Friday, May 03, 2024  

ਕੌਮੀ

ਯੂ.ਪੀ : ਲਖ਼ੀਮਪੁਰ ਖੀਰੀ ਦੇ ਦੁਧਵਾ ਟਾਈਗਰ ਰਿਜ਼ਰਵ ਦੇ 2 ਚੀਤੇ ਮਰੇ ਮਿਲੇ

April 19, 2024

ਏਜੰਸੀਆਂ
ਲਖ਼ੀਮਪੁਰ ਖੀਰੀ/19 ਅਪ੍ਰੈਲ : ਸ਼ੁੱਕਰਵਾਰ ਨੂੰ ਦੁਧਵਾ ਬਫ਼ਰ ਜ਼ੋਨ ਦੇ ਧੌਰਹਰਾ ਰੇਂਜ ਖੇਤਰ ਦੇ ਧੌਰਹਰਾ ਤਹਿਸੀਲ ਦੇ ਟਾਂਡਪੁਰਵਾ ਪਿੰਡ ਦੇ ਨੇੜੇ ਇਕ ਗੰਨੇ ਦੇ ਖੇਤ ’ਚ 2 ਚੀਤੇ ਮਰੇ ਮਿਲੇ। ਦੁਧਵਾ ਟਾਈਗਰ ਰਿਜ਼ਰਵ (ਡੀਟੀਆਰ) ਫੀਲਡ ਨਿਰਦੇਸ਼ਕ ਲਲਿਤ ਵਰਮਾ ਨੇ ਦੱਸਿਆ ਕਿ ਆਪਣੀ ਹੱਦ ਨੂੰ ਲੈ ਕੇ ਹੋਈ ਲੜਾਈ ’ਚ 2 ਨਰ ਚੀਤੇ ਮਾਰੇ ਗਏ। ਇਨ੍ਹਾਂ ਦੀ ਉਮਰ ਲਗਭਗ 2 ਸਾਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਦੋਵੇਂ ਚੀਤਿਆਂ ਦੇ ਸ਼ਰੀਰ ’ਤੇ ਵੱਡੀਆਂ ਬਿੱਲੀਆਂ ਵੱਲੋਂ ਕੀਤੇ ਗਏ ਹਮਲੇ ਦੇ ਜ਼ਖ਼ਮਾਂ ਦੇ ਨਿਸ਼ਾਨ ਮਿਲੇ ਹਨ। ਵਰਮਾ ਨੇ ਕਿਹਾ ਕਿ ਦੋਵੇਂ ਚੀਤਿਆਂ ਦਾ ਪੋਸਟਮਾਰਟਮ ਨੈਸ਼ਨਲ ਟਾਈਗਰ ਕੰਸਰਵੇਸ਼ਨ ਅਥਾਰਟੀ (ਐਨਟੀਸੀਏ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧੌਰਾਹੜਾ ਰੇਂਜ ਹੈਡਕੁਆਰਟਰ ਵਿਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟ ਰਿਪੋਰਟਾਂ ’ਚੋਂ ਜੋ ਸਿੱਟਾ ਕੱਢਿਆ ਗਿਆ ਹੈ, ਉਸ ਅਨੁਸਾਰ ਦੋਵੇਂ ਚੀਤਿਆਂ ਦੀ ਮੌਤ ਆਪਸੀ ਲੜਾਈ ਕਾਰਨ ਹੋਈ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਨਾਬਾਲਗ ਨਾਲ ਬਲਾਤਕਾਰ: SC ਨੇ ਦਿੱਲੀ ਸਰਕਾਰ ਦੇ ਮੁਅੱਤਲ ਅਧਿਕਾਰੀ ਦੀ ਪਤਨੀ ਨੂੰ ਮੂਲ ਜ਼ਮਾਨਤ ਦੇਣ ਤੋਂ ਇਨਕਾਰ 

ਆਬਕਾਰੀ ਨੀਤੀ ਕੇਸ: ਦਿੱਲੀ ਦੀ ਅਦਾਲਤ ਨੇ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 6 ਮਈ ਤੱਕ ਟਾਲ ਦਿੱਤੀ

SC ਨੇ ਬਾਰ ਐਸੋਸੀਏਸ਼ਨ ਨੂੰ ਔਰਤਾਂ ਲਈ ਘੱਟੋ-ਘੱਟ 1/3 ਅਸਾਮੀਆਂ ਰਾਖਵੀਆਂ ਕਰਨ ਦਾ ਦਿੱਤਾ ਹੁਕਮ 

ਭਾਰਤ ਦਾ ਨਿਰਮਾਣ ਖੇਤਰ ਅਪ੍ਰੈਲ ਵਿੱਚ ਮਜ਼ਬੂਤ ​​ਵਿਕਾਸ ਦੀ ਗਤੀ ਨੂੰ ਜਾਰੀ ਰੱਖਦਾ ਹੈ: HSBC ਸਰਵੇਖਣ

ਮਜ਼ਬੂਤ ​​ਘਰੇਲੂ ਸੰਕੇਤਾਂ 'ਤੇ ਸੈਂਸੈਕਸ 200 ਅੰਕ ਤੋਂ ਵੱਧ ਚੜ੍ਹਿਆ

ਸਕੂਲਾਂ 'ਚ ਬੰਬ ਦੀ ਧਮਕੀ: ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ

ਲੋਕ ਸਭਾ ਚੋਣਾਂ: ਬੰਗਾਲ ਵਿੱਚ ਚੌਥੇ ਪੜਾਅ ਲਈ ਸੀਏਪੀਐਫ ਦੀ ਤਾਇਨਾਤੀ ਵਿੱਚ ਵਾਧਾ

ਵਾਇਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਭਾਰਤੀ ਜਲ ਫੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ

‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਜ਼ਮਾਨਤ

ਪਾਰਟੀ ਦੇ ਸਾਰੇ ਉਮੀਦਵਾਰ ਚੋਣ ਰੈਲੀਆਂ ਤੇ ਲੋਕਾਂ ਨੂੰ ਮਿਲਣ ਵੇਲੇ ਸੰਵਿਧਾਨ ਦੀ ਕਾਪੀ ਨਾਲ ਰੱਖਣ : ਰਾਹੁਲ