Thursday, November 13, 2025  

ਰਾਜਨੀਤੀ

ਸੈਰ-ਸਪਾਟਾ ਮੰਤਰੀ ਨੇ ਮੁੱਖ ਮੰਤਰੀ ਸਮੇਤ ਕੈਬੀਨੇਟ ਨੂੰ ਸੂਰਜਕੁੰਡ ਮੇਲੇ ਦਾ ਦਿੱਤਾ ਸੱਦਾ

February 04, 2025

ਚੰਡੀਗੜ੍ਹ, 4 ਫਰਵਰੀ -

ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਸੂਰਜਕੁੰਡ, ਫਰੀਦਾਬਾਦ ਵਿਚ ਸ਼ੁਰੂ ਹੋ ਰਹੇ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਮਲੇ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਮਾਣਯੋਗ ਮੰਤਰੀਆਂ ਨੂੰ ਸੱਦਾ ਦਿੱਤਾ ਹੈ। ਸੂਰਜਕੁੰਡ ਮੇਲੇ ਦਾ ਪ੍ਰਬੰਧ 7 ਫਰਵਰੀ ਤੋਂ 23 ਫਰਵਰੀ, 2025 ਤੱਕ ਕੀਤਾ ਜਾਵੇਗਾ।

  ਮੰਗਲਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ , ਚੰਡੀਗੜ੍ਹ ਵਿਚ ਕੈਬੀਨੇਟ ਮੀਟਿੰਗ ਤੋਂ ਪਹਿਲਾਂ ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮੁੱਖ ਮੰਤਰੀ ਦਫਤਰ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਲਈ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ। ਉਨ੍ਹਾਂ ਨੇ ਸਾਰੇ ਕੈਬੀਨੇਟ ਮੰਤਰੀਆਂ ਤੇ ਰਾਜ ਮੰਤਰੀਆਂ ਨੂੰ ਵੀ ਮੇਲੇ ਵਿਚ ਆਉਣ ਦਾ ਸੱਦਾ ਦਿੱਤਾ।

 ਡਾ. ਅਰਵਿੰਦ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਰਕੁੰਡ ਮੇਮਲੇ ਦੀ ਸਾਰੀ ਤਿਆਰੀਆਂ ਪੂਰੀ ਕੀਤੀ ਜਾ ਚੁੱਕੀ ਹੈ। 7 ਫਰਵਰੀ ਨੂੰ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕੌਮਾਂਤਰੀ ਕ੍ਰਾਫਟ ਮੇਲੇ ਦਾ ਉਦਘਾਟਨ ਕਰਣਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਹਰ ਕਸ਼ਮੀਰੀ ਅੱਤਵਾਦੀ ਨਹੀਂ ਹੈ': ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ

ਨਿਤੀਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਬਣਨਗੇ: 14 ਨਵੰਬਰ ਨੂੰ ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਐਨਡੀਏ ਨੂੰ ਭਰੋਸਾ

ਬੰਗਾਲ ਵਿੱਚ SIR: 43 ਲੱਖ ਮ੍ਰਿਤਕ ਵੋਟਰਾਂ ਦੇ ਵੇਰਵੇ ਪਹਿਲਾਂ ਹੀ ECI ਡੇਟਾਬੇਸ ਵਿੱਚ ਬੰਦ ਹਨ

ਬੰਗਾਲ ਵਿੱਚ SIR: ECI ਦੀ ਸ਼ੁਰੂਆਤੀ ਸਮਾਂ ਸੀਮਾ ਖਤਮ ਹੋਣ ਕਾਰਨ 15 ਪ੍ਰਤੀਸ਼ਤ ਵੋਟਰਾਂ ਨੂੰ ਅਜੇ ਤੱਕ ਗਣਨਾ ਫਾਰਮ ਨਹੀਂ ਮਿਲੇ

ਪੰਜਾਬ ਦੀ ਤਰਨਤਾਰਨ ਉਪ-ਚੋਣ ਸੀਟ 'ਤੇ 59 ਪ੍ਰਤੀਸ਼ਤ ਵੋਟਿੰਗ ਹੋਈ

ਬਿਹਾਰ ਚੋਣਾਂ: ਦੂਜੇ ਪੜਾਅ ਵਿੱਚ 122 ਸੀਟਾਂ ਲਈ 1,302 ਉਮੀਦਵਾਰ ਮੈਦਾਨ ਵਿੱਚ ਹਨ

ਤਰਨਤਾਰਨ ਜ਼ਿਮਨੀ ਚੋਣ: ਫ੍ਰੀਡਮ ਫਾਈਟਰ ਪਰਿਵਾਰਾਂ ਨੇ ਕੀਤਾ 'ਆਪ' ਉਮੀਦਵਾਰ ਹਰਮੀਤ ਸੰਧੂ ਦਾ ਸਮਰਥਨ

ਸੰਸਦ ਦਾ ਸਰਦ ਰੁੱਤ ਸੈਸ਼ਨ 1 ਤੋਂ 19 ਦਸੰਬਰ ਤੱਕ ਹੋਵੇਗਾ

ਜੰਮੂ-ਕਸ਼ਮੀਰ ਉਪ-ਚੋਣਾਂ: ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਐਨਸੀ ਵਿਰੁੱਧ ਹੱਥ ਮਿਲਾਇਆ

ਬੰਗਾਲ ਵਿੱਚ SIR: ਤਿੰਨ ਦਿਨਾਂ ਵਿੱਚ 2.10 ਕਰੋੜ ਗਣਨਾ ਫਾਰਮ ਵੰਡੇ ਗਏ