ਨਾਭਾ, 3 ਅਕਤੂਬਰ (ਰਾਜੇਸ ਬਜਾਜ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਝੋਨੇ ਦੀ ਖਰੀਦ ਸੁਰੂ ਕਰਵਾਉਣ ਲਈ ਸਾਰੇ ਕੈਬਨਿਟ ਮੰਤਰੀਆਂ ਅਤੇ ਐਮ ਐਲ ਏ ਨੂੰ ਨਿਰਦੇਸ਼ ਦਿੱਤੇ ਹਨ ਜਿਸ ਤਹਿਤ ਅੱਜ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਅਨਾਜ ਮੰਡੀ ਨਾਭਾ ਵਿਖੇ ਝੋਨੇ ਦੀ ਖਰੀਦ ਸੁਰੂ ਕਰਵਾਈ ਇਸ ਮੋਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੀ ਫਸਲ ਵਿਕਣ ਤੋਂ ਬਾਅਦ 24 ਘੰਟੇ ਵਿੱਚ ਅਦਾਇਗੀ ਦੇ ਨਿਰਦੇਸ਼ ਦਿੱਤੇ ਹਨ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਪਨਗ੍ਰੇਨ , ਮਾਰਕਫੈੱਡ , ਵੇਅਰ ਹਾਊਸ ਕਾਰਪੋਰੇਸ਼ਨ , ਪਨਸਪ ਖਰੀਦ ਏਜੰਸੀਆਂ ਖਰੀਦ ਕਰਨਗੀਆਂ। ਇਸ ਮੋਕੇ ਉਨਾਂ ਦੇ ਨਾਲ ਅਸੋਕ ਅਰੋੜਾ ਬਲਾਕ ਪ੍ਰਧਾਨ ਸਹਿਰੀ , ਸੁਰਿੰਦਰ ਕੁਮਾਰ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਨਾਭਾ ,ਮਨਜੀਤ ਸਿੰਘ ਸੁਪਰਡੈਂਟ ਮਾਰਕਿਟ ਕਮੇਟੀ ,ਦਲਵੀਰ ਸਿੰਘ, ਹਰਜੋਤ ਸਿੰਘ ਮੰਡੀ ਸੁਪਰਵਾਈਜ਼ਰ, ਗੁਰਮਾਣਕ ਸਿੰਘ, ਵਰਿੰਦਰ ਸਿੰਘ ਇੰਸਪੈਕਟਰ ਪਨਗ੍ਰੇਨ, ਸੁਖਚੈਨ ਸਿੰਘ ਇੰਸਪੈਕਟਰ ਪਨਸਪ, ਅਮਿਤ ਕੁਮਾਰ ਵੇਅਰ ਹਾਊਸ, ਦਿਲਪ੍ਰੀਤ ਸਿੰਘ ਮਾਰਕਫੈੱਡ, ਸਿੰਕਦਰ ਸਿੰਘ, ਅਜੀਤ ਕੁਮਾਰ, ਸੁਖਵੰਤ ਸਿੰਘ ਕੋਲ, ਕਰਮਜੀਤ ਸਿੰਘ ਅਲਹੋਰਾਂ, ਜਗਵਿੰਦਰ ਸਿੰਘ ਪੂਨੀਆ ਸੋਸਲ ਮੀਡੀਆ ਇੰਚਾਰਜ ਨਾਭਾ , ਡਾ ਸੁਖਦੇਵ ਸਿੰਘ ਸੰਧੂਂ , ਮੇਜਰ ਸਿੰਘ ਤੁੰਗਾਂ , ਭੁਪਿੰਦਰ ਸਿੰਘ ਕੱਲਰ ਮਾਜਰੀ , ਠੇਕੇਦਾਰ ਹਰਮੇਸ਼ ਸਿੰਘ ਮੇਸੀ , ਬਿੰਦਰ ਕੋਟਲੀ , ਸੂਬੇਦਾਰ ਗੁਰਿੰਦਰ ਸਿੰਘ ਕੁਲਾਰਾਂ ,ਜਸਵੀਰ ਸਿੰਘ ਵਜੀਦਪੁਰ , ਅਜੀਤ ਕੁਮਾਰ, ਵਿਨੇ ਗੁਪਤਾ, ਵਿਨੋਦ ਮੋਦੀ, ਅਨੁਜ ਕੁਮਾਰ, ਸੁਭਾਸ਼ ਗਰਗ, ਦੀਪਕ ਗੁਪਤਾ, ਕ੍ਰਿਸ਼ਨ ਬਾਂਸਲ, ਅਸ਼ੋਕ ਗਰਗ, ਰਾਜ ਗਰਗ, ਮੇਜਰ ਸਿੰਘ, ਯਸ਼ਪਾਲ ਸਿੰਗਲਾ, ਰਜਨੀਸ਼ ਮਿੱਤਲ, ਭੂਸ਼ਣ ਲਾਲ, ਸੁਨੀਲ ਗਰਗ, ਅਮਿਤ ਮਿੱਤਲ, ਪ੍ਰੇਮ ਜਿੰਦਲ, ਅਜੇ ਗੁਪਤਾ ਅਤੇ ਹੋਰ ਆਹੁਦੇਦਾਰ ਮੋਜੂਦ ਸਨ।