Thursday, July 03, 2025  

ਹਰਿਆਣਾ

ਨਵੇਂ ਨਿਯਮਾਂ ਤਹਿਤ ਜੰਗਲੀ ਜੀਵ ਵਿਭਾਗ ਤੋਂ ਪਰਮਿਟ ਅਤੇ ਮੰਜੂਰੀ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਦੇ ਸਬੰਧ ਵਿਚ ਜਨਤਾ ਲਈ ਦਿਸ਼ਾ-ਨਿਰਦੇਸ਼ ਅਤੇ ਪ੍ਰਕ੍ਰਿਆਵਾਂ ਤਿਆਰ ਕੀਤੀਆਂ ਗਈਆਂ ਹਨ

February 04, 2025

 ਚੰਡੀਗੜ੍ਹ, 4 ਫਰਵਰੀ -

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਹਰਿਆਣਾ ਜੰਗਲੀ ਜੀਵ (ਸਰੰਖਣ) ਨਿਯਮ, 2024 ਨੂੰ ਮੰਜੂਰੀ ਦਿੱਤੀ ਗਈ। ਨਵੇਂ ਨਿਸਮਾਂ ਦੇ ਤਹਿਤ ਜੰਗਲੀ ਜੀਵ ਵਿਭਾਗ ਨਾਲ ਸਬੰਧਿਤ ਵੱਖ-ਵੱਖ ਤਰ੍ਹਾ ਦੇ ਪਰਮਿਟ ਪ੍ਰਾਪਤ ਕਰਨ ਲਈ ਮਾਨਦੰਡ ਸਥਾਪਿਤ ਕੀਤੇ ਗਏ ਹਨ।

 ਹਰਿਆਣਾ ਜੰਗਲੀਜੀਵ (ਸਰੰਖਣ) ਨਿਯਮ, 1974 ਨੂੰ ਜੰਗਲੀਜੀਵ (ਸਰੰਖਣ) ਐਕਟ, 1972 ਦੇ ਪ੍ਰਾਵਧਾਨਾਂ ਤਹਿਤ ਨਿਰਸਤ ਕਰ ਦਿੱਤਾ ਗਿਆ ਹੈ, ਅਤੇ ਹਰਿਆਣਾ ਜੰਗਲੀ ਜੀਵ (ਸਰੰਖਣ) ਨਿਯਮ, 2024 ਨੂੰ ਹਰਿਆਣਾ ਸਰਕਾਰ ਵੱਲੋਂ ਅਨੋਮੋਦਿਤ ਕੀਤਾ ਗਿਆ। ਹਰਿਆਣਾ ਜੰਗਲੀ ਜੀਵ (ਸਰੰਖਣ) ਨਿਯਮ, 2024 ਤਹਿਤ ਜੰਗਲੀਜੀਵ ਵਿਭਾਗ ਤੋਂ ਪਰਮਿਟ ਅਤੇ ਅਨੁਮੋਦਨ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਦੇ ਸਬੰਧ ਵਿਚ ਜਨਤਾ ਲਈ ਦਿਸ਼ਾ-ਨਿਰਦੇਸ਼ ਅਤੇ ਪ੍ਰਕ੍ਰਿਆਵਾਂ ਤਿਆਰ ਕੀਤੀਆਂ ਗਈਆਂ ਹਨ।

  ਇਹ ਨਿਯਮ ਜੰਗਲੀਜੀਵ ਸਿਖਿਆ, ਵਿਗਿਆਨਕ, ਖੋਜ ਜਾਂ ਵਿਗਿਆਨਕ ਪ੍ਰਬੰਧਨ ਨਾਲ ਸਬੰਧਿਤ ਪਰਮਿਟ ਦੇਣ ਲਈ ਵਿਸਤਾਰ ਪ੍ਰਕ੍ਰਿਆ ਅਤੇ ਨਿਰਧਾਰਿਤ ਪ੍ਰਾਰੂਪ ਪ੍ਰਦਾਨ ਕਰਦੇ ਹਨ। ਉਹ ਵਿਸ਼ੇਸ਼ ਉਦੇਸ਼ਾਂ ਲਈ ਨਿਰਦੇਸ਼ਿਤ ਪੌਧਿਆਂ ਦੇ ਸਰੰਖਣ ਲਈ ਪਰਮਿਟ ਦੇਣ ਦੀ ਪ੍ਰਕ੍ਰਿਆਵਾਂ ਅਤੇ ਪ੍ਰਾਰੂਪਾਂ ਨੂੰ ਵੀ ਰੇਖਾਂਕਿਤ ਕਰਦੇ ਹਨ।

  ਇਸ ਤੋਂ ਇਲਾਵਾ, ਇੰਨ੍ਹਾਂ ਨਿਯਮਾਂ ਤਹਿਤ, ਸੈਨਚੁਰੀਆਂ ਦੀ ਸੀਮਾਵਾਂ ਦੇ ਅੰਦਰ ਭੂਮੀ 'ਤੇ ਸਰਵੇਖਣ ਜਾਂ ਜਾਂਚ ਕਰਨ ਲਈ ਲੋਕਾਂ ਲਈ ਇੱਕ ਵਿਸਤਾਰ ਪ੍ਰਕ੍ਰਿਆ ਅਤੇ ਨਿਰਧਾਰਿਤ ਪ੍ਰਾਰੂਪ ਵੀ ਬਣਾਇਆ ਗਿਆ ਹੈ। ਇੰਨ੍ਹਾਂ ਨਿਯਮਾਂ ਵਿਚ ਹਥਿਆਰ ਰੱਖਣ ਵਾਲੇ ਵਿਅਕਤੀਆਂ ਦੀ ਰਜਿਸਟ੍ਰੇਸ਼ਣ ਪ੍ਰਕ੍ਰਿਆ ਲਈ ਵੀ ਪ੍ਰਾਵਧਾਨ ਹੈ।

  ਇਸ ਤੋਂ ਇਲਾਵਾ, ਇਹ ਨਵੇਂ ਨਿਸਮ ਜੰਗਲੀਜੀਵ ਜਾਨਵਰਾਂ, ਲੇਖਾਂ ਅਤੇ ਟ੍ਰਾਫੀਆਂ ਦੇ ਵਪਾਰ ਲਈ ਵਿਸਤਾਰ ਪ੍ਰਕ੍ਰਿਆਵਾਂ ਅਤੇ ਨਿਰਧਾਰਿਤ ਪ੍ਰਾਰੂਪਾਂ ਸਮੇਤ ਪੂਰੀ ਪ੍ਰਕ੍ਰਿਆ ਦੇ ਪਰਿਭਾਸ਼ਤ ਕਰਦੇ ਹਨ। ਇਹ ਨਿਯਮ ਕਾਨੂੰਨ ਦੇ ਤਹਿਤ ਅਪਰਾਧਾਂ ਦੀ ਜਾਣਕਾਰੀ ਲੈਣ ਲਈ ਸ਼ਕਤੀਆਂ ਅਤੇ ਪ੍ਰਕ੍ਰਿਆਵਾਂ ਨੂੰ ਵੀ ਪਰਭਿਾਸ਼ਿਤ ਕਰਦੇ ਹਨ, ਨਾਲ ਹੀ ਇਸ ਦੇ ਲਈ ਨਿਰਧਾਰਿਤ ਪ੍ਰਾਰੂਪ ਵੀ ਬਨਾਉਂਦੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

ਹਰਿਆਣਾ ਨੇ ਪਛੜੇ ਵਰਗਾਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਗ੍ਰਾਂਟ ਵਿੱਚ ਵਾਧਾ ਕੀਤਾ ਹੈ

ਹਰਿਆਣਾ ਨੇ ਪਛੜੇ ਵਰਗਾਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਗ੍ਰਾਂਟ ਵਿੱਚ ਵਾਧਾ ਕੀਤਾ ਹੈ

ਹਰਿਆਣਾ ਕੈਬਨਿਟ ਨੇ ਜ਼ਮੀਨ ਨੀਤੀ ਨੂੰ ਪ੍ਰਵਾਨਗੀ ਦਿੱਤੀ, ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਅਪਣਾਇਆ

ਹਰਿਆਣਾ ਕੈਬਨਿਟ ਨੇ ਜ਼ਮੀਨ ਨੀਤੀ ਨੂੰ ਪ੍ਰਵਾਨਗੀ ਦਿੱਤੀ, ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਅਪਣਾਇਆ

ਪੰਚਕੂਲਾ ਪੁਲੀਸ ਨੇ ਨਸੀਲੇ ਪਦਾਰਥ ਸਾੜ ਕੇ ਨਸ਼ਟ ਕੀਤਾ

ਪੰਚਕੂਲਾ ਪੁਲੀਸ ਨੇ ਨਸੀਲੇ ਪਦਾਰਥ ਸਾੜ ਕੇ ਨਸ਼ਟ ਕੀਤਾ

ਸੱਤਾ ਦਾ ਹੰਕਾਰ ਅਤੇ ਭਾਈ-ਭਤੀਜਾਵਾਦ ਲੋਕਤੰਤਰ ਲਈ ਸਭ ਤੋਂ ਵੱਡੇ ਖ਼ਤਰੇ: ਹਰਿਆਣਾ ਦੇ ਮੁੱਖ ਮੰਤਰੀ

ਸੱਤਾ ਦਾ ਹੰਕਾਰ ਅਤੇ ਭਾਈ-ਭਤੀਜਾਵਾਦ ਲੋਕਤੰਤਰ ਲਈ ਸਭ ਤੋਂ ਵੱਡੇ ਖ਼ਤਰੇ: ਹਰਿਆਣਾ ਦੇ ਮੁੱਖ ਮੰਤਰੀ

ਅਨੁਰਾਗ ਰਸਤੋਗੀ ਨੂੰ ਹਰਿਆਣਾ ਦੇ ਮੁੱਖ ਸਕੱਤਰ ਵਜੋਂ ਇੱਕ ਸਾਲ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ

ਅਨੁਰਾਗ ਰਸਤੋਗੀ ਨੂੰ ਹਰਿਆਣਾ ਦੇ ਮੁੱਖ ਸਕੱਤਰ ਵਜੋਂ ਇੱਕ ਸਾਲ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ

21 ਜੂਨ ਨੂੰ ਹਰਿਆਣਾ ਵਿੱਚ ਯੋਗਾ ਕਰਨ ਲਈ 20 ਲੱਖ ਤੋਂ ਵੱਧ ਲੋਕ

21 ਜੂਨ ਨੂੰ ਹਰਿਆਣਾ ਵਿੱਚ ਯੋਗਾ ਕਰਨ ਲਈ 20 ਲੱਖ ਤੋਂ ਵੱਧ ਲੋਕ

ਹਰਿਆਣਾ ਸਟਾਰਟਅੱਪਸ ਵਿੱਚ ਸੱਤਵਾਂ ਸਭ ਤੋਂ ਵੱਡਾ ਰਾਜ ਬਣ ਗਿਆ ਹੈ, 45 ਪ੍ਰਤੀਸ਼ਤ ਔਰਤਾਂ ਦੀ ਅਗਵਾਈ ਵਿੱਚ

ਹਰਿਆਣਾ ਸਟਾਰਟਅੱਪਸ ਵਿੱਚ ਸੱਤਵਾਂ ਸਭ ਤੋਂ ਵੱਡਾ ਰਾਜ ਬਣ ਗਿਆ ਹੈ, 45 ਪ੍ਰਤੀਸ਼ਤ ਔਰਤਾਂ ਦੀ ਅਗਵਾਈ ਵਿੱਚ

ਐਨਆਈਏ ਨੇ ਗੁਰੂਗ੍ਰਾਮ ਦੇ 2 ਕਲੱਬਾਂ 'ਤੇ ਗ੍ਰਨੇਡ ਹਮਲਿਆਂ ਦੇ ਮਾਮਲੇ ਵਿੱਚ ਗੋਲਡੀ ਬਰਾੜ ਅਤੇ 4 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਹਨ।

ਐਨਆਈਏ ਨੇ ਗੁਰੂਗ੍ਰਾਮ ਦੇ 2 ਕਲੱਬਾਂ 'ਤੇ ਗ੍ਰਨੇਡ ਹਮਲਿਆਂ ਦੇ ਮਾਮਲੇ ਵਿੱਚ ਗੋਲਡੀ ਬਰਾੜ ਅਤੇ 4 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਹਨ।

ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਹੁਣ ਤੱਕ ਕਰੋਨਾ ਦੇ ਸੱਤ ਕੇਸ

ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਹੁਣ ਤੱਕ ਕਰੋਨਾ ਦੇ ਸੱਤ ਕੇਸ