Saturday, July 19, 2025  

ਕੌਮੀ

ਆਪ ਸਾਂਸਦ Raghav Chadha ਨੂੰ 'ਯੰਗ ਗਲੋਬਲ ਲੀਡਰ' ਚੁਣਿਆ ਗਿਆ

March 15, 2025

15,Mar

ਅਮਰੀਕਾ ਦੀ ਹਾਰਵਰਡ ਕੈਨੇਡੀ ਸਕੂਲ ਦੇ ਗਲੋਬਲ ਲੀਡਰਸ਼ਿਪ ਪ੍ਰੋਗਰਾਮ ਵਿੱਚ ਆਪ ਸਾਂਸਦ ਰਾਘਵ ਚੱਢਾ ਸ਼ਾਮਿਲ ਹੋਏ। ਹਾਰਵਰਡ ਯੂਨੀਵਰਸਿਟੀ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਰਾਘਵ ਚੱਢਾ ਨੂੰ ‘ਯੰਗ ਗਲੋਬਲ ਲੀਡਰ’ ਚੁਣਿਆ ਗਿਆ ਹੈ। ਇਸ ਮੌਕੇ ਰਾਘਵਾ ਚੱਢਾ ਨੇ ਟਵਿਟ ਕੀਤਾ ਹੈ ਜਿਸ ਵਿੱਚ ਚੱਢਾ ਨੇ ਕਿਹਾ ਕਿ ਹਾਰਵਰਡ ਦਾ ਤਜ਼ਰਬਾ ਪਰਿਵਰਤਨਸ਼ੀਲ ਰਿਹਾ ਹੈ। ਇੱਥੇ ਬਿਤਾਏ ਸਮੇਂ ਨੇ ਨਵੇਂ ਗਲੋਬਲ ਦ੍ਰਿਸ਼ਟੀਕੋਣ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਜਨਤਕ ਸੇਵਾ ਦੇ ਪ੍ਰਤੀ ਮੇਰੀ ਵਚਨਬੱਧਤਾ ਨੂੰ ਵੀ ਮਜ਼ਬੂਤ ਕੀਤਾ ਹੈ। ਗਿਆਨ ਤੇ ਨਵੀਂ ਦੋਸਤੀ ਇਸ ਸਫਲ ਲਈ ਧੰਨਵਾਦ। ਇਸ ਦੇ ਨਾਲ ਹੀ ਆਪ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ Learning, unlearning, and growing—one class at a time!

ਕਾਬਲੇਗੌਰ ਹੈ ਕਿ ਯੰਗ ਗਲੋਬਲ ਲੀਡਰ ਅਵਾਰਡ 40 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸ਼ਾਨਦਾਰ ਅਗਵਾਈ ਦਿਖਾਈ ਹੈ ਅਤੇ ਬਿਹਤਰ ਭਵਿੱਖ ਲਈ ਕੰਮ ਕੀਤਾ ਹੈ। ਇਨ੍ਹਾਂ ਯੰਗ ਗਲੋਬਲ ਲੀਡਰਾਂ ਵਿੱਚੋਂ ਕੁਝ ਚੋਣਵੇਂ ਲੋਕਾਂ ਨੂੰ ਹਾਰਵਰਡ ਕੈਨੇਡੀ ਸਕੂਲ ਵਿਖੇ 21ਵੀਂ ਸਦੀ ਲਈ ਗਲੋਬਲ ਲੀਡਰਸ਼ਿਪ ਅਤੇ ਪਬਲਿਕ ਪਾਲਿਸੀ ਪ੍ਰੋਗਰਾਮ ਲਈ ਚੁਣਿਆ ਗਿਆ ਹੈ ਅਤੇ ਰਾਘਵ ਉਨ੍ਹਾਂ ਵਿੱਚੋਂ ਇੱਕ ਹੈ ਜਿਸਨੂੰ ਇਸ ਵਾਰ ਚੁਣਿਆ ਗਿਆ ਹੈ। ਹਾਰਵਰਡ ਕੈਨੇਡੀ ਸਕੂਲ ਜਨਤਕ ਨੀਤੀ ਲਈ ਦੁਨੀਆ ਦਾ ਮੋਹਰੀ ਸੰਸਥਾਨ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬਿਜਲੀ ਡੈਰੀਵੇਟਿਵਜ਼ ਭਾਰਤ ਦੇ ਬਿਜਲੀ ਬਾਜ਼ਾਰ ਸੁਧਾਰਾਂ ਦੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦੇ ਹਨ: SEBI Chairman

ਬਿਜਲੀ ਡੈਰੀਵੇਟਿਵਜ਼ ਭਾਰਤ ਦੇ ਬਿਜਲੀ ਬਾਜ਼ਾਰ ਸੁਧਾਰਾਂ ਦੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦੇ ਹਨ: SEBI Chairman

ਭਾਰਤ ਵਿਆਹਾਂ ਲਈ ਸਭ ਤੋਂ ਵੱਡਾ ਸਥਾਨ ਬਣ ਸਕਦਾ ਹੈ, ਨੌਜਵਾਨਾਂ ਲਈ ਵੱਡੇ ਰੁਜ਼ਗਾਰ ਦੇ ਮੌਕੇ: ਉਦਯੋਗ

ਭਾਰਤ ਵਿਆਹਾਂ ਲਈ ਸਭ ਤੋਂ ਵੱਡਾ ਸਥਾਨ ਬਣ ਸਕਦਾ ਹੈ, ਨੌਜਵਾਨਾਂ ਲਈ ਵੱਡੇ ਰੁਜ਼ਗਾਰ ਦੇ ਮੌਕੇ: ਉਦਯੋਗ

BIS ਨੇ 9 ਕੈਰੇਟ ਸੋਨੇ ਦੀ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਹੈ

BIS ਨੇ 9 ਕੈਰੇਟ ਸੋਨੇ ਦੀ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਹੈ

ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਡੀਆਰਡੀਓ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ

ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਡੀਆਰਡੀਓ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ

ਆਮਦਨ ਕਰ ਵਿਭਾਗ ਕੁਝ ਪਹਿਲਾਂ ਤੋਂ ਭਰੇ ਹੋਏ ਡੇਟਾ ਦੇ ਨਾਲ ITR-2 ਰਾਹੀਂ ਔਨਲਾਈਨ ਫਾਈਲਿੰਗ ਨੂੰ ਸਮਰੱਥ ਬਣਾਉਂਦਾ ਹੈ

ਆਮਦਨ ਕਰ ਵਿਭਾਗ ਕੁਝ ਪਹਿਲਾਂ ਤੋਂ ਭਰੇ ਹੋਏ ਡੇਟਾ ਦੇ ਨਾਲ ITR-2 ਰਾਹੀਂ ਔਨਲਾਈਨ ਫਾਈਲਿੰਗ ਨੂੰ ਸਮਰੱਥ ਬਣਾਉਂਦਾ ਹੈ

QIP ਫੰਡ ਇਕੱਠਾ ਕਰਨਾ 5 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ, SBI ਦੇ 20,000 ਕਰੋੜ ਰੁਪਏ ਦੇ ਮੁੱਦੇ ਨੂੰ 4 ਵਾਰ ਬੋਲੀਆਂ ਮਿਲੀਆਂ

QIP ਫੰਡ ਇਕੱਠਾ ਕਰਨਾ 5 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ, SBI ਦੇ 20,000 ਕਰੋੜ ਰੁਪਏ ਦੇ ਮੁੱਦੇ ਨੂੰ 4 ਵਾਰ ਬੋਲੀਆਂ ਮਿਲੀਆਂ

ਭਾਰਤ ਵਿਸ਼ਵ ਪੱਧਰ 'ਤੇ ਇੱਕ ਆਕਰਸ਼ਕ ਨਿਵੇਸ਼ ਸਥਾਨ ਬਣਿਆ ਹੋਇਆ ਹੈ: ਰਿਪੋਰਟ

ਭਾਰਤ ਵਿਸ਼ਵ ਪੱਧਰ 'ਤੇ ਇੱਕ ਆਕਰਸ਼ਕ ਨਿਵੇਸ਼ ਸਥਾਨ ਬਣਿਆ ਹੋਇਆ ਹੈ: ਰਿਪੋਰਟ

ਭਾਰਤ ਵਿੱਚ ਨਿਵੇਸ਼, ਕ੍ਰੈਡਿਟ ਅਤੇ ਜੀਡੀਪੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਹੀ ਸੁਧਾਰ: ਐਚਐਸਬੀਸੀ

ਭਾਰਤ ਵਿੱਚ ਨਿਵੇਸ਼, ਕ੍ਰੈਡਿਟ ਅਤੇ ਜੀਡੀਪੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਹੀ ਸੁਧਾਰ: ਐਚਐਸਬੀਸੀ

ਸੈਂਸੈਕਸ, ਨਿਫਟੀ ਮਿਡਕੈਪ ਅਤੇ ਸਮਾਲਕੈਪ ਹੋਲਡ ਬਾਜ਼ਾਰਾਂ ਦੇ ਨਾਲ ਹੇਠਾਂ ਖੁੱਲ੍ਹੇ

ਸੈਂਸੈਕਸ, ਨਿਫਟੀ ਮਿਡਕੈਪ ਅਤੇ ਸਮਾਲਕੈਪ ਹੋਲਡ ਬਾਜ਼ਾਰਾਂ ਦੇ ਨਾਲ ਹੇਠਾਂ ਖੁੱਲ੍ਹੇ

ਆਈਟੀ, ਬੈਂਕਿੰਗ ਸ਼ੇਅਰਾਂ ਵਿੱਚ ਵਿਕਰੀ ਦੇ ਵਿਚਕਾਰ ਭਾਰਤੀ ਸਟਾਕ ਮਾਰਕੀਟ ਗਿਰਾਵਟ ਨਾਲ ਬੰਦ ਹੋਈ

ਆਈਟੀ, ਬੈਂਕਿੰਗ ਸ਼ੇਅਰਾਂ ਵਿੱਚ ਵਿਕਰੀ ਦੇ ਵਿਚਕਾਰ ਭਾਰਤੀ ਸਟਾਕ ਮਾਰਕੀਟ ਗਿਰਾਵਟ ਨਾਲ ਬੰਦ ਹੋਈ