਧਾ ਹੋਇਆ

ਦਿੱਲੀ ਵਿੱਚ ਟ੍ਰੈਫਿਕ ਪ੍ਰਵਾਹ ਦੇ ਵਿਰੁੱਧ ਵਾਹਨ ਚਲਾਉਣ ਲਈ ਚਲਾਨਾਂ ਵਿੱਚ 67 ਪ੍ਰਤੀਸ਼ਤ ਦਾ ਵਾਧਾ ਹੋਇਆ

ਰਾਸ਼ਟਰੀ ਰਾਜਧਾਨੀ ਵਿੱਚ ਟ੍ਰੈਫਿਕ ਦੇ ਨਿਰਧਾਰਤ ਪ੍ਰਵਾਹ ਦੇ ਵਿਰੁੱਧ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ, ਤੁਹਾਨੂੰ ਨਿਯਮ ਦੀ ਉਲੰਘਣਾ ਕਰਨ ਲਈ ਚਲਾਨ ਜਾਰੀ ਕੀਤਾ ਜਾ ਸਕਦਾ ਹੈ। ਜਨਵਰੀ ਤੋਂ ਲੈ ਕੇ, ਇਸ ਨਿਯਮ ਦੀ ਉਲੰਘਣਾ ਕਰਨ ਲਈ ਇੱਕ ਹੈਰਾਨਕੁਨ 30,062 ਵਾਹਨ ਚਾਲਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ, ਜੋ ਕਿ 2023 ਵਿੱਚ ਦਰਜ ਕੀਤੇ ਗਏ 18,047 ਉਲੰਘਣਾਵਾਂ ਤੋਂ ਇੱਕ ਮਹੱਤਵਪੂਰਨ ਵਾਧਾ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ "ਟ੍ਰੈਫਿਕ ਦੇ ਵਹਾਅ ਦੇ ਵਿਰੁੱਧ ਗੱਡੀ ਚਲਾਉਣ" ਲਈ ਮੁਕੱਦਮੇਬਾਜ਼ੀ ਵਿੱਚ ਲਗਭਗ 67 ਪ੍ਰਤੀਸ਼ਤ ਦਾ ਇੱਕ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ।

ਬੰਗਾਲ ਦੇ ਹੁਗਲੀ 'ਚ ਧਮਾਕਾ, 11 ਸਾਲਾ ਲੜਕੇ ਦੀ ਮੌਤ

ਬੰਗਾਲ ਦੇ ਹੁਗਲੀ 'ਚ ਧਮਾਕਾ, 11 ਸਾਲਾ ਲੜਕੇ ਦੀ ਮੌਤ

ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਪਾਂਡੂਆ ਵਿੱਚ ਸੋਮਵਾਰ ਨੂੰ ਹੋਏ ਧਮਾਕੇ ਵਿੱਚ ਇੱਕ ਨਾਬਾਲਗ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੋਵੇਂ ਜ਼ਖਮੀ ਬੱਚਿਆਂ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਧਮਾਕੇ ਕਾਰਨ ਜ਼ਖਮੀ ਹੋਏ ਦੋ ਨਾਬਾਲਗਾਂ ਵਿੱਚੋਂ ਇੱਕ ਦਾ ਹੱਥ ਉੱਡ ਗਿਆ ਹੈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਧਮਾਕਾ ਇੱਕ ਛੱਪੜ ਕੋਲ ਹੋਇਆ ਜਿੱਥੇ ਤਿੰਨ ਨਾਬਾਲਗ ਖੇਡ ਰਹੇ ਸਨ। ਇਨ੍ਹਾਂ ਤਿੰਨਾਂ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ 'ਚੋਂ ਇਕ ਨੂੰ ਮ੍ਰਿਤਕ ਐਲਾਨ ਦਿੱਤਾ।

ਦਿੱਲੀ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ

ਦਿੱਲੀ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ

ਦਿੱਲੀ ਦੇ ਬਾਹਰੀ ਹਿੱਸੇ ਵਿੱਚ ਨਰੇਲਾ ਵਿਖੇ ਇੱਕ ਫੈਕਟਰੀ ਵਿੱਚ ਸੋਮਵਾਰ ਨੂੰ ਇੱਕ ਵਿਸ਼ਾਲ ਅੱਗ ਦੀ ਸੂਚਨਾ ਮਿਲੀ, ਫਾਇਰ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਵੇਰਵਿਆਂ ਨੂੰ ਸਾਂਝਾ ਕਰਦੇ ਹੋਏ, ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਸੋਮਵਾਰ ਸਵੇਰੇ 8:27 ਵਜੇ ਨਰੇਲਾ ਉਦਯੋਗਿਕ ਖੇਤਰ ਵਿੱਚ ਹਰੀਸ਼ਚੰਦਰ ਚੌਕ ਨੇੜੇ ਇੱਕ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਇੱਕ ਕਾਲ ਆਈ ਸੀ। ਗਰਗ ਨੇ ਦੱਸਿਆ ਕਿ ਅੱਗ ਬੁਝਾਉਣ ਲਈ 30 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ ਹਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ  ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ  ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਦੇ ਹੋਣਹਾਰ ਅਤੇ ਮਿਹਨਤੀ  ਵਿਦਿਆਰਥੀਆਂ ਵਲੋਂ ਪਿਛਲੇ ਦਿਨੀਂ ਆਏ ਅੱਠਵੀਂ, ਦਸਵੀਂ ਅਤੇ ਬਾਰਵੀਂ  ਜਮਾਤ ਦੇ ਨਤੀਜਿਆਂ ਵਿੱਚ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਗਏ ਹਨ। ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਲੇ ਇਹਨਾਂ ਹੋਣਹਾਰ ਵਿਦਿਆਰਥੀਆਂ ਦਾ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਵਲੋਂ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਕਲੱਬ ਵੱਲੋਂ ਸਕੂਲ ਅਧਿਆਪਕਾਂ ਨੂੰ ਵੀ ਵਡਮੁੱਲੀਆਂ ਸੇਵਾਂਵਾ ਦੇਣ ਬਦਲੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।

ਪਿੰਡ ਚਲਾਕੀ ਤੇ ਡੂਮਛੇੜੀ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ

ਪਿੰਡ ਚਲਾਕੀ ਤੇ ਡੂਮਛੇੜੀ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ

ਮੋਰਿੰਡਾ ਇਲਾਕੇ ਦੇ ਪਿੰਡ ਡੂਮਛੇੜੀ ਅਤੇ ਚਲਾਕੀ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਬੜੀ ਮੁਸ਼ਕਿਲ ਨਾਲ ਦੋ ਫਾਇਰ ਬਿ੍ਰਗੇਡਾਂ ਨੇ ਆ ਕੇ ਕਿਸਾਨਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਹਰਵਿੰਦਰ ਸਿੰਘ ਚਲਾਕੀ, ਕੁਲਵੀਰ ਸਿੰਘ, ਜਗਪਾਲ ਸਿੰਘ, ਮਨਿੰਦਰ ਸਿੰਘ, ਦਲੀਪ ਸਿੰਘ ਆਦਿ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਅੱਜ ਤੋਂ ਦਿਨ ਵਿੱਚ ਟਿਊਬਵੈਲਾਂ ਦੀ ਬਿਜਲੀ ਸਪਲਾਈ 9 ਤੋਂ 5 ਤੱਕ ਦੇਣੀ ਸ਼ੁਰੂ ਕੀਤੀ ਹੈ।

ਬੀਜੇਪੀ ਦੀਆਂ ਨੀਤੀਆ ਕਾਰਪੋਰਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ : ਜਗਜੀਤ ਸਿੰਘ ਛੜਬੜ

ਬੀਜੇਪੀ ਦੀਆਂ ਨੀਤੀਆ ਕਾਰਪੋਰਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ : ਜਗਜੀਤ ਸਿੰਘ ਛੜਬੜ

ਬਹੁਜਨ ਸਮਾਜ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਸ. ਜਗਜੀਤ ਸਿੰਘ ਛੜਬੜ ਨੇ ਹਲਕਾ ਰਾਜਾਪੁਰਾ ‘ਚ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਆਪਣੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਉਂਦਿਆਂ ਵਿਰੋਧੀ ਪਾਰਟੀਆਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਸ. ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ ਵਿਰੋਧੀ , ਫੈਡਰਲਿਜ਼ਮ ਵਿਰੋਧੀ ਅਤੇ ਜਮਹੂਰੀਅਤ ਵਿਰੋਧੀ ਹਨ। 

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ -- - ਧਾਮੀ

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ -- - ਧਾਮੀ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਸਥਿਤ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਆਮਦ ਤੋਂ ਪਹਿਲਾਂ ਚੱਲ ਰਹੇ ਗੁਰਮਤਿ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੀ ਸੁਰੱਖਿਆ ਕਰਮੀਆਂ ਵੱਲੋਂ ਚੈਕਿੰਗ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। 

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ

ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਮਲੇਸ਼ੀਆ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਵਾਪਸ ਪਹੁੰਚੀਆਂ 7 ਲੜਕੀਆਂ ਤੇ ਔਰਤਾਂ ਜਿੱਥੇ ਖੁਸ਼ੀ ਦੇ ਹੰਝੂ ਵਹਾ ਰਹੀਆਂ ਸਨ, ਉੱਥੇ ਮਾਪਿਆਂ ਦੇ ਗਲ ਲੱਗ ਕੇ ਫੁੱਟ ਫੁੱਟ ਕੇ ਰੋਣ ਲਈ ਮਜਬੂਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਠੱਗ ਏਜੰਟਾਂ ਵੱਲੋਂ ਵਿਦੇਸ਼ ਦੀ ਚਮਕ ਦਮਕ ਦਾ ਹਵਾਲਾ ਦਿੰਦਿਆਂ ਰਾਜਦੀਪ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਜੀਦਾ ਜ਼ਿਲਾ ਬਠਿੰਡਾ ਨੂੰ ਮਲੇਸ਼ੀਆ ਭੇਜਿਆ, ਜਿੱਥੇ ਰਾਜਦੀਪ ਕੌਰ ਦਾ ਆਪਣੇ ਮਾਪਿਆਂ ਨਾਲ ਪੂਰੀ ਤਰਾਂ ਸੰਪਰਕ ਟੁੱਟ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਆਰਾ ਕਾਰਬਨ ਨੈਨੋਮੈਟਰੀਅਲਜ਼ 'ਤੇ ਖੋਜ ਪ੍ਰਕਾਸ਼ਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਆਰਾ ਕਾਰਬਨ ਨੈਨੋਮੈਟਰੀਅਲਜ਼ 'ਤੇ ਖੋਜ ਪ੍ਰਕਾਸ਼ਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਰਾਹੁਲ ਬਦਰੂ ਨੇ ਇੱਕ ਉੱਚ ਮਹੱਤਤਾ ਦੇ ਵਿਗਿਆਨਕ ਜਰਨਲ ਵਿੱਚ ਆਪਣੀ ਖੋਜ ਦੇ ਪ੍ਰਕਾਸ਼ਨ ਨਾਲ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ।ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਦਾ ਲੇਖ "ਪੌਲੀਆਰੋਮੈਟਿਕ ਹਾਈਡਰੋਕਾਰਬਨ ਦੇ ਫੋਟੋਕੈਟਾਲਿਟਿਕ ਡਿਗਰੇਡੇਸ਼ਨ ਨੂੰ ਵਧਾਉਣ ਲਈ ਟੇਲਰਡ ਕਾਰਬਨ ਨੈਨੋਮੈਟਰੀਅਲਜ਼" 37.4 ਦੇ ਪ੍ਰਭਾਵਸ਼ਾਲੀ ਪ੍ਰੋਗਰੈਸ ਇਨ ਮੈਟੀਰੀਅਲ ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਖੇਤਾਂ ਚ ਅੱਗ ਨੇ ਤਾਂਡਵ ਮਚਾ ਦਿੱਤਾ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਲੱਗੀ ਭਿਆਨਕ ਅੱਗ

ਖੇਤਾਂ ਚ ਅੱਗ ਨੇ ਤਾਂਡਵ ਮਚਾ ਦਿੱਤਾ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਲੱਗੀ ਭਿਆਨਕ ਅੱਗ

ਲੋਕ ਸਭਾ ਚੋਣਾਂ 2024 :ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲਗਦੀਆ ਸਰਹੱਦਾਂ ਦੀ ਕੀਤੀ ਗਈ ਚੈਕਿੰਗ

ਲੋਕ ਸਭਾ ਚੋਣਾਂ 2024 :ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲਗਦੀਆ ਸਰਹੱਦਾਂ ਦੀ ਕੀਤੀ ਗਈ ਚੈਕਿੰਗ

ਬਿਜਲੀ ਦੇ ਸ਼ਾਰਟ ਸਰਕਟ ਨਾਲ 30 ਏਕੜ ਕਣਕ ਦੇ ਟਾਂਗਰ ਨੂੰ ਲੱਗੀ ਅੱਗ

ਬਿਜਲੀ ਦੇ ਸ਼ਾਰਟ ਸਰਕਟ ਨਾਲ 30 ਏਕੜ ਕਣਕ ਦੇ ਟਾਂਗਰ ਨੂੰ ਲੱਗੀ ਅੱਗ

ਹਾਈ ਵੋਲਟੇਜ਼ ਖੰਬੇ ਦੀ ਤਾਰ ਡਿੱਗਣ ਨਾਲ ਢਾਈ ਏਕੜ ਫਸਲ ਸੜ ਕੇ ਸੁਆਹ

ਹਾਈ ਵੋਲਟੇਜ਼ ਖੰਬੇ ਦੀ ਤਾਰ ਡਿੱਗਣ ਨਾਲ ਢਾਈ ਏਕੜ ਫਸਲ ਸੜ ਕੇ ਸੁਆਹ

ਚੋਣ ਦਫਤਰ ਖੋਲ੍ਹਣ ਸਮੇਂ ਭਾਜਪਾਈ ਤੇ ਕਿਸਾਨ ਹੋਏ ਆਹਮੋ-ਸਾਹਮਣੇ

ਚੋਣ ਦਫਤਰ ਖੋਲ੍ਹਣ ਸਮੇਂ ਭਾਜਪਾਈ ਤੇ ਕਿਸਾਨ ਹੋਏ ਆਹਮੋ-ਸਾਹਮਣੇ

ਰਾਜਪੁਰਾ ਨੇੜੇ ਮਹਾਰਾਣੀ ਪ੍ਰਨੀਤ ਕੌਰ ਦੇ ਕਾਫ਼ਲਾ ਦਾ ਵਿਰੋਧ

ਰਾਜਪੁਰਾ ਨੇੜੇ ਮਹਾਰਾਣੀ ਪ੍ਰਨੀਤ ਕੌਰ ਦੇ ਕਾਫ਼ਲਾ ਦਾ ਵਿਰੋਧ

ਕਰਨਾਟਕ : ਜਿਨਸੀ ਸੋਸ਼ਣ ਮਾਮਲੇ ’ਚ ਐਡਵੀ ਰੇਵੰਨਾ ਗ੍ਰਿਫ਼ਤਾਰ

ਕਰਨਾਟਕ : ਜਿਨਸੀ ਸੋਸ਼ਣ ਮਾਮਲੇ ’ਚ ਐਡਵੀ ਰੇਵੰਨਾ ਗ੍ਰਿਫ਼ਤਾਰ

CMFRI ਮੱਛੀਆਂ ਫੜਨ ਵਾਲੇ ਭਾਈਚਾਰਿਆਂ ਲਈ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਮੁਹਿੰਮ ਚਲਾਉਂਦੀ

CMFRI ਮੱਛੀਆਂ ਫੜਨ ਵਾਲੇ ਭਾਈਚਾਰਿਆਂ ਲਈ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਮੁਹਿੰਮ ਚਲਾਉਂਦੀ

ਕੋਲਾ ਘੁਟਾਲਾ: ਦਿੱਲੀ ਹਾਈਕੋਰਟ ਨੇ ਸਾਬਕਾ ਆਰਐੱਸਐੱਸ ਸਾਂਸਦ ਵਿਜੇ ਦਰਦਾ ਦੇ ਪਾਸਪੋਰਟ ਨੂੰ 3 ਸਾਲ ਲਈ ਨਵਿਆਉਣ ਦੇ ਹੁਕਮ ਦਿੱਤੇ 

ਕੋਲਾ ਘੁਟਾਲਾ: ਦਿੱਲੀ ਹਾਈਕੋਰਟ ਨੇ ਸਾਬਕਾ ਆਰਐੱਸਐੱਸ ਸਾਂਸਦ ਵਿਜੇ ਦਰਦਾ ਦੇ ਪਾਸਪੋਰਟ ਨੂੰ 3 ਸਾਲ ਲਈ ਨਵਿਆਉਣ ਦੇ ਹੁਕਮ ਦਿੱਤੇ 

ਦੱਪਰ ਕਲੋਨੀ ‘ਚੋਂ ਸੱਕੀ ਹਾਲਾਤਾਂ ਵਿੱਚ ਨਾਬਾਲਗ ਲਾਪਤਾ

ਦੱਪਰ ਕਲੋਨੀ ‘ਚੋਂ ਸੱਕੀ ਹਾਲਾਤਾਂ ਵਿੱਚ ਨਾਬਾਲਗ ਲਾਪਤਾ

ਨਜਾਇਜ ਹੋਰਡਿੰਗਜ ਖਿਲਾਫ ਲੋਕ ਸੇਵਾ ਕਲੱਬ ਜਾਵੇਗਾ ਹਾਈਕੋਰਟ

ਨਜਾਇਜ ਹੋਰਡਿੰਗਜ ਖਿਲਾਫ ਲੋਕ ਸੇਵਾ ਕਲੱਬ ਜਾਵੇਗਾ ਹਾਈਕੋਰਟ

ਸੀਪੀਆਈ ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ

ਸੀਪੀਆਈ ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ

ਮਹਾਰਾਸ਼ਟਰ : ਉਤਰਦੇ ਸਮੇਂ ਨਿੱਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖ਼ਮੀ

ਮਹਾਰਾਸ਼ਟਰ : ਉਤਰਦੇ ਸਮੇਂ ਨਿੱਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖ਼ਮੀ

ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਦਾ ਐਲਾਨ 20 ਤੋਂ ਬਾਅਦ

ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਦਾ ਐਲਾਨ 20 ਤੋਂ ਬਾਅਦ

ਮਹਾਰਾਸ਼ਟਰ ਸਰਕਾਰ ਨੇ ਡੀਜੀਪੀ ਨੂੰ ਚੋਣਾਂ ਦੌਰਾਨ ਡੂੰਘੇ ਜਾਅਲੀ ਖਤਰੇ ਨੂੰ ਰੋਕਣ ਲਈ ਨਿਰਦੇਸ਼ ਦਿੱਤੇ

ਮਹਾਰਾਸ਼ਟਰ ਸਰਕਾਰ ਨੇ ਡੀਜੀਪੀ ਨੂੰ ਚੋਣਾਂ ਦੌਰਾਨ ਡੂੰਘੇ ਜਾਅਲੀ ਖਤਰੇ ਨੂੰ ਰੋਕਣ ਲਈ ਨਿਰਦੇਸ਼ ਦਿੱਤੇ

Back Page 4