Tuesday, June 17, 2025  

ਹਰਿਆਣਾ

ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ 'ਤੇ ਈਐਸਆਈ ਹਸਪਤਾਲ ਸਥਾਪਿਤ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।

March 11, 2025

ਚੰਡੀਗੜ੍ਹ, 11 ਮਾਰਚ -

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਵਿੱਚ ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ 'ਤੇ ਈਐਸਆਈ ਹਸਪਤਾਲ ਸਥਾਪਿਤ ਹੈ ਅਤੇ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਜਾਣਕਾਰੀ ਅੱਜ ਵਿਧਾਨਸਭਾ ਸੈਸ਼ਨ ਦੌਰਾਨ ਵਿਧਾਇਕ ਸ੍ਰੀ ਪ੍ਰਸਾਦ ਵਿਜ ਵੱਲੋਂ ਪੁੱਛੇ ਗਏ ਸੁਆਲ ਦੇ ਸਬੰਧ ਵਿੱਚ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਪਾਣੀਪਤ ਵਿਚ ਉਦਯੋਗਿਕ ਕਾਮਿਆਂ ਦੀ ਗਿਣਤੀ ਵੱਧ ਹੈ ਇਸ ਦੇ ਲਈ ਇੱਕ ਵੱਧ ਬਲਾਕ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇੱਕ ਪ੍ਰਸਤਾਵ ਤਿਆਰ ਕਰ ਈਐਸਆਈ ਹਸਪਤਾਲ ਪਾਣੀਪਤ ਵਿਚ ਵੱਧ ਬਲਾਕ ਦੇ ਨਿਰਮਾਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਸੂਚੀਬੱਧ ਨਿਜੀ ਹਸਪਤਾਲਾਂ ਦੀ 5 ਸਾਲਾਂ (1 ਅਪ੍ਰੈਲ, 2019 ਤੋਂ 31 ਮਾਰਚ, 2024) ਵਿੱਚ 34 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਲਾਜ ਲਈ ਉਪਲਬਧ ਕਰਵਾਈ ਗਈ ਹੈ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਐਨਆਈਏ ਨੇ ਗੁਰੂਗ੍ਰਾਮ ਦੇ 2 ਕਲੱਬਾਂ 'ਤੇ ਗ੍ਰਨੇਡ ਹਮਲਿਆਂ ਦੇ ਮਾਮਲੇ ਵਿੱਚ ਗੋਲਡੀ ਬਰਾੜ ਅਤੇ 4 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਹਨ।

ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਹੁਣ ਤੱਕ ਕਰੋਨਾ ਦੇ ਸੱਤ ਕੇਸ

ਕੁਰੂਕਸ਼ੇਤਰ ਵਿੱਚ ਸਿੱਖ ਅਜਾਇਬ ਘਰ ਦਾ ਸਮੇਂ ਸਿਰ ਮੁਕੰਮਲ ਹੋਣਾ ਯਕੀਨੀ ਬਣਾਓ: ਹਰਿਆਣਾ ਦੇ ਮੁੱਖ ਮੰਤਰੀ

ਹਰਿਆਣਾ ਨੇ ਸੁਪੋਸ਼ਿਤ ਗ੍ਰਾਮ ਪੰਚਾਇਤ ਅਭਿਆਨ ਲਈ 621 ਪੰਚਾਇਤਾਂ ਨੂੰ ਨਾਮਜ਼ਦ ਕੀਤਾ

ਹਰਿਆਣਾ: ਪੈਨਲ ਨੇ 88 ਨਗਰ ਨਿਗਮਾਂ, 179 ਕਾਲਜਾਂ ਦੇ ਪੁਨਰਗਠਨ ਦੀ ਸਿਫਾਰਸ਼ ਕੀਤੀ ਹੈ

हरियाणा: पैनल ने 88 नगर निकायों, 179 कॉलेजों के पुनर्गठन की सिफारिश की

ਹਰਿਆਣਾ ਕੁਰੂਕਸ਼ੇਤਰ ਵਿੱਚ ਰਾਜ ਪੱਧਰੀ ਯੋਗ ਦਿਵਸ ਸਮਾਗਮ ਕਰਵਾਏਗਾ

ਪੰਚਕੂਲਾ ਪਰਿਵਾਰ ਦੀ ਖੁਦਕੁਸ਼ੀ: 7 ਮੌਤਾਂ ਵਿੱਚ ਤਿੰਨ ਬੱਚੇ ਸ਼ਾਮਲ, ਪੁਲਿਸ ਨੂੰ ਵਿੱਤੀ ਮੁੱਦਿਆਂ ਦਾ ਸ਼ੱਕ ਹੈ

ਹਰਿਆਣਾ ਅਧਿਕਾਰ ਕਮਿਸ਼ਨ ਨੇ ਅਧਿਆਪਕ ਵੱਲੋਂ ਵਿਦਿਆਰਥੀ 'ਤੇ ਕੀਤੇ ਹਮਲੇ ਦਾ ਨੋਟਿਸ ਲਿਆ ਹੈ

ਹਰਿਆਣਾ ਪੁਲਸ ਨੇ ਦੋ ਮੁਲਜ਼ਮਾ ਤੋ ਚੋਰੀ ਕੀਤੇ ਗਏ ਛੇ ਮੋਟਰਸਾਈਕਲ ਬਰਾਮਦ