Saturday, November 01, 2025  

ਕੌਮੀ

ਮਹਾਂਸ਼ਿਵਰਾਤਰੀ ਦੇ ਤਿਉਹਾਰ ਨੂੰ ਲੈਕੇ ਮੰਦਿਰਾਂ ‘ਚ ਜੁੜੀ ਭੀੜ

February 26, 2025

ਤਪਾ ਮੰਡੀ 26 ਫਰਵਰੀ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-

ਮਹਾਂਸ਼ਿਵਰਾਤਰੀ ਦੇ ਤਿਉਹਾਰ ‘ਤੇ ਵੱਖ-ਵੱਖ ਮੰਦਿਰਾਂ ‘ਚ ਬਾਬਾ ਸੁਖਾਨੰਦ,ਗੀਤਾ ਭਵਨ,ਅਗਰਵਾਲ ਪੰਚਾਇਤੀ ਮੰਦਿਰ,ਪ੍ਰਾਚੀਨ ਗੌਂਰੀ ਸ਼ੰਕਰ ਮੰਦਿਰ,ਸ੍ਰੀ ਰਾਮ ਬਾਗ ਮੰਦਿਰ,ਪ੍ਰਾਚੀਨ ਸਰਾਂ ਮੰਦਿਰ,ਬਾਬਾ ਇੰਦਰ ਦਾਸ ਡੇਰਾ,ਮਹੰਤ ਜੰਗੀਰ ਦਾਸ ਡੇਰਾ,ਸ੍ਰੀ ਨੈਣਾ ਦੇਵੀ ਮੰਦਿਰ ਆਦਿ ਵਿਖੇ ਭੋਲੇ ਨਾਥ ਜੀ ਦੇ ਦਰਸ਼ਨ ਅਤੇ ਜਲ ਚੜ੍ਹਾਉਣ ਅਤੇ ਪੂਜਾ ਅਰਚਨਾ ਕਰਵਾਉਣ ਵਾਲੇ ਸ਼ਰਧਾਲੂਆਂ ਦੀ ਭੀੜ ਜੁਟੀ ਰਹੀ। ਇਸ ਮੌਕੇ ਹਾਜਰ ਸੰਤ ਭਗਵਾਨ ਦਾਸ ਜੀ ਸੰਚਾਲਕ ਡੇਰਾ ਬਾਬਾ ਇੰਦਰ ਦਾਸ ਜੀ ਨੇ ਕਿਹਾ ਕਿ ਭਗਵਾਨ ਸ਼ਿਵ ਧਨ ਨਾਲ ਖੁਸ਼ ਨਹੀਂ ਹੁੰਦੇ,ਬਲਕਿ ਪ੍ਰੇਮ ਨਾਲ ਕੀਤੀ ਪੂਜਾ ਨਾਲ ਖੁਸ਼ ਹੁੰਦੇ ਹਨ ਜੇਕਰ ਉਨ੍ਹਾਂ ਦੇ ਚਰਨਾਂ ਵਿੱਚ ਕੁਝ ਅਰਪਿਤ ਕਰਨਾ ਹੈ ਤਾਂ ਅਪਣਾ ਪ੍ਰੇਮ ਅਤੇ ਸ਼ਰਧਾ ਦੇ ਫੁੱਲ ਅਰਪਿਤ ਕਰਨਾ ਚਾਹੀਦਾ ਹੈ। ਮਹਾਂਸ਼ਿਵਰਾਤਰੀ ਦੇ ਤਿਉਹਾਰ ਨੂੰ ਦੇਖਦਿਆਂ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ,ਥਾਣਾ ਮੁੱਖੀ ਤਪਾ ਸੰਦੀਪ ਸਿੰਘ ਅਤੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀਆਂ ਸਾਰੇ ਮੰਦਿਰਾਂ ‘ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਤੈਨਾਤ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਐਮਕੇ ਗਲੋਬਲ ਦਾ ਮੁਨਾਫਾ ਦੂਜੀ ਤਿਮਾਹੀ ਵਿੱਚ 98 ਪ੍ਰਤੀਸ਼ਤ ਘਟਿਆ, ਆਮਦਨ ਲਗਭਗ 34 ਪ੍ਰਤੀਸ਼ਤ ਘਟੀ

ਐਮਕੇ ਗਲੋਬਲ ਦਾ ਮੁਨਾਫਾ ਦੂਜੀ ਤਿਮਾਹੀ ਵਿੱਚ 98 ਪ੍ਰਤੀਸ਼ਤ ਘਟਿਆ, ਆਮਦਨ ਲਗਭਗ 34 ਪ੍ਰਤੀਸ਼ਤ ਘਟੀ

ਡਾਲਰ ਦੇ ਮਜ਼ਬੂਤ ​​ਹੋਣ ਨਾਲ MCX 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ

ਡਾਲਰ ਦੇ ਮਜ਼ਬੂਤ ​​ਹੋਣ ਨਾਲ MCX 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ

ਭਾਰਤ ਦੇ IPO ਵਿੱਚ ਤੇਜ਼ੀ: ਅਕਤੂਬਰ ਵਿੱਚ 14 ਕੰਪਨੀਆਂ ਨੇ ਬਾਜ਼ਾਰਾਂ ਵਿੱਚ ਆ ਕੇ ਰਿਕਾਰਡ 46,000 ਕਰੋੜ ਰੁਪਏ ਇਕੱਠੇ ਕੀਤੇ

ਭਾਰਤ ਦੇ IPO ਵਿੱਚ ਤੇਜ਼ੀ: ਅਕਤੂਬਰ ਵਿੱਚ 14 ਕੰਪਨੀਆਂ ਨੇ ਬਾਜ਼ਾਰਾਂ ਵਿੱਚ ਆ ਕੇ ਰਿਕਾਰਡ 46,000 ਕਰੋੜ ਰੁਪਏ ਇਕੱਠੇ ਕੀਤੇ

ਗਿਫਟ ​​ਨਿਫਟੀ ਨੇ 103.45 ਬਿਲੀਅਨ ਡਾਲਰ ਦਾ ਮਹੀਨਾਵਾਰ ਟਰਨਓਵਰ ਬਣਾਇਆ

ਗਿਫਟ ​​ਨਿਫਟੀ ਨੇ 103.45 ਬਿਲੀਅਨ ਡਾਲਰ ਦਾ ਮਹੀਨਾਵਾਰ ਟਰਨਓਵਰ ਬਣਾਇਆ

ਭਾਰਤੀ ਸਟਾਕ ਮਾਰਕੀਟ ਮਿਸ਼ਰਤ ਗਲੋਬਲ ਸੰਕੇਤਾਂ ਦੇ ਵਿਚਕਾਰ ਫਲੈਟ ਖੁੱਲ੍ਹਿਆ

ਭਾਰਤੀ ਸਟਾਕ ਮਾਰਕੀਟ ਮਿਸ਼ਰਤ ਗਲੋਬਲ ਸੰਕੇਤਾਂ ਦੇ ਵਿਚਕਾਰ ਫਲੈਟ ਖੁੱਲ੍ਹਿਆ

ਭਾਰਤ ਅਤੇ ਸ਼੍ਰੀਲੰਕਾ ਨੇ ਖੇਤੀਬਾੜੀ 'ਤੇ ਪਹਿਲੀ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਕੀਤੀ

ਭਾਰਤ ਅਤੇ ਸ਼੍ਰੀਲੰਕਾ ਨੇ ਖੇਤੀਬਾੜੀ 'ਤੇ ਪਹਿਲੀ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਕੀਤੀ

2025 ਦੀ ਤੀਜੀ ਤਿਮਾਹੀ ਵਿੱਚ ਕੀਮਤਾਂ ਵਿੱਚ ਵਾਧੇ ਕਾਰਨ ਭਾਰਤ ਵਿੱਚ ਸੋਨੇ ਦੀ ਮੰਗ 16 ਪ੍ਰਤੀਸ਼ਤ ਘੱਟ ਗਈ।

2025 ਦੀ ਤੀਜੀ ਤਿਮਾਹੀ ਵਿੱਚ ਕੀਮਤਾਂ ਵਿੱਚ ਵਾਧੇ ਕਾਰਨ ਭਾਰਤ ਵਿੱਚ ਸੋਨੇ ਦੀ ਮੰਗ 16 ਪ੍ਰਤੀਸ਼ਤ ਘੱਟ ਗਈ।

ਵਿੱਤੀ ਸਾਲ 2024-25 ਵਿੱਚ ਟੋਲ ਵਸੂਲੀ ਦੀ ਲਾਗਤ ਵਿੱਚ 2,062 ਕਰੋੜ ਰੁਪਏ ਦੀ ਬਚਤ ਹੋਈ: NHAI

ਵਿੱਤੀ ਸਾਲ 2024-25 ਵਿੱਚ ਟੋਲ ਵਸੂਲੀ ਦੀ ਲਾਗਤ ਵਿੱਚ 2,062 ਕਰੋੜ ਰੁਪਏ ਦੀ ਬਚਤ ਹੋਈ: NHAI

ਸੈਂਸੈਕਸ ਅਤੇ ਨਿਫਟੀ ਗਿਰਾਵਟ ਵਿੱਚ ਬੰਦ ਹੋਏ ਕਿਉਂਕਿ ਵਿਸ਼ਵਵਿਆਪੀ ਸੰਕੇਤ ਭਾਵਨਾ 'ਤੇ ਭਾਰੂ ਹਨ

ਸੈਂਸੈਕਸ ਅਤੇ ਨਿਫਟੀ ਗਿਰਾਵਟ ਵਿੱਚ ਬੰਦ ਹੋਏ ਕਿਉਂਕਿ ਵਿਸ਼ਵਵਿਆਪੀ ਸੰਕੇਤ ਭਾਵਨਾ 'ਤੇ ਭਾਰੂ ਹਨ

ਭਾਰਤ ਦੇ ਇਨਸਰਟੈਕ ਸੈਕਟਰ ਦੇ ਸੰਚਤ ਮੁੱਲਾਂਕਣ $15.8 ਬਿਲੀਅਨ ਤੋਂ ਪਾਰ

ਭਾਰਤ ਦੇ ਇਨਸਰਟੈਕ ਸੈਕਟਰ ਦੇ ਸੰਚਤ ਮੁੱਲਾਂਕਣ $15.8 ਬਿਲੀਅਨ ਤੋਂ ਪਾਰ