Wednesday, July 16, 2025  

ਹਰਿਆਣਾ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

March 22, 2025

ਚੰਡੀਗੜ੍ਹ, 22 ਮਾਰਚ

ਹਰਿਆਣਾ ਦੇ ਸਮਾਜਿਕ ਨਿਆ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸਾਰੇ ਅਧਿਕਾਰੀ ਆਮਜਨਦਾ ਦੀ ਸਮਸਿਆਵਾਂ ਦਾ ਹੱਲ ਪ੍ਰਾਥਮਿਕਤਾ ਆਧਾਰ 'ਤੇ ਕਰਨ। ਆਮ ਜਨਤਾ ਦੇ ਕੰਮ ਨੂੰ ਆਪਣੇ ਨਿਜੀ ਕੰਮ ਸਮਝ ਕੇ ਉਸ ਦਾ ਨਿਪਟਾਨ ਕਰਨ। ਕਿਸੇ ਵੀ ਵਿਅਕਤੀ ਦਾ ਕੰਮ ਨਹੀਂ ਰੁਕਨਾ ਚਾਹੀਦਾ ਹੈ। ਜੇਕਰ ਕਿਸੇ ਸਮਸਿਆ ਨੂੰ ਦੂਰ ਕਰਨ ਵਿਚ ਕੋਈ ਤਕਨੀਕੀ ਰੁਕਾਵਟ ਹੈ, ਤਾਂ ਸਬੰਧਿਤ ਵਿਅਕਤੀ ਨੂੰ ਸਮਝਾਉਣ ਤਾਂ ਜੋ ਉਸ ਦੀ ਸਮਸਿਆ ਦਾ ਹੱਲ ਹੋ ਸਕੇ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਨੇ ਅੱਜ ਨਰਵਾਨਾ ਸਥਿਤ ਆਪਣੇ ਨਿਵਾਸ 'ਤੇ ਪਹੁੰਚੇ ਆਮਜਨਤਾ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਮਸਿਆ ਦੇ ਹੱਲ ਈ ਉਹ ਸਦਾ ਆਮ ਜਨਤਾ ਦੇ ਨਾਲ ਖੜੇ ਹਨ। ਕਿਸੇ ਵੀ ਆਮਜਨ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਆਮਜਨ ਦੀ ਖੁਸ਼ੀ ਅਤੇ ਸੰਤੋਸ਼ ਹੀ ਮੇਰੀ ਪੇ੍ਰਰਣਾ ਹੈ। ਨਰਵਾਨਾ ਹਲਕਾ ਵਿਚ ਕਿਸੇ ਵੀ ਤਰ੍ਹਾ ਦੇ ਵਿਕਾਸ ਕੰਮਾਂ ਵਿਚ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਆਉਣ ਵਾਲੇ ਕੁੱਝ ਸਾਲਾਂ ਵਿਚ ਨਰਵਾਨਾ ਹਲਕਾ ਹਰਿਆਣਾ ਵਿਚ ਆਪਣੀ ਵੱਖ ਪਹਿਚਾਣ ਬਣਾ ਕੇ ਉਭਰੇਗਾ। ਵਿਧਾਨਸਭਾ ਖੇਤਰ ਦੇ ਵਿਕਾਸ ਕੰਮਾਂ ਵਿਚ ਧਨ ਦੀ ਕਮੀ ਨਈਂ ਆਉਣ ਦਿੱਤੀ ਜਾਵੇਗੀ।

ਸ੍ਰੀ ਬੇਦੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਆਸ਼ੀਰਵਾਦ ਨਾਲ ਹਰਿਆਣਾ ਮੋਹਰੀ ਸੂਬਿਆਂ ਵਿਚ ਸ਼ਾਮਿਲ ਹੈ। ਸੂਬੇ ਦੇ ਨੌਜੁਆਨਾਂ ਨੂੰ ਮੈਰਿਟ ਆਧਾਰ 'ਤੇ ਰੁਜਗਾਰ ਮਿਲ ਰਿਹਾ ਹੈ। ਸੂਬੇ ਦੇ ਪੜ੍ਹੇ ਲਿਖੇ ਨੌਜੁਆਨਾਂ ਨੂੰ ਰੁਜਗਾਰ ਲਈ ਬਾਹਰ ਆਉਣ ਦੀ ਜਰੂਰਤ ਨਹੀਂ ਹੈ। ਸਾਰੇ ਵਰਗਾਂ ਦੀ ਭਲਾਈ ਲਈ ਯੋਜਨਾਵਾਂ ਬਣਾ ਕੇ ਲਾਗੂ ਕੀਤੀ ਜਾ ਰਹੀਆਂ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਈਡੀ ਨੇ ਗੁਰੂਗ੍ਰਾਮ ਵਿੱਚ ਬਿਲਡਰ, ਆਟੋ ਪਾਰਟ ਕੰਪਨੀ ਦੀਆਂ 1,200 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ

ਈਡੀ ਨੇ ਗੁਰੂਗ੍ਰਾਮ ਵਿੱਚ ਬਿਲਡਰ, ਆਟੋ ਪਾਰਟ ਕੰਪਨੀ ਦੀਆਂ 1,200 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ

ਗੁਰੂਗ੍ਰਾਮ ਟੈਨਿਸ ਖਿਡਾਰਨ ਰਾਧਿਕਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਅਕੈਡਮੀ ਦੇ ਸਾਥੀ ਸਦਮੇ ਵਿੱਚ ਹਨ

ਗੁਰੂਗ੍ਰਾਮ ਟੈਨਿਸ ਖਿਡਾਰਨ ਰਾਧਿਕਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਅਕੈਡਮੀ ਦੇ ਸਾਥੀ ਸਦਮੇ ਵਿੱਚ ਹਨ

ਗੁਰੂਗ੍ਰਾਮ ਕਤਲ: ਟੈਨਿਸ ਸਟਾਰ ਦੇ ਕਾਤਲ ਪਿਤਾ ਨੂੰ ਇੱਕ ਦਿਨ ਲਈ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ

ਗੁਰੂਗ੍ਰਾਮ ਕਤਲ: ਟੈਨਿਸ ਸਟਾਰ ਦੇ ਕਾਤਲ ਪਿਤਾ ਨੂੰ ਇੱਕ ਦਿਨ ਲਈ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ

ਹਰਿਆਣਾ ਦੇ ਮੁੱਖ ਮੰਤਰੀ ਨੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਦੌਰਾ ਕੀਤਾ, ਗੁਰੂ ਪੂਰਨਿਮਾ ਵਿੱਚ ਹਿੱਸਾ ਲਿਆ

ਹਰਿਆਣਾ ਦੇ ਮੁੱਖ ਮੰਤਰੀ ਨੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਦੌਰਾ ਕੀਤਾ, ਗੁਰੂ ਪੂਰਨਿਮਾ ਵਿੱਚ ਹਿੱਸਾ ਲਿਆ

ਹਰਿਆਣਾ ਦੇ ਹਿਸਾਰ ਵਿੱਚ ਸਕੂਲ ਦੇ ਅਹਾਤੇ ਵਿੱਚ ਦੋ ਨਾਬਾਲਗਾਂ ਨੇ ਪ੍ਰਿੰਸੀਪਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਹਰਿਆਣਾ ਦੇ ਹਿਸਾਰ ਵਿੱਚ ਸਕੂਲ ਦੇ ਅਹਾਤੇ ਵਿੱਚ ਦੋ ਨਾਬਾਲਗਾਂ ਨੇ ਪ੍ਰਿੰਸੀਪਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

ਹਰਿਆਣਾ ਨੇ ਪਛੜੇ ਵਰਗਾਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਗ੍ਰਾਂਟ ਵਿੱਚ ਵਾਧਾ ਕੀਤਾ ਹੈ

ਹਰਿਆਣਾ ਨੇ ਪਛੜੇ ਵਰਗਾਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਗ੍ਰਾਂਟ ਵਿੱਚ ਵਾਧਾ ਕੀਤਾ ਹੈ

ਹਰਿਆਣਾ ਕੈਬਨਿਟ ਨੇ ਜ਼ਮੀਨ ਨੀਤੀ ਨੂੰ ਪ੍ਰਵਾਨਗੀ ਦਿੱਤੀ, ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਅਪਣਾਇਆ

ਹਰਿਆਣਾ ਕੈਬਨਿਟ ਨੇ ਜ਼ਮੀਨ ਨੀਤੀ ਨੂੰ ਪ੍ਰਵਾਨਗੀ ਦਿੱਤੀ, ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਅਪਣਾਇਆ

ਪੰਚਕੂਲਾ ਪੁਲੀਸ ਨੇ ਨਸੀਲੇ ਪਦਾਰਥ ਸਾੜ ਕੇ ਨਸ਼ਟ ਕੀਤਾ

ਪੰਚਕੂਲਾ ਪੁਲੀਸ ਨੇ ਨਸੀਲੇ ਪਦਾਰਥ ਸਾੜ ਕੇ ਨਸ਼ਟ ਕੀਤਾ