ਪੰਜਾਬ

ਬੇਸਹਾਰਾ ਗਊਸ਼ਾਲਾ ਵਿਖੇ ਚੌਥੇ ਦਿਨ ਗਊ ਭਾਗਵਤ ਕਥਾ 'ਚ ਸੈਕੜੇ ਭਗਤਜਨਾਂ ਨੇ ਕੀਤੀ ਸ਼ਮੂਲੀਅਤ

December 01, 2023

ਸਰਦੂਲਗੜ੍ਹ 01 ਦਸੰਬਰ (ਧਰਮ ਚੰਦ ਸਿੰਗਲਾ) :

ਸਥਾਨਕ ਘੱਗਰ ਪੁਲ ਸਥਿਤ ਬੇਸਹਾਰਾ ਗਊ ਧਾਮ ਸੇਵਾ ਸੰਮਤੀ ਵਲੋਂ ਇਲਾਕੇ ਦੇ ਸਹਿਯੋਗ ਨਾਲ ਸਪਦਾਹਿਕ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਮੇਟੀ ਪ੍ਰਧਾਨ ਡੀ.ਸੀ. ਤਾਇਲ,ਖਚਾਨਚੀ ਵਿੱਕੀ ਮੰਗਲਾ,ਸੈਕਟਰੀ ਤਰੁਨ ਸੂਰਮਾ ਨੇ ਸਾਝੇ ਤੋਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸਹਾਰਾ ਗਊਆਂ ਦੇ ਪਵਿੱਤਰ ਧਾਮ ਵਿਖੇ ਭਾਰਤ ਦੀ ਪ੍ਰਸਿੱਧ ਕਥਾਵਾਚਕ ਮਹੰਤ ਪ੍ਰਿਅੰਕਾਂ ਬਾਵਾ ਜੀ ਪਠਾਨਕੋਟ ਵਾਲੇ 28 ਨਵੰਬਰ ਤੋਂ 05 ਦਸੰਬਰ ਲਗਾਤਾਰ ਦੁਪਹਿਰ 2:30 ਤੋਂ ਸਾਮੀ 5 ਵਜੇ ਤੱਕ ਕਥਾ ਰਾਹੀ ਸੰਗਤਾਂ ਨੂੰ ਭਾਗਵਤ ਪੁਰਾਣ ਦੇ ਸਲੋਕਾਂ ਨਾਲ ਅਧਿਆਤਮਕ ਭਵਸਾਗਰ ਚ ਤਾਰੀਆ ਲਵਾਉਣਗੇ ਇਸ ਸਥਾਨ ਤੇ ਹਰ ਰੋਜ਼ ਸਾਸ਼ਤਰੀ ਸੰਮੀ ਪਿਪਲੀ,ਪੰਡਤ ਸੰਦੀਪ ਸੁਕਲਾ, ਪੰਡਤ ਨਾਰੈਣ ਪਿਪਲੀ ਦੁਆਰਾ ਦੇਵ ਪੂਜਾ ਸਵੇਰੇ 8 ਵਜੇ ਕੀਤੀ ਜਾਦੀ ਹੈ ਅੱਜ ਇਹ ਪੂਜਨ ਡਾਕਟਰ ਧਰਮ ਚੰਦ ਫੱਗੂ ਅਤੇ ਹਤਿੰਦਰ ਮਿਸਰਾ ਨੇ ਪਰਿਵਾਰ ਸਮੇਤ ਕਰਵਾਇਆ। ਕਮੇਟੀ ਵਲੋਂ ਰੋਜ਼ਾਨਾ ਸਵੇਰੇ 11 ਵਜੇ ਤੋ ਸੰਗਤਾਂ ਲਈ ਲੰਗਰ ਵਿਵਸਥਾ ਕੀਤੀ ਗਈ ਹੈ । ਮਹੰਤ ਪ੍ਰਿਅੰਕਾਂ ਬਾਵਾ ਜੀ ਨੇ ਸਰਦੂਲਗੜ੍ਹ ਮਹਿਲਾ ਗਊ ਕੀਰਤਨ ਮੰਡਲੀ, ਸ੍ਰੀ ਦੁਰਗਾ ਕੀਰਤਨ ਮੰਡਲੀ ਦੀ ਵਡਿਆਈ ਕਰਦੇ ਕਿਹਾ ਕਿ ਇਹ ਭੈਣਾਂ ਵੀ ਸੰਲਾਘਾ ਦੀ ਪਾਤਰ ਹਨ ਜੋ ਇਸ ਧਾਮ ਦੇ ਨਿਰਮਾਣ ਲਈ ਭੂਮੀ ਖਰੀਦਣ ਹੈਤੂ ਘਰ ਘਰ ਜਾ ਕੇ ਕੀਰਤਨ ਕਰਦੀਆਂ ਹਨ,ਲੱਖਾਂ ਰੁਪਏ ਫੰਡ ਇਕੱਤਰ ਕਰਕੇ ਵਿਸ਼ਾਲ ਬਿਲਡਿੰਗ ਚ ਸਹਿਯੋਗ ਪਾ ਰਹੀਆਂ ਹਨ। ਗਊ ਧਾਮ ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ,ਸਹਿਯੋਗੀ ਸੱਜਣਾ,ਸੰਤ ਸਮਾਜ,ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਨਗਰ ਪੰਚਾਇਤ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਹਰ ਸਾਲ ਪ੍ਰੋਗਰਾਮ ਕੀਤੇ ਜਾਦੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ

ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ "ਜੈਤੋ ਦਾ ਮੋਰਚਾ,ਬਹੁਪੱਖੀ ਮਹੱਤਵ" ਵਿਸ਼ੇ 'ਤੇ ਸੈਮੀਨਾਰ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ  ਚਾਣਕਿਆ ਡੇਅਰੀ ਪ੍ਰੋਡਕਟਸ ਪ੍ਰਾਈਵੇਟ ਲਿਮਿਟਿਡ  ਦਾ ਕੀਤਾ ਦੌਰਾ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਚਾਣਕਿਆ ਡੇਅਰੀ ਪ੍ਰੋਡਕਟਸ ਪ੍ਰਾਈਵੇਟ ਲਿਮਿਟਿਡ ਦਾ ਕੀਤਾ ਦੌਰਾ

ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਵਰਲਡ ਯੂਨੀਵਰਸਿਟੀ ਵਿਚ ਕੌਮਾਂਤਰੀ ਮਾਂ-ਬੋਲੀ ਦਿਹਾੜੇ 'ਤੇ ਲੈਕਚਰ

ਵਰਲਡ ਯੂਨੀਵਰਸਿਟੀ ਵਿਚ ਕੌਮਾਂਤਰੀ ਮਾਂ-ਬੋਲੀ ਦਿਹਾੜੇ 'ਤੇ ਲੈਕਚਰ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਤਕਨਾਲੋਜੀ ਜਾਅਲਸਾਜ਼ੀ 'ਤੇ ਮਾਹਿਰ ਟਾਕ ਸ਼ੋਅ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਤਕਨਾਲੋਜੀ ਜਾਅਲਸਾਜ਼ੀ 'ਤੇ ਮਾਹਿਰ ਟਾਕ ਸ਼ੋਅ

ਝਾਰਖੰਡ ਤੋਂ ਲਿਆਂਦੀ 17 ਕਿੱਲੋ 500 ਗ੍ਰਾਮ ਅਫ਼ੀਮ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਸਣੇ ਤਿੰਨ ਵਿਅਕਤੀ ਕਾਬੂ

ਝਾਰਖੰਡ ਤੋਂ ਲਿਆਂਦੀ 17 ਕਿੱਲੋ 500 ਗ੍ਰਾਮ ਅਫ਼ੀਮ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਸਣੇ ਤਿੰਨ ਵਿਅਕਤੀ ਕਾਬੂ

 ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰੀ ਹੋਈ ਹੈ, ਲੋਕ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ: ਹਰਪਾਲ ਚੀਮਾ

ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰੀ ਹੋਈ ਹੈ, ਲੋਕ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ: ਹਰਪਾਲ ਚੀਮਾ

ਅਮਰਗੜ੍ਹ ‘ਚ ਸੀਵਰੇਜ ਦਾ ਉਦਘਾਟਨ ਕੀਤਾ :- ਲਲਿਤ ਮੋਹਨ ਪਾਠਕ ਬੱਲੂ ਨੇ

ਅਮਰਗੜ੍ਹ ‘ਚ ਸੀਵਰੇਜ ਦਾ ਉਦਘਾਟਨ ਕੀਤਾ :- ਲਲਿਤ ਮੋਹਨ ਪਾਠਕ ਬੱਲੂ ਨੇ

ਹਰ ਗਰਭਵਤੀ ਸਰਕਾਰੀ ਹਸਪਤਾਲ ਵਿੱਚ ਕਰਵਾਵੇ ਆਪਣਾ ਜਣੇਪਾ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਹਰ ਗਰਭਵਤੀ ਸਰਕਾਰੀ ਹਸਪਤਾਲ ਵਿੱਚ ਕਰਵਾਵੇ ਆਪਣਾ ਜਣੇਪਾ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ  ਮਨਾਇਆ ਗਿਆ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਮਨਾਇਆ ਗਿਆ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ