Wednesday, December 06, 2023  

ਖੇਤਰੀ

ਪੰਜਾਬ ਸਰਕਾਰ ਦੀਆ ਲੋਕ ਭਲਾਈ ਸਕੀਮਾ ਨੂੰ ਘਰ-ਘਰ ਪਹੁੰਚਾਇਆ ਜਾਵੇਗਾ:ਗੁਰਵੀਰ,ਰਾਜੇਸ਼,ਉਕਸੀ

September 22, 2023

ਰਾਜਪੁਰਾ, 22 ਸਤੰਬਰ (ਏ ਪੀ ਸਿੰਘ ਵਿਰਕ) : ਸੂਬਾ ਸਰਕਾਰ ਵੱਲੋ ਰਾਜ ਦੇ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਸਮੇਂ ਸਿਰ ਪਹੁੰਚਾਉਣ ਲਈ ਦਿ੍ਰੜ ਸੰਕਲਪ ਲਿਆ ਹੈ।ਜਿਸ ਤਹਿਤ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਰਹਿਨੁਮਾਈ ਹੇਠ ਐਮ.ਐਲ.ਏ ਕੋਆਰਡੀਨੇਟਰ ਟੀਮ ਵੱਲੋ ਹਲਕੇ ਦੇ ਵੱਖ-ਵੱਖ ਪਿੰਡ ਚੰਦੂਆ ਖ਼ੁਰਦ, ਦਮਨਹੇੜੀ, ਪੜਾਓ ,ਰਾਮਨਗਰ ਸੋਂਟੀ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਮੰਗਾਂ ਅਤੇ ਸਮੱਸਿਆਵਾ ਸੁਣੀਆ।ਆਪ ਦੇ ਮੁੱਖ ਦਫਤਰ ਰਾਜਪੁਰਾ ਵਿਖੇ ਜਾਣਕਾਰੀ ਦਿੰਦਿਆ ਗੁਰਵੀਰ ਸਿੰਘ ਸਰਾਓ ਮੈਂਬਰ ਪੈਪਸੂ ਨਗਰ ਵਿਕਾਸ ਬੋਰਡ ਪੰਜਾਬ, ਰਾਜੇਸ਼ ਕੁਮਾਰ ਐਮ.ਐਲ.ਏ ਕੋਆਰਡੀਨੇਟਰ, ਸੀਨੀਅਰ ਆਪ ਆਗੂ ਅਵਤਾਰ ਸਿੰਘ ਉਕਸੀ,ਯੂਥ ਆਗੂ ਹਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਦਿਹਾਤੀ ਖੇਤਰਾ ਚ ਸਰਕਾਰ ਦੀਆ ਲੋਕ ਭਲਾਈ ਦੀਆ ਵੱਖ-ਵੱਖ ਸਕੀਮਾ ਪ੍ਰਤੀ ਪਿੰਡ ਵਾਸੀਆ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਵਿਕਾਸ ਕਾਰਜ ਬਾਰੇ ਵਿਚਾਰ ਚਰਚਾ ਕੀਤੀ ਗਈ।ਗੁਰਵੀਰ ਸਰਾਓ ਨੇ ਦੱਸਿਆ ਕਿ ਕੋਆਰਡੀਨੇਟਰ ਟੀਮ ਨੇ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋ ਇਨ੍ਹਾ ਪਿੰਡ ਵਾਸੀਆ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜ੍ਹਨ ਦਾ ਪੂਰਨ ਭਰੋਸਾ ਦਿੱਤਾ। ਇਨ੍ਹਾ ਆਮ ਆਦਮੀ ਪਾਰਟੀ ਦੇ ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਰਾਜ ਸਰਕਾਰ ਲੋਕਾ ਦੀ ਬਿਹਤਰੀ ਲਈ ਯਤਨਸ਼ੀਲ ਹੈ।ਜਿਸ ਦੇ ਇਨ-ਬਿਨ ਪਹਿਰਾ ਦਿੰਦਿਆ ਵਿਧਾਇਕ ਨੀਨਾ ਮਿੱਤਲ ਹਲਕਾ ਵਾਸੀਆ ਨੂੰ ਬੂਨਿਆਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ਹਿਰੀ ਅਤੇ ਪੇਡੂ ਖੇਤਰਾ ਵਿੱਚ ਟੀਮ ਵਰਕ ਕਰ ਰਹੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪ੍ਰਯਾਗਰਾਜ ਮਾਘ ਮੇਲਾ 2024 ਵਿੱਚ ਦਸ ਦਿਨ ਲੰਬਾ ਹੋਵੇਗਾ

ਪ੍ਰਯਾਗਰਾਜ ਮਾਘ ਮੇਲਾ 2024 ਵਿੱਚ ਦਸ ਦਿਨ ਲੰਬਾ ਹੋਵੇਗਾ

ਕੋਲਕਾਤਾ: ਸਬਜ਼ੀਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਕੋਈ ਰਾਹਤ ਨਹੀਂ ਮਿਲੀ

ਕੋਲਕਾਤਾ: ਸਬਜ਼ੀਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਕੋਈ ਰਾਹਤ ਨਹੀਂ ਮਿਲੀ

ਬਿਹਾਰ ਦੇ ਆਬਜ਼ਰਵੇਸ਼ਨ ਹੋਮ ਤੋਂ ਤਿੰਨ ਨਾਬਾਲਗ ਲੜਕੀਆਂ ਭੱਜ ਗਈਆਂ

ਬਿਹਾਰ ਦੇ ਆਬਜ਼ਰਵੇਸ਼ਨ ਹੋਮ ਤੋਂ ਤਿੰਨ ਨਾਬਾਲਗ ਲੜਕੀਆਂ ਭੱਜ ਗਈਆਂ

ਸੰਯੁਕਤ ਫਰੰਟ ਆਫ ਐਕਸ ਸਰਵਿਸਮੈਨ ਇਕਾਈ ਮੋਰਿੰਡਾ ਨੇ ਕੀਤੀ ਮੀਟਿੰਗ

ਸੰਯੁਕਤ ਫਰੰਟ ਆਫ ਐਕਸ ਸਰਵਿਸਮੈਨ ਇਕਾਈ ਮੋਰਿੰਡਾ ਨੇ ਕੀਤੀ ਮੀਟਿੰਗ

ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਲਾ ਯੂਥ ਕਲੱਬਜ਼ ਤਾਲਮੇਟੀ ਕਮੇਟੀ ਜਿਲਾ ਰੂਪਨਗਰ ਦੀ ਮੀਟਿੰਗ

ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਲਾ ਯੂਥ ਕਲੱਬਜ਼ ਤਾਲਮੇਟੀ ਕਮੇਟੀ ਜਿਲਾ ਰੂਪਨਗਰ ਦੀ ਮੀਟਿੰਗ

ਮੋਹਾਲੀ ‘ਚ ਦੂਜਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਅਜ ਤੋਂ ਸੁਰੂ

ਮੋਹਾਲੀ ‘ਚ ਦੂਜਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਅਜ ਤੋਂ ਸੁਰੂ

ਬਿਜਲੀ ਮੁਲਾਜ਼ਮਾਂ ਵੱਲੋਂ ਇੱਕ ਰੋਜ਼ਾ ਹੜਤਾਲ ਤੇ ਰੋਸ ਰੈਲੀ

ਬਿਜਲੀ ਮੁਲਾਜ਼ਮਾਂ ਵੱਲੋਂ ਇੱਕ ਰੋਜ਼ਾ ਹੜਤਾਲ ਤੇ ਰੋਸ ਰੈਲੀ

ਨਗਰ ਨਿਗਮ ਵਲੋਂ ਸਥਿਰਤਾ ਅਤੇ ਰਹਿੰਦ-ਖੂੰਹਦ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ 'ਬੌਟਲਜ਼ ਫਾਰ ਚੇਂਜ' ਵਰਕਸ਼ਾਪ-ਕਮ-ਪ੍ਰਦਰਸ਼ਨੀ ਸ਼ੁਰੂ

ਨਗਰ ਨਿਗਮ ਵਲੋਂ ਸਥਿਰਤਾ ਅਤੇ ਰਹਿੰਦ-ਖੂੰਹਦ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ 'ਬੌਟਲਜ਼ ਫਾਰ ਚੇਂਜ' ਵਰਕਸ਼ਾਪ-ਕਮ-ਪ੍ਰਦਰਸ਼ਨੀ ਸ਼ੁਰੂ

ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਕਾਲੋਨੀ ਬਰਨਾਲਾ ਨੂੰ ਸ਼ੁਰੂ ਕਰਨ ਲਈ ਮਿਲੀ ਵਿਭਾਗਾਂ ਤੋਂ ਮਨਜ਼ੂਰੀ

ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਕਾਲੋਨੀ ਬਰਨਾਲਾ ਨੂੰ ਸ਼ੁਰੂ ਕਰਨ ਲਈ ਮਿਲੀ ਵਿਭਾਗਾਂ ਤੋਂ ਮਨਜ਼ੂਰੀ

ਕੇਂਦਰ ਸਰਕਾਰ ਹਰ ਸੈਕਿੰਡ ਬਾਅਦ 4 ਲੱਖ ਰੁਪਏ ਕਰਜਾ ਲੈ ਰਹੀ ਹੈ - ਆਰ.ਟੀ.ਆਈ ਦਾ ਖੁਲਾਸਾ

ਕੇਂਦਰ ਸਰਕਾਰ ਹਰ ਸੈਕਿੰਡ ਬਾਅਦ 4 ਲੱਖ ਰੁਪਏ ਕਰਜਾ ਲੈ ਰਹੀ ਹੈ - ਆਰ.ਟੀ.ਆਈ ਦਾ ਖੁਲਾਸਾ