Sunday, December 03, 2023  

ਸੰਖੇਪ

ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੀਆਂ ਮਸ਼ੀਨਾਂ ਦਾਅਧਿਕਾਰੀਆਂ ਨੇ ਕੀਤਾ ਨਿਰੀਖਣ

ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੀਆਂ ਮਸ਼ੀਨਾਂ ਦਾਅਧਿਕਾਰੀਆਂ ਨੇ ਕੀਤਾ ਨਿਰੀਖਣ

ਮੋਰਿੰਡਾ ਬਲਾਕ ਦੇ ਕਿਸਾਨਾਂ ਨੂੰ ਭਾਰਤ ਸਰਕਾਰ ਵਲੋਂ ‘ਕਰਾਪ ਰੈਜੀਡਿਊ ਮੈਨੇਜਮੈਂਟ’ ਯੋਜਨਾ ਤਹਿਤ ਮੁਹੱਈਆ ਕਰਵਾਈਆਂ ਗਈਆਂ ਮਸ਼ੀਨਾਂ ਦੀ ਕਾਰਗੁਜਾਰੀ ਅਤੇ ਯੋਜਨਾ ਨੂੰ ਹੋਰ ਕਿਸਾਨ ਪੱਖੀ ਬਣਾਉਣ ਲਈ ਰਾਕੇਸ਼ ਰੰਜਨ ਆਈ.ਏ.ਐੱਸ. ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਨਿਰੀਖਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਸਿੰਘ ਸੰਯੁਕਤ ਨਿਰਦੇਸ਼ਕ ਖੇਤੀਬਾੜੀ (ਇੰਜ.) ਪੰਜਾਬ ਵਲੋਂ ਮੋਰਿੰਡਾ ਬਲਾਕ ਦੇ ਪਿੰਡ ਕਾਂਜਲਾ ਵਿਖੇ ਬੇਲਰ, ਰੇਕ ਅਤੇ ਕਟਰ ਦੀ ਵਰਤੋਂ ਨਾਲ ਇਕੱਠੀ ਕੀਤੀ ਗਈ ਪਰਾਲੀ ਦੀ ਡੰਪ ਸਾਈਟ ਦਾ ਨਿਰੀਖਣ ਕਰਵਾਇਆ ਗਿਆ। 

ਡਾਇਰੈਕਟੋਰੇਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ਦੇ ਦਫਤਰ ਵੱਲੋ ਨਹੀ ਦਿੱਤੀ ਜਾ ਰਹੀ ਆਰਟੀਆਈ ਤਹਿਤ ਜਾਣਕਾਰੀ 

ਡਾਇਰੈਕਟੋਰੇਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ਦੇ ਦਫਤਰ ਵੱਲੋ ਨਹੀ ਦਿੱਤੀ ਜਾ ਰਹੀ ਆਰਟੀਆਈ ਤਹਿਤ ਜਾਣਕਾਰੀ 

ਸਰਕਾਰੀ ਅਦਾਰਿਆਂ ਵਿੱਚ ਹੁੰਦੇ ਕੰਮਕਾਜ ਚਂ ਪਾਰਦਰਸ਼ਤਾ ਲਿਆਉਣ ਹੇਤੂ ਸੂਚਨਾਂ ਐਕਟ ਵਰਗੇ ਅਤਿ ਮਹੱਤਵਪੂਰਨ ਕਾਨੂੰਨ ਨੂੰ ਭਾਵੇ ਕਿ ਕਾਫੀ ਅਰਸਾਂ ਪਹਿਲਾਂ ਪੂਰੇ ਦੇਸ਼ ਅੰਦਰ ਲਾਗੂ ਕਰ ਦਿੱਤਾ ਗਿਆ ਹੈ ਪ੍ਰਤੂੰ ਬਾਵਜੂਦ ਇਸਦੇ ਨੌਕਰਸ਼ਾਹੀ ਇਸ ਕਾਨੂੰਨ ਨੂੰ ਕਿਸ ਕਦਰ ਟਿੱਚ ਜਾਣਦੀ ਹੈ ਇਸਦਾ ਭਲੀਭਾਂਤ ਅੰਦਾਜ਼ਾ ਡਾਇਰੈਕਟੋਰੇਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ਦੇ ਦਫਤਰ ਤੋ ਲਗਾਇਆ ਜਾ ਸਕਦਾ ਹੈ। ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਦੀ ਤਰਫੋ ਡਾਇਰੈਕਟੋਰੇਟ ਦਫਤਰ ਵੱਲੋ ਪੈਰਾਮੈਡੀਕਲ ਨਾਲ ਸਬੰਧਿਤ ਲੈਬ ਟਕਨੀਸ਼ਿਅਨ ਅਤੇ ਲੈਬ ਅਟੈਂਡੈਂਟ ਦੀਆਂ ਅਸਾਮੀਆਂ ਭਰਨ ਲਈ ਬਾਬਾ ਫਰੀਦ ਯੂਨੀਵਰਿਸਟੀ ਵੱਲੋ ਦਿੱਤੇ ਇਸ਼ਤਿਹਾਰ ਚਂ ਰਾਖਵਾਂਕਰਨ ਸਬੰਧੀ ਜ਼ਿਲ੍ਹਾਂ ਮੋਗਾ ਦੇ ਘਣਸ਼ਾਮ ਗਰੋਵਰ ਹੁਰਾਂ ਮਿਤੀ 23.10.2023 ਨੂੰ ਆਰਟੀਆਈ ਤਹਿਤ ਕੁਝ ਸੂਚਨਾਂ ਦੀ ਮੰਗ ਕੀਤੀ ਸੀ । ਵੇਰਵਿਆਂ ਅਨੁਸਾਰ ਡਾਇਰੈਕਟੋਰੇਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦਫਤਰ ਦੇ ਪੀਆਈੳ ਵੱਲੋ ਨਿਸ਼ਚਿਤ ਸਮੇਂ ਅੰਦਰ ਮੰਗੀ ਗਈ ਸੂਚਨਾਂ ਦਰਖਾਸਤਕਰਤਾ ਨੂੰ ਮੁਹੱਈਆਂ ਕਰਵਾਉਣੀ ਤਾਂ ਦੂਰ ਬਲਕਿ ਇਸ ਸਬੰਧੀ ਨਿਯਮ ਮੁਤਾਬਕ ਕਿਸੇ ਪ੍ਰਕਾਰ ਦਾ ਕੋਈ ਉਤੱਰ ਦਿੱਤੇ ਜਾਣ ਦੀ ਵੀ ਖੇਚਲ ਨਹੀ ਕੀਤੀ ਗਈ। 

ਪੀਓ ਸਟਾਫ ਨੇ 2 ਭਗੌੜਿਆ ਨੂੰ ਕੀਤਾ ਕਾਬੂ

ਪੀਓ ਸਟਾਫ ਨੇ 2 ਭਗੌੜਿਆ ਨੂੰ ਕੀਤਾ ਕਾਬੂ

ਫਾਜਿਲਕਾ ਜ਼ਿਲ੍ਹੇ ਦੇ ਐਸ.ਐਸ.ਪੀ. ਮਨਜੀਤ ਸਿੰਘ ਢੇਸੀ ਅਤੇ ਐਸ.ਪੀ. (ਡੀ) ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਓ. ਸਟਾਫ ਫਾਜਿਲਕਾ ਵੱਲੋਂ 2 ਭਗੌੜੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀ.ਓ. ਸਟਾਫ ਦੇ ਇੰਚਾਰਜ਼ ਏ.ਐਸ.ਆਈ. ਰਤਨ ਲਾਲ ਨੇ ਦੱਸਿਆ ਕਿ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 96 ਮਿਤੀ 05-08-2019 ਨੂੰ ਧਾਰਾ 342 ਆਈਪੀਸੀ ਤਹਿਤ ਅਸ਼ੋਕ ਸਿੰਘ ਪੁੱਤਰ ਚਿੰਮਨ ਸਿੰਘ ਵਾਸੀ ਧਰਮੂਵਾਲਾ (ਮੋਹਰ ਸਿੰਘ ਵਾਲਾ) ਹਾਲ ਅਬਾਦ ਢਾਣੀ ਹਲੀਮ ਵਾਲਾ (ਥਾਣਾ ਅਰਨੀਵਾਲਾ) ਦੇ ਖਿਲਾਫ ਦਰਜ ਹੋਇਆ ਸੀ ਅਤੇ ਇਸ ਨਾਮਜਦ ਵਿਅਕਤੀ ਅਸ਼ੋਕ ਸਿੰਘ ਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 6-10-2023 ਨੂੰ ਪੀ.ਓ.82/83 ਸੀ.ਆਰ.ਪੀ.ਸੀ.ਤਹਿਤ ਭਗੌੜਾ ਘੋਸ਼ਿਤ ਕੀਤਾ ਗਿਆ ਸੀ।

ਅੰਤਰਰਾਸ਼ਟਰੀ ਦਿਵਿਆਂਗ ਦਿਵਸ ਸਬੰਧੀ 5 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ

ਅੰਤਰਰਾਸ਼ਟਰੀ ਦਿਵਿਆਂਗ ਦਿਵਸ ਸਬੰਧੀ 5 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ

ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ 5 ਦਸੰਬਰ ਨੂੰ ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 3 ਦਸੰਬਰ ਤੋਂ 10 ਦਸੰਬਰ ਤੱਕ ਅੰਤਰ ਰਾਸਟਰੀ ਦਿਵਿਆਂਗ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ 5 ਦਸੰਬਰ ਨੂੰ ਰਾਜ ਪੱਧਰੀ ਸਮਾਗਮ ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਵੇਕਲੀ ਪਹਿਲ ਕਦਮੀ ਕਰਦਿਆਂ ਹੋਇਆ ਇਸ ਸਾਲ ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਭਲਾਈ ਸਬੰਧੀ ਚੱਲ ਰਹੀਆਂ ਸਕੀਮਾਂ ਨੂੰ ਜਮੀਨੀ ਪੱਧਰ ਤੱਕ ਪਹੁੰਚਾਉਂਣ ਦੇ ਲਈ ਹਰੇਕ ਜ਼ਿਲ੍ਹੇ ਵਿੱਚ ਸਮਾਗਮ ਆਯੋਜਿਤ ਕਰਨ ਲਈ ਸਮੂਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਬੇਲਦਾਰ ਦਰਸ਼ਨ ਸਿੰਘ ਦਾ ਪੂਰੇ ਸਤਿਕਾਰ ਨਾਲ ਸਸਕਾਰ ਕੀਤਾ 

ਬੇਲਦਾਰ ਦਰਸ਼ਨ ਸਿੰਘ ਦਾ ਪੂਰੇ ਸਤਿਕਾਰ ਨਾਲ ਸਸਕਾਰ ਕੀਤਾ 

ਪਿਛਲੇ ਦਿਨੀਂ ਮਾਈਨਿੰਗ ਮਾਫੀਆ ਵੱਲੋਂ ਕਤਲ ਕੀਤੇ ਗਏ ਦਰਸ਼ਨ ਸਿੰਘ ਬੇਲਦਾਰ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਨਾਥਪੁਰ ਵਿਖੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਦਰਸ਼ਨ ਸਿੰਘ ਬੇਲਦਾਰ ਨੂੰ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਟਰੈਕਟਰ ਹੇਠ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਡਿਊਟੀ ਦੌਰਾਨ ਕਤਲ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਦੀ ਮੌਤ ਨੂੰ ਸ਼ਹਾਦਤ ਕਰਾਰ ਦਿੰਦਿਆਂ ਸਰਕਾਰ ਤੇ ਪ੍ਰਸ਼ਾਸਨ ਤੋਂ ਦਰਸ਼ਨ ਸਿੰਘ ਨੂੰ ਪੂਰਾ ਮਾਣ-ਸਤਿਕਾਰ ਦੇਣ ਦੀ ਮੰਗ ਕੀਤੀ, ਜਿਸ ਕਾਰਨ ਪਿਛਲੇ 10 ਵਜੇ ਤੱਕ ਦਰਸ਼ਨ ਸਿੰਘ ਦੀ ਮਿ੍ਰਤਕ ਦੇਹ ਦਾ ਸਸਕਾਰ ਨਹੀਂ ਕੀਤਾ ਗਿਆ। ਦਿਨ।ਅੱਜ ਉਨ੍ਹਾਂ ਦੀ ਜਾਇਜ਼ ਮੰਗ ਨੂੰ ਪ੍ਰਵਾਨ ਕਰਦੇ ਹੋਏ ਸਰਕਾਰ ਨੇ ਪਰਿਵਾਰਿਕ ਮੈਂਬਰਾਂ ਖਾਸ ਕਰ ਕੇ ਏਡੀਸੀ ਸੁਭਾਸ਼ ਚੰਦਰ, ਐਸਡੀਐਮ ਬਟਾਲਾ ਸ਼ਾਇਰੀ ਭੰਡਾਰੀ, ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ, ਰਾਜੀਵ ਚੌਧਰੀ ਸਚਿਨ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਹਾਜ਼ਰ ਸਨ।ਡੀ.ਐਸ.ਪੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਮਿ੍ਰਤਕ ਦੇ ਭਰਾ ਜੋਗਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਵੀ ਮਿ੍ਰਤਕ ਦਰਸ਼ਨ ਸਿੰਘ ਦੇ ਨਾਂ ’ਤੇ ਗੇਟ ਬਣਾਉਣ ਦਾ ਭਰੋਸਾ ਦਿੱਤਾ ਹੈ।ਇਸ ਮੌਕੇ ਮਲਕੀਤ ਸਿੰਘ ਸੰਧੂ ਅਸ਼ਵਨੀ ਵਰਮਾ ਕਾਮਰੇਡ ਗੁਰਮੇਜ ਸਿੰਘ ਰਾਕੇਸ਼ ਕਾਲੀਆ, ਨਵਦੀਪ ਸਿੰਘ. , ਦਲਜੀਤ ਸਿੰਘ, ਰਾਮੂ ਆਦਿ ਹਾਜ਼ਰ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਜਥੇ ਨਾਲ ਹੋਈ ਲੁੱਟ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਜਥੇ ਨਾਲ ਹੋਈ ਲੁੱਟ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਲਾਹੌਰ ਵਿਖੇ ਹੋਈ ਲੁੱਟ ਖੋਹ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਪ੍ਰਸ਼ਾਸਨ ਦੀ ਜੁੰਮੇਵਾਰੀ ਹੈ ਕਿ ਜਥੇ ਵਿਚ ਗਏ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਹਨ, ਪ੍ਰੰਤੂ ਅਜਿਹੀ ਘਟਨਾ ਨਾਲ ਉਨ੍ਹਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜਦੀ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਇਸ ਘਟਨਾ ਨਾਲ ਸਬੰਧਤ ਲੋਕਾਂ ਨੂੰ ਤੁਰੰਤ ਗਿ੍ਰਫ਼ਤਾਰ ਕਰੇ, ਤਾਂ ਜੋ ਸਿੱਖ ਪਰਿਵਾਰ ਨੂੰ ਇਨਸਾਫ਼ ਮਿਲੇ ਅਤੇ ਭਵਿੱਖ ਵਿਚ ਵੀ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਐਡਵੋਕੇਟ ਧਾਮੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ।

ਕੈਬੀਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਹਲਕਾ ਸ਼ਾਮ ਚੌਰਾਸੀ ਦੇ ਐਮ.ਐਲ.ਏ. ਡਾ.ਰਵਜੋਤ ਸਿੰਘ ਨੂੰ ਕਾਮ:ਗੁਰਮੇਸ਼ ਸਿੰਘ ਦੀ ਅਗਵਾਈ ਵਿੱਚ ਇਕ ਵਫ਼ਦ ਵਲੋਂ ਮੰਗ ਪੱਤਰ ਦਿੱਤਾ

ਕੈਬੀਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਹਲਕਾ ਸ਼ਾਮ ਚੌਰਾਸੀ ਦੇ ਐਮ.ਐਲ.ਏ. ਡਾ.ਰਵਜੋਤ ਸਿੰਘ ਨੂੰ ਕਾਮ:ਗੁਰਮੇਸ਼ ਸਿੰਘ ਦੀ ਅਗਵਾਈ ਵਿੱਚ ਇਕ ਵਫ਼ਦ ਵਲੋਂ ਮੰਗ ਪੱਤਰ ਦਿੱਤਾ

ਅੱਜ ਇੱਥੇ 8 ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਫੈਸਲੇ ਅਨੁਸਾਰ ਕੈਬੀਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਹਲਕਾ ਸ਼ਾਮ ਚੌਰਾਸੀ ਦੇ ਐਮ.ਐਲ.ਏ. ਡਾ.ਰਵਜੋਤ ਸਿੰਘ ਨੂੰ ਕਾਮ:ਗੁਰਮੇਸ਼ ਸਿੰਘ ਦੀ ਅਗਵਾਈ ਵਿੱਚ ਇਕ ਵਫ਼ਦ ਵਲੋਂ ਮੰਗ ਪੱਤਰ ਦਿੱਤਾ ਗਿਆ। ਜੱਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲੋੜਵੰਦ ਤੇ ਬੇਘਰੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਤੇ ਮਕਾਨ ਉਸਾਰੀ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਪਹਿਲੇ ਕੱਟੇ ਹੋਏ ਪਲਾਟਾਂ ਦੇ ਤੁਰੰਤ ਕਬਜ਼ੇ ਦਿੱਤੇ ਜਾਣ। ਲਾਲ ਲਕੀਰ ਅੰਦਰ ਮਕਾਨਾ ਦੇ ਮਾਲਕਾਂ ਨੂੰ ਮਾਲਕੀ ਹੱਕ ਦਿੱਤਾ ਜਾਵੇ। ਪਿੰਡਾਂ ਅਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਵਿੱਚ ਸਸਤੇ ਭਾਅ ਦੇ ਡਿਪੂ ਖੋਲੇ ਜਾਣ ਅਤੇ ਜ਼ਿੰਦਗੀ ਲਈ ਜ਼ਰੂਰੀ 14 ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਮਨਰੇਗਾ ਕਨੂੰਨ ਤਹਿਤ ਸਾਲ ਵਿੱਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਲਈ ਕੇਂਦਰੀ ਬਜਟ ਵਿੱਚ ਫੰਡ ਅਲਾਟ ਕੀਤੇ ਜਾਣ। ਗਰੀਬ ਲੋਕਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਕੇ ਮਜ਼ਦੂਰਾਂ ਨੂੰ ਸਰਕਾਰੀ ਬੈਂਕਾ ਤੋਂ ਬਿਨਾਂ ਵਿਆਜ ਲੰਮੀ ਮਿਆਦ ਦੇ ਕਰਜ਼ੇ ਦਿਵਾਉਣ ਦਾ ਪ੍ਰਬੰਧ ਕੀਤਾ ਜਾਵੇ।

ਸ਼ੱਕੀ ਹਾਲਤਾਂ ਵਿੱਚ ਲਾਖੜ ਪੱਲੀ ਦੀ ਵਿਆਹੁਤਾ ਦੀ ਮੌਤ

ਸ਼ੱਕੀ ਹਾਲਤਾਂ ਵਿੱਚ ਲਾਖੜ ਪੱਲੀ ਦੀ ਵਿਆਹੁਤਾ ਦੀ ਮੌਤ

ਨੇੜਲੇ ਪਿੰਡ ਲਾਖੜ ਪੱਲੀ ਵਿੱਚ ਦੋ ਬੱਚੀਆਂ ਦੀ ਮਾਂ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਹਵਾਲੇ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਮਿ੍ਰਤਕਾ ਦੇ ਪਿਤਾ ਨੰਬਰਦਾਰ ਜੋਗਿੰਦਰ ਸਿੰਘ ਵਾਸੀ ਛੰਗਿਆਲ ਨੇ ਦੱਸਿਆ ਕਿ ਉਸਨੇ ਆਪਣੀ ਗੋਦ ਲਈ ਲੜਕੀ ਪਰਮਲਾ ਦੇਵੀ ਦਾ ਵਿਆਹ ਪਿੰਡ ਲਾਖੜ ਪੱਲੀ ਦੇ ਵਸਨੀਕ ਪਵਨ ਕੁਮਾਰ ਨਾਲ ਸਾਲ 2011 ’ਚ ਕੀਤਾ ਸੀ, ਉਸਦੀਆਂ ਦੋ ਲੜਕੀਆਂ ਅੰਕਿਤਾ (10) ਅਤੇ ਰੂਹਾਨੀ (5) ਹਨ। ਪਿਤਾ ਨੇ ਦੱਸਿਆ ਕਿ ਪਵਨ ਕੁਮਾਰ ਗੁਜਰਾਤ ’ਚ ਇੱਕ ਨਿੱਜੀ ਕੰਪਨੀ ‘ਚ ਜੇਸੀਬੀ ਚਲਾਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਤੀ 28 ਤਰੀਕ ਨੂੰ ਸੁਭਾਸ਼ ਕੁਮਾਰ ਅਤੇ ਪਵਨ ਕੁਮਾਰ ਨੇ ਪਰਮਲਾ ਦੇਵੀ ਨਾਲ ਮਾਰਕੁੱਟ ਕੀਤੀ, ਜਿਸ ਦੀ ਜਾਣਕਾਰੀ ਸ਼ਾਮ 7 ਵਜੇ ਉਸਦੀ ਦੋਹਤੀ ਅੰਕਿਤਾ ਨੇ ਉਸਨੂੰ ਫੋਨ ਰਾਹੀਂ ਦਿੱਤੀ ਸੀ। 

ਪੰਜਾਬ, ਗੰਨਾ ਕਿਸਾਨਾਂ ਲਈ ਸਭ ਤੋਂ ਵੱਧ ਐਮਐਸਪੀ ਵਾਲਾ ਸੂਬਾ

ਪੰਜਾਬ, ਗੰਨਾ ਕਿਸਾਨਾਂ ਲਈ ਸਭ ਤੋਂ ਵੱਧ ਐਮਐਸਪੀ ਵਾਲਾ ਸੂਬਾ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਾਨ ਸਰਕਾਰ ਵੱਲੋਂ ਗੰਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਮਾਨ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨ ਪੱਖੀ ਅਤੇ ਮਹੱਤਵਪੂਰਨ ਕਰਾਰ ਦਿੰਦਿਆਂ 'ਆਪ' ਪੰਜਾਬ ਨੇ ਕਿਹਾ ਕਿ ਸਾਡੀ ਸਰਕਾਰ ਪਹਿਲੇ ਦਿਨ ਤੋਂ ਹੀ ਸਾਡੇ ਸੂਬੇ 'ਚ ਖੇਤੀ ਦੀ ਹਾਲਤ ਸੁਧਾਰਨ ਅਤੇ ਇਸ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਇੱਕ ਆਮ ਗਰੀਬ ਵਰਕਰ ਦੇ ਘਰ ਪਹੁੰਚ ਕੇ ਅਤੇ ਸਭ ਤੋਂ ਬਜ਼ੁਰਗ ਵਰਕਰ ਨੂੰ ਉਸ ਦੇ ਘਰ ਪਹੁੰਚ ਕੇ ਸਨਮਾਨਿਤ ਕੀਤਾ

ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਇੱਕ ਆਮ ਗਰੀਬ ਵਰਕਰ ਦੇ ਘਰ ਪਹੁੰਚ ਕੇ ਅਤੇ ਸਭ ਤੋਂ ਬਜ਼ੁਰਗ ਵਰਕਰ ਨੂੰ ਉਸ ਦੇ ਘਰ ਪਹੁੰਚ ਕੇ ਸਨਮਾਨਿਤ ਕੀਤਾ

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ, ਰਾਜ ਸਭਾ ਮੈਂਬਰ ਰਾਧਾ ਮੋਹਨ ਦਾਸ ਅਗਰਵਾਲ ਚੰਡੀਗੜ੍ਹ ਵਿਖੇ ਆਪਣੇ ਠਹਿਰਾਅ ਦੌਰਾਨ ਇੱਕ ਗਰੀਬ ਬੂਥ ਪ੍ਰਧਾਨ ਦੀ ਝੁੱਗੀ ਵਿੱਚ ਪੁੱਜੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਦੇ ਸੀਨੀਅਰ ਅਤੇ ਪੁਰਾਣੇ ਵਰਕਰ ਦੇ ਘਰ ਵੀ ਜਾ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਉਪਰੋਕਤ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾਈ ਬੁਲਾਰੇ ਕੈਲਾਸ਼ ਚੰਦ ਜੈਨ ਨੇ ਦੱਸਿਆ ਕਿ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਰਾਧਾ ਮੋਹਨ ਦਾਸ ਅਗਰਵਾਲ ਕੱਲ੍ਹ ਸ਼ਾਮ ਵਾਰਡ ਨੰਬਰ 4 ਵਿੱਚ ਬੂਥ ਪ੍ਰਧਾਨ ਅਨਿਲ ਸਾਹੂ ਜੀ ਦੇ ਘਰ ਆਏ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇੰਦਰਾ ਕਲੋਨੀ, ਮਨੀਮਾਜਰਾ ਵਿੱਚ ਮੁਲਾਕਾਤ ਕੀਤੀ।

ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਪੰਨੀਵਾਲਾ ਨਾਕੇ ਤੇ ਕੀਤੀ ਅਚਨਚੇਤ ਚੈਕਿੰਗ

ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਪੰਨੀਵਾਲਾ ਨਾਕੇ ਤੇ ਕੀਤੀ ਅਚਨਚੇਤ ਚੈਕਿੰਗ

ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਰੁੜਕੀ ਪੁਖਤਾ ਸਕੂਲ ਨੇ ਮਨਾਇਆ ਵਿਸ਼ਵ ਏਡਜ਼ ਦਿਵਸ

ਰੁੜਕੀ ਪੁਖਤਾ ਸਕੂਲ ਨੇ ਮਨਾਇਆ ਵਿਸ਼ਵ ਏਡਜ਼ ਦਿਵਸ

ਚਾਰ ਧਾਮ ਲਈ ਬਾਲਾ ਜੀ ਮੰਦਿਰ ਤੋਂ ਬੱਸ ਹੋਈ ਰਵਾਨਾ, ਚੇਅਰਮੈਨ ਮਾਰਕਿਟ ਕਮੇਟੀ ਮੁਕੇਸ਼ ਜੁਨੇਜਾ ਨੇ ਦਿਖਾਈ ਹਰੀ ਝੰਡੀ

ਚਾਰ ਧਾਮ ਲਈ ਬਾਲਾ ਜੀ ਮੰਦਿਰ ਤੋਂ ਬੱਸ ਹੋਈ ਰਵਾਨਾ, ਚੇਅਰਮੈਨ ਮਾਰਕਿਟ ਕਮੇਟੀ ਮੁਕੇਸ਼ ਜੁਨੇਜਾ ਨੇ ਦਿਖਾਈ ਹਰੀ ਝੰਡੀ

 ਸਿਹਤ ਵਿਭਾਗ ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਸਿਹਤ ਵਿਭਾਗ ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਮਿਡਕੈਪ ਸੂਚਕਾਂਕ ਪਿਛਲੇ 21 ਸੈਸ਼ਨਾਂ ਤੋਂ ਵੱਧ ਰਿਹਾ ਹੈ, 16 ਨਵੰਬਰ ਤੋਂ ਬਾਅਦ ਨਵੇਂ ਸਿਖਰ 'ਤੇ

ਮਿਡਕੈਪ ਸੂਚਕਾਂਕ ਪਿਛਲੇ 21 ਸੈਸ਼ਨਾਂ ਤੋਂ ਵੱਧ ਰਿਹਾ ਹੈ, 16 ਨਵੰਬਰ ਤੋਂ ਬਾਅਦ ਨਵੇਂ ਸਿਖਰ 'ਤੇ

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ:- ਏਐਸਆਈ ਸ਼ੇਰ ਸਿੰਘ

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ:- ਏਐਸਆਈ ਸ਼ੇਰ ਸਿੰਘ

ਮਨੋਹਰ ਵਾਟਿਕਾ ਪਬਲਿਕ ਸੀ. ਸੈ. ਸਕੂਲ 'ਚ ਕ੍ਰਿਕਟ ਮੈਚ

ਮਨੋਹਰ ਵਾਟਿਕਾ ਪਬਲਿਕ ਸੀ. ਸੈ. ਸਕੂਲ 'ਚ ਕ੍ਰਿਕਟ ਮੈਚ

ਬੇਸਹਾਰਾ ਗਊਸ਼ਾਲਾ ਵਿਖੇ ਚੌਥੇ ਦਿਨ ਗਊ ਭਾਗਵਤ ਕਥਾ 'ਚ ਸੈਕੜੇ ਭਗਤਜਨਾਂ ਨੇ ਕੀਤੀ ਸ਼ਮੂਲੀਅਤ

ਬੇਸਹਾਰਾ ਗਊਸ਼ਾਲਾ ਵਿਖੇ ਚੌਥੇ ਦਿਨ ਗਊ ਭਾਗਵਤ ਕਥਾ 'ਚ ਸੈਕੜੇ ਭਗਤਜਨਾਂ ਨੇ ਕੀਤੀ ਸ਼ਮੂਲੀਅਤ

ਡੇਂਗੂ ਦਾ ਇਲਾਜ਼ ਹਥੌਲਿਆਂ ਨਾਲ ਨਹੀਂ ਸਗੋਂ ਇਲਾਜ਼ ਪ੍ਰਣਾਲੀ ਨਾਲ ਹੀ ਸੰਭਵ : ਸਿਹਤ ਵਿਭਾਗ

ਡੇਂਗੂ ਦਾ ਇਲਾਜ਼ ਹਥੌਲਿਆਂ ਨਾਲ ਨਹੀਂ ਸਗੋਂ ਇਲਾਜ਼ ਪ੍ਰਣਾਲੀ ਨਾਲ ਹੀ ਸੰਭਵ : ਸਿਹਤ ਵਿਭਾਗ

ਡੀ.ਏ.ਵੀ ਕਕਰਾਲਾ ਵਿਖੇ ਕਰਵਾਏ ਕਲੱਸਟਰ ਪੱਧਰੀ ਖੇਡ ਮੁਕਾਬਲੇ

ਡੀ.ਏ.ਵੀ ਕਕਰਾਲਾ ਵਿਖੇ ਕਰਵਾਏ ਕਲੱਸਟਰ ਪੱਧਰੀ ਖੇਡ ਮੁਕਾਬਲੇ

ਜਲ ਜੀਵਨ ਮਿਸ਼ਨ ਤਹਿਤ

ਜਲ ਜੀਵਨ ਮਿਸ਼ਨ ਤਹਿਤ "ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ : ਸ਼ੌਕਤ ਅਹਿਮਦ ਪਰੇ

ਸੁਰਿੰਦਰ ਬੈਂਸ ਨੂੰ ਬਲਾਕ ਪ੍ਰਧਾਨ ਲਗਾਉਣ ਤੇ ਖੁੱਸੀ ਦੀ ਲਹਿਰ

ਸੁਰਿੰਦਰ ਬੈਂਸ ਨੂੰ ਬਲਾਕ ਪ੍ਰਧਾਨ ਲਗਾਉਣ ਤੇ ਖੁੱਸੀ ਦੀ ਲਹਿਰ

ਲੁੱਟ ਖੋਹ ਦੇ ਕੇਸ 'ਚੋਂ ਬਾਇੱਜਤ ਬਰੀ

ਲੁੱਟ ਖੋਹ ਦੇ ਕੇਸ 'ਚੋਂ ਬਾਇੱਜਤ ਬਰੀ

'ਨਵੰਬਰ ਵਿੱਚ 5% ਤੋਂ ਵੱਧ ਦੇ ਵਾਧੇ ਨਾਲ, ਨਿਫਟੀ ਸੂਚਕਾਂਕ 13% ਓਵਰਵੈਲਿਊਡ ਜਾਪਦਾ ਹੈ'

'ਨਵੰਬਰ ਵਿੱਚ 5% ਤੋਂ ਵੱਧ ਦੇ ਵਾਧੇ ਨਾਲ, ਨਿਫਟੀ ਸੂਚਕਾਂਕ 13% ਓਵਰਵੈਲਿਊਡ ਜਾਪਦਾ ਹੈ'

Back Page 3