Thursday, April 25, 2024  

ਖੇਡਾਂ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

February 29, 2024

ਬਨੂੜ, 29 ਫਰਵਰੀ (ਅਵਤਾਰ ਸਿੰਘ) :  ਬਾਬਾ ਬੰਦਾ ਸਿੰਘ ਬਹਾਦਰ ਕਲੱਬ ਬਨੂੜ ਅਤੇ ਸ਼ਹੀਦ ਉਧਮ ਸਿੰਘ ਫਾਊਡੇਸ਼ਨ ਵੱਲੋਂ ਦੋ ਰੌਜ਼ਾ ਕਬੱਡੀ ਕੱਪ 2 ਤੇ 3 ਮਾਰਚ ਨੂੰ ਬਨੂੜ ਦੇ ਖੇਡ ਸਟੇਡੀਅਮ ਵਿਖੇ ਕਰਾਇਆ ਜਾ ਰਿਹਾ ਹੈ। ਜਿਸ ਦੀ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਬੱਡੀ ਕੱਪ ਦੇ ਪ੍ਰਬੰਧਕ ਸਾਧੂ ਸਿੰਘ ਖਲੋਰ, ਜਸਵਿੰਦਰ ਸਿੰਘ ਜੱਸੀ ਤੇ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਦੇ ਇਨਾਮਾਂ ਵਾਲੀ ਇਸ ਕਬੱਡੀ ਕੱਪ ਦੇ ਪਹਿਲੇ ਦਿਨ ਪੁਆਧੀ ਫੈਡਰੇਸ਼ਨ ਦੀ ਅੱਠ ਟੀਮਾਂ ਵਿਚਾਲੇ ਭੇੜ ਹੋਣਗੇ। ਉਪਰੰਤ ਲੜਕੀਆਂ ਦੀ ਕਬੱਡੀ ਤੇ ਐਥਲੈਟਿਕ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਕੱਪ ਦੇ ਦੂਜੇ ਦਿਨ ਅੱਠ ਐਕਡਮੀਆਂ ਦੇ ਮੁਕਾਬਲਿਆਂ ਤੋਂ ਇਲਾਵਾ ਲੜਕੀਆਂ ਦਾ ਸ਼ੋਅ ਮੈਚ ਹੋਵਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਿਲਿਕ ਦੀ ਦੇਰ ਨਾਲ ਸਟ੍ਰਾਈਕ ਨੇ ਜੁਵੈਂਟਸ ਨੂੰ ਇਤਾਲਵੀ ਕੱਪ ਫਾਈਨਲ ਵਿੱਚ ਪਹੁੰਚਾਇਆ

ਲੀਜੈਂਡ ਕ੍ਰਿਕਟ ਟਰਾਫੀ ਦੀ ਟੀਮ ਦੇ ਮਾਲਕ 'ਤੇ ਸ਼੍ਰੀਲੰਕਾ 'ਚ ਮੈਚ ਫਿਕਸਿੰਗ ਦਾ ਦੋਸ਼ ਲਗਾਇਆ ਗਿਆ 

SL ਦੀ ਕਪਤਾਨ ਅਥਾਪਥੂ ਮਹਿਲਾ ਵਨਡੇ ਬੱਲੇਬਾਜ਼ੀ ਰੈਂਕਿੰਗ 'ਚ ਸਿਖਰ 'ਤੇ ਪਰਤ ਆਈ 

'ਮੈਂ ਉਸ ਫੈਸਲੇ ਨਾਲ ਸ਼ਾਂਤੀ ਬਣਾਈ': ਸੁਨੀਲ ਨਾਰਾਇਣ ਨੇ ਟੀ-20 ਵਿਸ਼ਵ ਕੱਪ ਲਈ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਦੀ ਸੰਭਾਵਨਾ ਨੂੰ ਰੱਦ ਕੀਤਾ

ਲੀਜੈਂਡ ਕ੍ਰਿਕਟ ਲੀਗ ਮੈਨੇਜਰ 'ਤੇ ਸ਼੍ਰੀਲੰਕਾ 'ਚ ਮੈਚ ਫਿਕਸਿੰਗ ਦਾ ਦੋਸ਼ ਲਗਾਇਆ ਗਿਆ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

ਮੈਂ ਆਪਣੀ ਟੀਮ ਵਿੱਚ ਉਸ ਵਰਗਾ 'ਬਿਟ ਐਂਡ ਪੀਸ' ਖਿਡਾਰੀ ਨਹੀਂ ਚੁਣਾਂਗਾ: ਸਹਿਵਾਗ ਨੇ ਪੀਬੀਕੇਐਸ ਦੀ ਜੀਟੀ ਤੋਂ ਹਾਰ ਤੋਂ ਬਾਅਦ ਸੈਮ ਕੁਰਾਨ ਦੀ ਨਿੰਦਾ ਕੀਤੀ

IPL 2024: ਜ਼ਾਬਤੇ ਦੀ ਉਲੰਘਣਾ ਲਈ ਸੈਮ ਕੁਰਾਨ, ਫਾਫ ਡੂ ਪਲੇਸਿਸ ਨੂੰ ਜੁਰਮਾਨਾ

ਗੁਕੇਸ਼ ਉੱਭਰਿਆ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਜੇਤੂ; ਵਿਸ਼ਵ ਚੈਂਪੀਅਨਸ਼ਿਪ ਮੈਚ ਬਨਾਮ ਡਿੰਗ ਲੀਰੇਨ ਲਈ ਕੁਆਲੀਫਾਈ ਕੀਤਾ

ਭਾਰਤੀ ਟੀਮ ਦੀ ਫਾਰਵਰਡ ਪ੍ਰੀਤੀ ਦੂਬੇ ਨੇ ਕਿਹਾ, 'ਰਾਸ਼ਟਰੀ ਸੈੱਟਅੱਪ 'ਚ ਵਾਪਸੀ ਕਰਨ ਦੀ ਮੇਰੀ ਕਾਬਲੀਅਤ 'ਤੇ ਕਦੇ ਸ਼ੱਕ ਨਹੀਂ ਕੀਤਾ'