Saturday, May 04, 2024  

ਕੌਮੀ

ਮਲੇਸ਼ੀਆ ’ਚ ਫੌਜੀ ਮਸ਼ਕ ਦੌਰਾਨ ਆਪਸ ’ਚ ਟਕਰਾਏ ਦੋ ਹੈਲੀਕਾਪਟਰ, 10 ਹਲਾਕ

April 23, 2024

ਏਜੰਸੀਆਂ
ਕੁਆਲਾਲੰਪੁਰ/23 ਅਪ੍ਰੈਲ : ਰਾਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੌਰਾਨ 2 ਹੈਲੀਕਾਪਟਰਾਂ ਦੇ ਹਵਾ ਵਿੱਚ ਟਕਰਾਉਣ ਕਾਰਨ 10 ਲੋਕਾਂ ਦੀ ਮੌਤ ਹੋ ਗਈ।
ਇਹ ਜਾਣਕਾਰੀ ਜਲ ਫੌਜ ਨੇ ਇੱਕ ਬਿਆਨ ਵਿੱਚ ਦਿੱਤੀ। ਇਸ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਕਈ ਹੈਲੀਕਾਪਟਰ ਇਕੱਠੇ ਉਡਾਣ ਭਰਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ 2 ਹੈਲੀਕਾਪਟਰ ਆਪਸ ਵਿਚ ਟਕਰਾਉਣ ਮਗਰੋਂ ਆਸਮਾਨ ਤੋਂ ਜ਼ਮੀਨ ’ਤੇ ਡਿੱਗ ਜਾਂਦੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਜਹਾਜ਼ਾਂ ’ਚ ਚਾਲਕ ਦਲ ਦੇ ਘੱਟੋ-ਘੱਟ 10 ਮੈਂਬਰ ਸਵਾਰ ਸਨ।
ਜਲ ਸੈਨਾ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੈਲੀਕਾਪਟਰ ਉੱਤਰੀ ਪੇਰਾਕ ਰਾਜ ਵਿੱਚ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਤਿਆਰੀ ਵਿੱਚ ਇੱਕ ਨੇਵੀ ਬੇਸ ਵਿੱਚ ਰਿਹਰਸਲ ਵਿੱਚ ਹਿੱਸਾ ਲੈ ਰਹੇ ਸਨ। ਅਗਲੇ ਮਹੀਨੇ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਹੈ।
ਬਿਆਨ ਮੁਤਾਬਕ, ’’ਦੋਵਾਂ ਹੈਲੀਕਾਪਟਰਾਂ ’ਚ ਸਵਾਰ ਸਾਰੇ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।’’ ਜਲ ਸੈਨਾ ਨੇ ਬਿਆਨ ’ਚ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਲਈ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪ੍ਰਧਾਨ ਮੰਤਰੀ ਮੋਦੀ 14 ਮਈ ਨੂੰ ਵਾਰਾਣਸੀ ਤੋਂ ਦਾਖ਼ਲ ਕਰਨਗੇ ਨਾਮਜ਼ਦਗੀ

ਪ੍ਰਧਾਨ ਮੰਤਰੀ ਮੋਦੀ 14 ਮਈ ਨੂੰ ਵਾਰਾਣਸੀ ਤੋਂ ਦਾਖ਼ਲ ਕਰਨਗੇ ਨਾਮਜ਼ਦਗੀ

ਸੁਪਰੀਮ ਕੋਰਟ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਲਈ ਤਿਆਰ

ਸੁਪਰੀਮ ਕੋਰਟ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਲਈ ਤਿਆਰ

ਜੇਡੀ(ਐਸ) ਨੇਤਾ ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ : ਸਿੱਧਰਮਈਆ

ਜੇਡੀ(ਐਸ) ਨੇਤਾ ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ : ਸਿੱਧਰਮਈਆ

ਮੁਨਾਫਾ ਬੁਕਿੰਗ 'ਤੇ ਸੈਂਸੈਕਸ 732 ਅੰਕ ਡਿੱਗਿਆ

ਮੁਨਾਫਾ ਬੁਕਿੰਗ 'ਤੇ ਸੈਂਸੈਕਸ 732 ਅੰਕ ਡਿੱਗਿਆ

ਵਿਆਪਕ ਆਧਾਰ 'ਤੇ ਵਿਕਰੀ 'ਚ ਸੈਂਸੈਕਸ 900 ਅੰਕ ਡਿੱਗ ਗਿਆ

ਵਿਆਪਕ ਆਧਾਰ 'ਤੇ ਵਿਕਰੀ 'ਚ ਸੈਂਸੈਕਸ 900 ਅੰਕ ਡਿੱਗ ਗਿਆ

ਹੈਵੀਵੇਟਸ 'ਚ ਵਿਕਣ ਨਾਲ ਸੈਂਸੈਕਸ 300 ਅੰਕ ਡਿੱਗਿਆ

ਹੈਵੀਵੇਟਸ 'ਚ ਵਿਕਣ ਨਾਲ ਸੈਂਸੈਕਸ 300 ਅੰਕ ਡਿੱਗਿਆ

ਨਾਬਾਲਗ ਨਾਲ ਬਲਾਤਕਾਰ: SC ਨੇ ਦਿੱਲੀ ਸਰਕਾਰ ਦੇ ਮੁਅੱਤਲ ਅਧਿਕਾਰੀ ਦੀ ਪਤਨੀ ਨੂੰ ਮੂਲ ਜ਼ਮਾਨਤ ਦੇਣ ਤੋਂ ਇਨਕਾਰ 

ਨਾਬਾਲਗ ਨਾਲ ਬਲਾਤਕਾਰ: SC ਨੇ ਦਿੱਲੀ ਸਰਕਾਰ ਦੇ ਮੁਅੱਤਲ ਅਧਿਕਾਰੀ ਦੀ ਪਤਨੀ ਨੂੰ ਮੂਲ ਜ਼ਮਾਨਤ ਦੇਣ ਤੋਂ ਇਨਕਾਰ 

ਆਬਕਾਰੀ ਨੀਤੀ ਕੇਸ: ਦਿੱਲੀ ਦੀ ਅਦਾਲਤ ਨੇ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 6 ਮਈ ਤੱਕ ਟਾਲ ਦਿੱਤੀ

ਆਬਕਾਰੀ ਨੀਤੀ ਕੇਸ: ਦਿੱਲੀ ਦੀ ਅਦਾਲਤ ਨੇ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 6 ਮਈ ਤੱਕ ਟਾਲ ਦਿੱਤੀ

SC ਨੇ ਬਾਰ ਐਸੋਸੀਏਸ਼ਨ ਨੂੰ ਔਰਤਾਂ ਲਈ ਘੱਟੋ-ਘੱਟ 1/3 ਅਸਾਮੀਆਂ ਰਾਖਵੀਆਂ ਕਰਨ ਦਾ ਦਿੱਤਾ ਹੁਕਮ 

SC ਨੇ ਬਾਰ ਐਸੋਸੀਏਸ਼ਨ ਨੂੰ ਔਰਤਾਂ ਲਈ ਘੱਟੋ-ਘੱਟ 1/3 ਅਸਾਮੀਆਂ ਰਾਖਵੀਆਂ ਕਰਨ ਦਾ ਦਿੱਤਾ ਹੁਕਮ 

ਭਾਰਤ ਦਾ ਨਿਰਮਾਣ ਖੇਤਰ ਅਪ੍ਰੈਲ ਵਿੱਚ ਮਜ਼ਬੂਤ ​​ਵਿਕਾਸ ਦੀ ਗਤੀ ਨੂੰ ਜਾਰੀ ਰੱਖਦਾ ਹੈ: HSBC ਸਰਵੇਖਣ

ਭਾਰਤ ਦਾ ਨਿਰਮਾਣ ਖੇਤਰ ਅਪ੍ਰੈਲ ਵਿੱਚ ਮਜ਼ਬੂਤ ​​ਵਿਕਾਸ ਦੀ ਗਤੀ ਨੂੰ ਜਾਰੀ ਰੱਖਦਾ ਹੈ: HSBC ਸਰਵੇਖਣ