Monday, April 29, 2024  

ਰਾਜਨੀਤੀ

ਕਾਂਸ਼ੀ ਰਾਮ, ਕਾਮਰੇਡ ਸੁਰਜੀਤ ਤੇ ਗਿਆਨੀ ਜੈਲ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ - ਬਸਪਾ ਵਿਧਾਇਕ

March 11, 2024

11 ਮਾਰਚ, ਚੰਡੀਗੜ੍ਹ

ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ ਨਛੱਤਰ ਪਾਲ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਬੋਲਦਿਆ ਆਖਿਆ ਕਿ ਪੰਜਾਬ ਦੀਆਂ ਵਿੱਚ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਹੁਜਨ ਸਮਾਜ ਪਾਰਟੀ ਬਾਮਸੇਫ ਡੀਐਸ ਫੋਰ ਦੇ ਬਾਨੀ ਸਾਹਿਬ ਕਾਂਸੀ ਰਾਮ ਜੀ ਜਿਨਾਂ ਸਾਰਾ ਜੀਵਨ ਦਲਿਤ ਪਿਛੜੇ ਵਰਗਾਂ ਦੀ ਤਰੱਕੀ ਲਈ ਲਗਾਇਆ, ਗਰੀਬਾਂ ਦਾ ਅੰਦੋਲਨ ਬਸਪਾ ਨੂੰ ਦੇਸ਼ ਦੀ ਤੀਸਰੇ ਦਰਜੇ ਦੀ ਰਾਸ਼ਟਰੀ ਪਾਰਟੀ ਬਣਾਇਆ ਜੋ ਕਿ ਪਿਛਲੇ 27 ਸਾਲਾਂ ਤੋਂ ਰਾਸ਼ਟਰੀ ਪਾਰਟੀ ਹੈ। ਦੂਸਰੀ ਸ਼ਖਸ਼ੀਅਤ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਜਿਨਾਂ ਸਾਰਾ ਜੀਵਨ ਗਰੀਬਾਂ ਦੀ ਆਰਥਿਕ ਆਜ਼ਾਦੀ ਲਈ ਲਗਾਇਆ, 40 ਸਾਲ ਆਪਣੀ ਰਾਸ਼ਟਰੀ ਪਾਰਟੀ ਦੀ ਪੋਲਤ ਬਿਊਰੋ ਦੇ ਮੈਂਬਰ ਰਹੇ, 13 ਸਾਲ ਆਪਣੀ ਪਾਰਟੀ ਦੇ ਜਨਰਲ ਸਕੱਤਰ ਰਹੇ। ਪੰਜਾਬ ਦੀ ਤੀਜੀ ਪ੍ਰਮੁੱਖ ਸ਼ਖਸ਼ੀਅਤ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਹਨ, ਜੋਕਿ ਓਬੀਸੀ ਵਰਗਾ ਨਾਲ ਵੀ ਸਬੰਧਿਤ ਹਨ। ਇਹਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਭਾਰਤ ਰਤਨ ਦੇਣ ਲਈ ਪੰਜਾਬ ਵਿਧਾਨ ਸਭਾ ਮਤਾ ਪਾਸ ਕਰੇ ਕਿ ਕੇਂਦਰ ਸਰਕਾਰ ਇਹਨਾਂ ਤਿੰਨਾਂ ਹੀ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਭਾਰਤ ਰਤਨ ਦੇਵੇ ਅਤੇ ਪੰਜਾਬ ਸਰਕਾਰ ਇਹਨਾਂ ਤਿੰਨਾਂ ਪ੍ਰਮੁੱਖ ਸ਼ਖਸ਼ੀਅਤਾਂ ਦੇ ਨਾਮ ਤੇ ਸਬੰਧਿਤ ਜਿਲ੍ਹਿਆਂ ਵਿੱਚ ਵੱਡੀਆਂ ਯਾਦਗਾਰਾਂ ਸਥਾਪਿਤ ਕਰੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜੇਕਰ ਭਾਜਪਾ ਸੱਤਾ ’ਚ ਪਰਤਦੀ ਤਾਂ ਉਹ ਸੰਵਿਧਾਨ ਬਦਲ ਦੇਵੇਗੀ : ਪ੍ਰਿਯੰਕਾ ਗਾਂਧੀ

ਜੇਕਰ ਭਾਜਪਾ ਸੱਤਾ ’ਚ ਪਰਤਦੀ ਤਾਂ ਉਹ ਸੰਵਿਧਾਨ ਬਦਲ ਦੇਵੇਗੀ : ਪ੍ਰਿਯੰਕਾ ਗਾਂਧੀ

ਸੁਨੀਤਾ ਕੇਜਰੀਵਾਲ ਵੱਲੋਂ ‘ਆਪ’ ਲਈ ਚੋਣ ਪ੍ਰਚਾਰ ਅੱਜ ਤੋਂ, ਪੂਰਬੀ ਦਿੱਲੀ ’ਚ ਕਰਨਗੇ ਰੋਡ ਸ਼ੋਅ

ਸੁਨੀਤਾ ਕੇਜਰੀਵਾਲ ਵੱਲੋਂ ‘ਆਪ’ ਲਈ ਚੋਣ ਪ੍ਰਚਾਰ ਅੱਜ ਤੋਂ, ਪੂਰਬੀ ਦਿੱਲੀ ’ਚ ਕਰਨਗੇ ਰੋਡ ਸ਼ੋਅ

ਦੁਪਹਿਰ 1 ਵਜੇ ਤੱਕ ਮਹਾਰਾਸ਼ਟਰ ਦੀਆਂ 8 ਸੀਟਾਂ 'ਤੇ 31.77 ਫੀਸਦੀ ਪੋਲਿੰਗ ਹੋਈ

ਦੁਪਹਿਰ 1 ਵਜੇ ਤੱਕ ਮਹਾਰਾਸ਼ਟਰ ਦੀਆਂ 8 ਸੀਟਾਂ 'ਤੇ 31.77 ਫੀਸਦੀ ਪੋਲਿੰਗ ਹੋਈ

ਅਦਾਲਤ ਨੇ ਈਡੀ ਮਾਮਲੇ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧਾ ਦਿੱਤੀ

ਅਦਾਲਤ ਨੇ ਈਡੀ ਮਾਮਲੇ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧਾ ਦਿੱਤੀ

ਆਸਾਮ ਦੀਆਂ ਪੰਜ ਲੋਕ ਸਭਾ ਸੀਟਾਂ 'ਤੇ ਵੋਟਿੰਗ ਚੱਲ ਰਹੀ

ਆਸਾਮ ਦੀਆਂ ਪੰਜ ਲੋਕ ਸਭਾ ਸੀਟਾਂ 'ਤੇ ਵੋਟਿੰਗ ਚੱਲ ਰਹੀ

ਚਾਰ ਸੌ ਸੀਟ ਲੈਂਦੇ ਲੈਂਦੇ ਮੋਦੀ ਸਾਹਿਬ ਮੰਗਲ-ਸੂਤਰ ਵਲ ਪਰਤ ਆਏ ਭਗਵੰਤ ਮਾਨ

ਚਾਰ ਸੌ ਸੀਟ ਲੈਂਦੇ ਲੈਂਦੇ ਮੋਦੀ ਸਾਹਿਬ ਮੰਗਲ-ਸੂਤਰ ਵਲ ਪਰਤ ਆਏ ਭਗਵੰਤ ਮਾਨ

ਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜ਼ਿਸ਼ਘਾੜਾ : ਈਡੀ

ਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜ਼ਿਸ਼ਘਾੜਾ : ਈਡੀ

ਖੜਗੇ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਮੰਗਿਆ ਸਮਾਂ

ਖੜਗੇ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਮੰਗਿਆ ਸਮਾਂ

ਪੀਐਮ ਮੋਦੀ ਤੇ ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਨੇ ਨੱਢਾ ਤੇ ਖੜਗੇ ਨੂੰ ਕੀਤੇ ਨੋਟਿਸ ਜਾਰੀ

ਪੀਐਮ ਮੋਦੀ ਤੇ ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਨੇ ਨੱਢਾ ਤੇ ਖੜਗੇ ਨੂੰ ਕੀਤੇ ਨੋਟਿਸ ਜਾਰੀ

ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਦੇਰੀ ਨਾਲ ਵਿਰੋਧੀ ਜਾਂ ਜ਼ਬਰਦਸਤੀ ਬਿਆਨਾਂ 'ਤੇ ਆਧਾਰਿਤ ਨਹੀਂ: SC 'ਚ ED ਦਾ ਹਲਫਨਾਮਾ

ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਦੇਰੀ ਨਾਲ ਵਿਰੋਧੀ ਜਾਂ ਜ਼ਬਰਦਸਤੀ ਬਿਆਨਾਂ 'ਤੇ ਆਧਾਰਿਤ ਨਹੀਂ: SC 'ਚ ED ਦਾ ਹਲਫਨਾਮਾ