Thursday, May 02, 2024  

ਕੌਮੀ

ਸਫ਼ਾਈ ਕਰਮਚਾਰੀ ਮਾਂ ਦਾ ਪੁੱਤਰ ਆਈਏਐਸ ਅਫ਼ਸਰ ਬਣਿਆ

April 18, 2024

ਏਜੰਸੀਆਂ
ਠਾਣੇ/18 ਅਪ੍ਰੈਲ : 32 ਸਾਲ ਦਾ ਪ੍ਰਸ਼ਾਂਤ ਸੁਰੇਸ਼ ਭੋਜਨੇ ਯੂੁਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਿੱਚ ਸਫ਼ਲ ਹੋਇਆ ਹੈ। ਦੱਸਣਾ ਬਣਦਾ ਹੈ ਕਿ ਉਸ ਦੀ ਮਾਂ ਮਹਾਰਾਸ਼ਟਰ ਦੇ ਠਾਣੇ ਵਿੱਚ ਨਗਰ ਨਿਗਮ ਵਿੱਚ ਸਫ਼ਾਈ ਕਰਮਚਾਰੀ ਦਾ ਕੰਮ ਕਰਦੀ ਹੈ। ਪ੍ਰਸ਼ਾਂਤ ਸੁਰੇਸ਼ ਭੋਜਨੇ ਕਈ ਤਰ੍ਹਾਂ ਦੇ ਅੜਿੱਕਿਆਂ ਦੇ ਬਾਵਜੂਦ ਇਹ ਪ੍ਰੀਖਿਆ ਪਾਸ ਕਰਨ ਵਿੱਚ ਸਫ਼ਲ ਰਿਹਾ। ਮੰਗਲਵਾਰ ਨੂੰ ਯੂਪੀਐਸਸੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਉਸ ਨੇ 849ਵਾਂ ਰੈਂਕ ਪ੍ਰਾਪਤ ਕਰਕੇ ਇਹ ਪ੍ਰੀਖਿਆ ਪਾਸ ਕੀਤੀ। ਪ੍ਰਸ਼ਾਂਤ ਨੇ ਆਪਣਾ ਯੂਪੀਐਸਸੀ ਦਾ ਸੁਫ਼ਨਾ ਪੂਰਾ ਕਰਨ ਲਈ 2015 ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ, ਜਦੋਂ ਉਹ ਪਹਿਲੀ ਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਇਆ ਸੀ ਅਤੇ ਅਖ਼ੀਰ ਵਿੱਚ ਉਹ 9ਵੇਂ ਯਤਨ ’ਚ ਸਫ਼ਲ ਹੋਇਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਕੂਲਾਂ 'ਚ ਬੰਬ ਦੀ ਧਮਕੀ: ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ

ਲੋਕ ਸਭਾ ਚੋਣਾਂ: ਬੰਗਾਲ ਵਿੱਚ ਚੌਥੇ ਪੜਾਅ ਲਈ ਸੀਏਪੀਐਫ ਦੀ ਤਾਇਨਾਤੀ ਵਿੱਚ ਵਾਧਾ

ਵਾਇਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਭਾਰਤੀ ਜਲ ਫੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ

‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਜ਼ਮਾਨਤ

ਪਾਰਟੀ ਦੇ ਸਾਰੇ ਉਮੀਦਵਾਰ ਚੋਣ ਰੈਲੀਆਂ ਤੇ ਲੋਕਾਂ ਨੂੰ ਮਿਲਣ ਵੇਲੇ ਸੰਵਿਧਾਨ ਦੀ ਕਾਪੀ ਨਾਲ ਰੱਖਣ : ਰਾਹੁਲ

ਹੁਣ ਭਾਰਤ ਘਰ ’ਚ ਦਾਖ਼ਲ ਹੋ ਕੇ ਮਾਰਦਾ ਹੈ, ਦਹਿਸ਼ਤਗਰਦਾਂ ਬਾਰੇ ਕਾਗਜ਼ਾਤ ਨਹੀਂ ਭੇਜਦਾ : ਪੀਐਮ ਮੋਦੀ

ਰਾਮਦੇਵ ਦੀਆਂ 14 ਦਵਾਈਆਂ ’ਤੇ ਪਾਬੰਦੀ

ਰਾਮਦੇਵ ਦੀਆਂ 14 ਦਵਾਈਆਂ ’ਤੇ ਪਾਬੰਦੀ

ਮਨੀਪੁਰ ’ਚ 2 ਔਰਤਾਂ ਨੂੰ ਨਿਰਵਸਤਰ ਘੁਮਾਉਣ ਦਾ ਮਾਮਲਾ

ਤਿਹਾੜ ਜੇਲ੍ਹ ਦਾ ਦੌਰਾ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਠੀਕ ਹਨ, ਲਗਾਤਾਰ ਇਨਸੁਲਿਨ ਲੈ ਰਹੇ ਹਨ

ਜੈਪੁਰ, ਨਾਗਪੁਰ ਤੇ ਗੋਆ ਸਮੇਤ ਕਈ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ