Saturday, June 07, 2025  

ਪੰਜਾਬ

ਨਿਰਜਲਾ ਏਕਾਦਸ਼ੀ ਤੇ ਲਗਾਈ ਗਈ ਛਬੀਲ

June 06, 2025

ਪਠਾਨਕੋਟ, 6 ਜੂਨ (ਰਮਨ ਕਾਲੀਆ)

ਨਿਰਜਲਾ ਏਕਾਦਸ਼ੀ ਦੇ ਮੌਕੇ ਤੇ ਜ਼ਿਲ੍ਹਾ ਲੋਕ ਸੰਪਰਕ ਦਫਤਰ ਦੇ ਸਟਾਫ਼ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਛਬੀਲ ਲਗਾਈ ਗਈ। ਜਿਸ ਦੀ ਸ਼ੁਰੂਆਤ ਜ਼ਿਲ੍ਹਾ ਲੋਕ ਸੰਪਰਕ ਅਫਸਰ ਰਾਮ ਲੁਭਾਇਆ ਨੇ ਕੀਤੀ। ਇਸ ਮੌਕੇ ਤੇ ਬਲਬੀਰ ਸਿੰਘ ਸੀਨੀਅਰ ਸਹਾਇਕ, ਨਿਤਿਨ ਕੁਮਾਰ ਸੀਨੀਅਰ ਸਹਾਇਕ, ਰਾਘਵ ਸ਼ਰਮਾ ਕਲਰਕ, ਰਾਜਵਿੰਦਰ ਸਿੰਘ ਅਤੇ ਵੱਖ- ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਸਕੂਲ ਆਫ਼ ਨਰਸਿੰਗ ਵੱਲੋਂ ਪ੍ਰੇਰਨਾਦਾਇਕ ਕਰੀਅਰ ਸੈਸ਼ਨ

ਨੌਜਵਾਨ ਨੂੰ ਮਰਵਾਉਣ ਲਈ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਨੇ ਦਿੱਤੀ 40 ਹਜਾਰ ਰੁਪਏ ਦੀ ਸੁਪਾਰੀ।

ਮਾਨਸਾ ਚ ਕਰੋਨਾ ਦੇ ਦੋ ਮਰੀਜ਼ ਪੋਜੀਟਿਵ ਪਾਏ ਗਏ

ਭਵਾਨੀਗੜ ਪੁਲਿਸ ਨੇ 200 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਕੀਤਾ ਗਿ੍ਰਫ਼ਤਾਰ

ਛੋਟੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਚੋਰ ਕਾਬੂ,ਮਾਮਲਾ ਦਰਜ

ਹੈਪੀ ਕਲੱਬ ਤਪਾ ਵੱਲੋਂ ਅੱਖਾਂ ਦਾ 29ਵਾਂ ਚੈੱਕਅਪ ਅਤੇ ਆਪਰੇਸ਼ਨ ਕੈਂਪ 8 ਜੂਨ ਨੂੰ

ਵਾਤਾਵਰਣ ਨੂੰ ਬਚਾ ਕੇ ਅਸੀਂ, ਜੀਵਨ ਨੂੰ ਖੁਸ਼ਹਾਲ ਬਣਾਵਾਂਗੇ :- ਚੇਅਰਮੈਨ ਸੰਦੀਪ ਬਾਂਸਲ

ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿੱਚ ਪਿੰਡ ਪੋਲਾ ਵਿਖੇ ਕੇਂਦਰ ਦੀਆਂ ਸਕੀਮਾਂ ਸਬੰਧੀ ਲਗਾਇਆ ਗਿਆ ਕੈਂਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਨਾਲ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ

ਕਰੀਬ ਢਾਈ ਕਰੋੜ ਤੋਂ ਜਿਆਦਾ ਰਾਸੀ ਨਾਲ ਪੱਕੇ ਕੀਤੇ ਰਜਵਾਹੇ ਵਿੱਚ ਕੈਬਨਿਟ ਮੰਤਰੀ ਪੰਜਾਬ ਨੇ ਛੱਡਿਆ ਪਾਣੀ